‘ਦ ਖ਼ਾਲਸ ਬਿਊਰੋ :- ਕਾਂਗਰਸ ਦੇ ਨਵੇਂ ਕਮਾਂਡਰ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਸਮਾਗਮ ਰੱਖਿਆ ਗਿਆ ਹੈ। ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਕੈਪਟਨ ਨੇ ਸਮਾਗਮ ਵਿੱਚ ਸ਼ਿਰਕਤ ਕਰਨਗੇ ਜਾਂ ਨਹੀਂ। ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਸਮਾਗਮ ਤੋਂ ਪਹਿਲਾਂ ਕੈਪਟਨ ਦੇ ਸੱਦੇ ‘ਤੇ ਚਾਹ ਪਾਰਟੀ ਵਿੱਚ ਜਾ ਪੁੱਜੇ, ਜਿੱਥੇ ਦੋਵਾਂ ਦੀ ਮਿਲਣੀ ਹੋਈ ਹੈ, ਦੋਵਾਂ ਦੇ ਗਿਲੇ-ਸ਼ਿਕਵੇ ਖਤਮ ਹੋ ਗਏ ਦੱਸੇ ਜਾਂਦੇ ਹਨ, ਅੰਦਰੋਂ ਕਿ ਬਾਹਰੋਂ… ਹਾਲੇ ਕੀ ਕਹੀਏ! ਉਂਝ ਮਿਲਣ ਤੋਂ ਬਾਅਦ ਸਿੱਧੂ ਪੰਜਾਬ ਭਵਨ ਵਿੱਚੋਂ ਮੁਸਕਰਾਉਂਦੇ ਹੋਏ ਬਾਹਰ ਆਏ।

Related Post
India, Khaas Lekh, Khalas Tv Special, Punjab, Video
ਜੇ ਫਾਈਨਲ ਸੂਚੀ ‘ਚ ਵੀ ਵੋਟ ਕੱਟੀ ਗਈ ਤਾਂ
September 16, 2026
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
