ਚੰਡੀਗੜ੍ਹ ਏਅਰਬੇਸ ਤੋਂ ਮਿਗ-21 ਨੂੰ ਸ਼ਾਨਦਾਰ ਵਿਦਾਈ
ਬਿਊਰੋ ਰਿਪੋਰਟ (26 ਸਤੰਬਰ, 2025): ਭਾਰਤੀ ਹਵਾਈ ਸੈਨਾ ਦੇ ਪਹਿਲੇ ਸੁਪਰਸੋਨਿਕ ਫਾਈਟਰ ਜੈੱਟ ਮਿਗ-21 ਨੂੰ ਅੱਜ (26 ਸਤੰਬਰ) ਚੰਡੀਗੜ੍ਹ ਏਅਰਬੇਸ ਤੋਂ ਸ਼ਾਨਦਾਰ ਵਿਦਾਈ ਦਿੱਤੀ ਗਈ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਇਤਿਹਾਸਕ ਜੈੱਟ ਵਿੱਚ ਆਖ਼ਰੀ ਉਡਾਣ ਭਰੀ। ਹੁਣ ਇਹ ਜੈੱਟ ਆਸਮਾਨ ਦੀ ਬਜਾਏ ਮਿਊਜ਼ੀਅਮ ਦੀ ਸ਼ੋਭਾ ਵਧਾਏਗਾ। ਇਸ ਮੌਕੇ ਚੰਡੀਗੜ੍ਹ ਏਅਰਬੇਸ ’ਚ ਵਿਸ਼ੇਸ਼ ਸਮਾਰੋਹ
