ਬੱਚਿਆਂ ਦੇ ਸਿਲੇਬਸ ‘ਚ ਵੜ੍ਹਦੇ ਜਾ ਰਹੇ ਨੇ ਸਿਆਸੀ ਲੀਡਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਿਆਸਤਦਾਨਾਂ ਵੱਲੋਂ ਦਖਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਕੂਲੀ ਬੱਚਿਆਂ ਦੇ ਸਿਲੇਬਸ ਦੇ ਨਾਲ ਛੇੜਛਾੜ ਕਰਕੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਣ ਲੱਗਾ ਹੈ। ਅਜਿਹੀ ਘਟਨਾ 12ਵੀਂ ਜਮਾਤ ਦੇ ਪੇਪਰ ਵਿੱਚੋਂ ਸਾਹਮਣੇ ਆਈ ਹੈ। 12ਵੀਂ ਜਮਾਤ ਦੇ ਇਤਿਹਾਸ ਵਿਸ਼ੇ ਦੇ ਮੁਲਾਂਕਣ ਪੇਪਰ