‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੇ ਖਿਲਾਫ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਐੱਫਆਈਆਰ ਦਰਜ ਹੋਈ ਹੈ। ਗਿੱਪੀ ਗਰੇਵਾਲ ‘ਤੇ ਬਿਨਾਂ ਇਜਾਜ਼ਤ ਤੋਂ ਸ਼ੂਟਿੰਗ ਕਰਨ ਦੇ ਇਲਜ਼ਾਮ ਲੱਗੇ ਸਨ। ਬਨੂੜ ਦੇ ਪਿੰਡ ਸੇਖਣ ਮਾਜਰਾ ਵਿੱਚ ਇਹ ਸ਼ੂਟਿੰਗ ਚੱਲ ਰਹੀ ਸੀ। ਸ਼ੂਟਿੰਗ ਦੌਰਾਨ 100 ਤੋਂ ਜ਼ਿਆਦਾ ਲੋਕ ਉੱਥੇ ਇਕੱਠੇ ਹੋਏ ਪਏ ਸਨ। ਪੁਲਿਸ ਨੇ ਜਾਣਕਾਰੀ ਮਿਲਣ ਤੋਂ ਬਾਅਦ ਉੱਥੇ ਰੇਡ ਮਾਰੀ ਅਤੇ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ।

Related Post
International, Manoranjan, Punjab, Religion
ਦਿਲਜੀਤ ਦੋਸਾਂਝ ਦੇ ਸਿਡਨੀ ਕਾਨਸਰਟ ’ਚ ਕਿਰਪਾਨ ਵਿਵਾਦ ’ਤੇ
October 28, 2025
