ਚੰਡੀਗੜ੍ਹ ’ਚ ਬਣੇਗਾ ਜੌਗਿੰਗ ਟ੍ਰੈਕ! ਛਠ ਪੂਜਾ ਦੇ ਪ੍ਰਬੰਧਾਂ ’ਤੇ ਖ਼ਰਚੇ ਜਾਣਗੇ 7 ਲੱਖ ਰੁਪਏ
ਬਿਉਰੋ ਰਿਪੋਰਟ: ਨਗਰ ਨਿਗਮ ਚੰਡੀਗੜ੍ਹ ਦੀ ਵਿੱਤ ਅਤੇ ਠੇਕਾ ਕਮੇਟੀ (ਐਫਐਂਡਸੀਸੀ) ਨੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਵਿੱਚ ਸੈਕਟਰ 24 ਦੇ ਇੱਕ ਪਾਰਕ ਵਿੱਚ ਜੌਗਿੰਗ ਟਰੈਕ ਦਾ ਨਿਰਮਾਣ ਵੀ ਸ਼ਾਮਲ ਹੈ। ਇਸ ਕੰਮ ਲਈ ਅਨੁਮਾਨਤ ਲਾਗਤ 10.31 ਲੱਖ ਰੁਪਏ ਰੱਖੀ ਗਈ ਹੈ। ਐਫਐਂਡਸੀਸੀ ਦੀ ਮੀਟਿੰਗ ਮੇਅਰ ਕੁਲਦੀਪ ਕੁਮਾਰ ਦੀ