Indigo ਸੰਕਟ: ਏਅਰਪੋਰਟ ’ਤੇ ਫਲਾਈਟ ਦੀ ਉਡੀਕ ਦੌਰਾਨ ਕਾਨਪੁਰ ਦੇ ਵਿਅਕਤੀ ਦੀ ਮੌਤ
ਬਿਊਰੋ ਰਿਪੋਰਟ (ਲਖਨਊ, 9 ਦਸੰਬਰ 2025): ਲਖਨਊ ਦੇ ਅਮੌਸੀ ਹਵਾਈ ਅੱਡੇ ’ਤੇ ਫਲਾਈਟ ਦੀ ਉਡੀਕ ਕਰ ਰਹੇ ਕਾਨਪੁਰ ਨਿਵਾਸੀ ਇੱਕ ਯਾਤਰੀ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੂਪ ਪਾਂਡੇ ਵਜੋਂ ਹੋਈ ਹੈ, ਜੋ ਇੱਕ ਨਿੱਜੀ ਕੰਪਨੀ ਵਿੱਚ ਵਿੱਤ ਕਾਰਜਕਾਰੀ (Finance Executive) ਵਜੋਂ ਕੰਮ ਕਰਦੇ ਸਨ। ਉਨ੍ਹਾਂ ਨੂੰ ਇਲਾਜ ਲਈ ਤੁਰੰਤ
