ਕੇਂਦਰੀ ਵਿੱਤ ਮੰਤਰਾਲੇ ਨੇ ਕੀਤੇ ਨਵੇਂ ਪੀਐੱਫ ਨਿਯਮ ਲਾਗੂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਵਿੱਤ ਮੰਤਰਾਲੇ ਨੇ ਪੀਐੱਫ ਖਾਤਿਆਂ ਵਿੱਚ ਜਮਾਂ ਰਕਮ ਦੇ ਬਿਆਜ ਉੱਤੇ ਟੈਕਸ ਲਗਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਆਮਦਨ ਕਰ ਕਾਨੂੰਨ ਵਿੱਚ 25ਵੀਂ ਸੋਧ ਤਹਿਤ ਜੋੜੀ ਗਈ ਧਾਰਾ 9ਡੀ ਮੁਤਾਬਿਕ ਪੀਐੱਫ ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸਰਕਾਰ ਨੇ ਫਾਈਨੈਂਸ ਐਕਟ-2021 ਵਿੱਚ ਹੀ ਇਹ ਪ੍ਰਬੰਧ ਜੋੜਿਆ
ਵੈੱਬ ਨਿਊਜ਼ ਚੈਨਲਾਂ ਲਈ ਸੁਪਰੀਮ ਕੋਰਟ ਨੇ ਕਹੀ ਵੱਡੀ ਗੱਲ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ, ਵੈਬ ਪੋਰਟ ਤੇ ਕੁੱਝ ਟੀਵੀ ਚੈਨਲਾਂ ਦਾ ਇਕ ਖਾਸ ਵਰਗ ਝੂਠੀਆਂ ਖਬਰਾਂ ਨੂੰ ਫਿਰਕੂ ਲਹਿਜੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸੁਪਰੀਮ ਕੋਰਟ ਨੇ ਜਮੀਅਤ ਉਲੇਮਾ-ਏ-ਹਿੰਦ ਵੱਲੋਂ ਵੱਲੋਂ ਦਾਖਿਲ ਕੀਤੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਇਹ ਟਿੱਪਣੀ