Punjab

ਨ ਸ਼ਾ ਤਸ ਕਰੀ ਦੇ ਮਾਮ ਲੇ ‘ਚ ਏਐਸਐਈ ਸਮੇਤ ਪੰਜ ਖ਼ਿ ਲਾਫ਼ ਕੇ ਸ ਦਰਜ

ਦ ਖ਼ਾਲਸ ਬਿਊਰੋ : ਫ਼ਿਰੋਜ਼ਪੁਰ ਪੁ ਲਿਸ ਨੇ ਇੱਕ ਵਿਅਕਤੀ ਨੂੰ ਨਸ਼ੀ ਲੇ ਪਦਾਰਥਾਂ ਦੀ ਤਸਕ ਰੀ ਦੇ ਮਾ ਮਲੇ ‘ਚ ਫਸਾਉਣ ਦੇ ਦੋ ਸ਼ ਵਿੱਚ ਤਿੰਨ ਦੋ ਸ਼ੀਆਂ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ। ਇਸ ਮਾ ਮਲੇ ਵਿੱਚ ਇੱਕ ਏਐਸਆਈ, ਉਸਦੀ ਪਤਨੀ ਅਤੇ ਧੀ ਸਮੇਤ 5 ਵਿਅਕਤੀਆਂ ਖਿਲਾ ਫ਼ ਮਾਮ ਲਾ ਦਰਜ ਕੀਤਾ ਗਿਆ ਹੈ। ਕੇ ਸ ਦਰਜ ਕਰਨ ਤੋਂ ਬਾਅਦ ਤਿੰਨ ਦੋ ਸ਼ੀਆਂ ਨੂੰ ਗ੍ਰਿ ਫ਼ਤਾਰ ਕਰ ਲਿਆ ਗਿਆ ਹੈ। ਮੁਕੱ ਦਮਾ ਦਰਜ ਕੀਤੇ ਗਏ ਵਿਅਕਤੀਆਂ ਵਿੱਚ ਹਰਿੰਦਰ ਸਿੰਘ, ਸੁਨੀਲ ਗਿੱਲ ਵਾਸੀ ਬਸਤੀ ਨਿਜ਼ਾਮਦੀਨ, ਹੌਲਦਾਰ ਯੋਗੇਸ਼ ਕੁਮਾਰ, ਜਸਵਿੰਦਰ ਕੌਰ ਪਤਨੀ ਐਸਆਈ ਹਰਦੇਵ ਸਿੰਘ, ਨਵਨੀਤ ਕੌਰ ਪੁੱਤਰੀ ਐਸਆਈ ਹਰਦੇਵ ਸਿੰਘ ਵਾਸੀ ਬਸਤੀ ਟਾਂਕਾਂ ਵਾਲੀ ਫਿਰੋਜ਼ਪੁਰ ਛਾਉਣੀ ਸ਼ਾਮਲ ਹਨ ।ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਨੂੰ ਐਸ.ਆਈ ਹਰਦੇਵ ਸਿੰਘ ਜਸਵਿੰਦਰ ਕੌਰ, ਨਵਨੀਤ ਕੌਰ ਵੱਲੋਂ ਐੱਨ.ਡੀ.ਪੀ.ਐੱਸ. ਐਕਟ ਤਹਿਤ ਸੁਨੀਲ ਗਿੱਲ ਰਾਹੀਂ ਉਸ ਦੇ ਪਾਰਕ ਕੀਤੇ ਸਕੂਟਰ ‘ਚ 630 ਟਰਾ ਮਾਜ਼ਾਨ 100 ਐੱਸ.ਆਰ ਦੀਆਂ 50 ਗੋਲੀ ਆਂ ਰੱਖ ਕੇ ਫ ਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਫ਼ਿਰੋਜ਼ਪੁਰ ਪੁਲਿਸ ਵੱਲੋਂ ਇਸ ਮਾ ਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ।