ਪੁਲਿਸ ਨੇ ਮੋਟਰਸਾਇਕਲ ਚੋਰ ਫੜ੍ਹਕੇ ਕੀਤਾ ਟਵੀਟ, ਲੋਕਾਂ ਨੇ ਕਿਹਾ…ਆਏ-ਹਾਏ!
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੁਲਿਸ ਦੇ ਨਾਕਿਆਂ ਉੱਤੇ ਕਈ ਰੂਪ ਸਾਹਮਣੇ ਆਉਂਦੇ ਹਨ। ਕਹਿੰਦੇ ਨੇ ਲੰਘ ਜਾਵੇ ਤਾਂ ਹਾਥੀ ਲੰਘ ਜਾਵੇ, ਫਸ ਜਾਵੇ ਤਾਂ ਇਹ ਪੂਛ ਨਹੀਂ ਲੰਘਣ ਦਿੰਦੇ। ਇਸੇ ਕਾਰਨ ਪੁਲਿਸ ਵਾਲਿਆਂ ਦੀਆਂ ਮਸਖਰੀਆਂ ਤੇ ਕਈ ਵਾਰ ਹਾਸੋਹੀਣੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣਦੀਆਂ ਹਨ। ਇਸੇ ਕੜੀ ਵਿੱਚ ਫਰੀਦਾਬਾਦ ਦੀ ਪੁਲਿਸ ਆਪਣੇ ਇਕ