‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜ ਸਮੇਤ 15 ਵਿਅਕਤੀਆਂ ਦੇ ਖ਼ਿ ਲਾਫ਼ ਇਕ ਵਿਅਕਤੀ ਨਾਲ ਕੁੱਟ ਮਾਰ ਕਰਨ ਦੇ ਦੋ ਸ਼ ਤਹਿਤ ਪੁਲਿ ਸ ਨੇ ਮਾਮ ਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਸ਼ਰਾ ਬ ਠੇਕੇਦਾਰ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝ ੜਪ ਨੂੰ ਲੈ ਕੇ ਇਹ ਮਾ ਮਲਾ ਦਰਜ ਕੀਤਾ ਗਿਆ ਹੈ।
![](https://khalastv.com/wp-content/uploads/2022/02/ਆਪ-ਸੱਤਾ-ਚ-ਆਵੇਗੀ-ਤਾਂ-ਕੋਈ-ਬਦਲਾਅ-ਨਹੀਂ-ਹੋਵੇਗਾ-ਚੰਨੀ-3.jpg)