‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੰਘ ਲੋਕ ਸੇਵਾ ਅਯੋਗ ਯਾਨੀ ਕੇ ਯੂਪੀਐੱਸਸੀ ਨੇ ਕੋਵਿਡ-19 ਦੇ ਚਿੰਤਾਜਨਕ ਹਾਲਾਤਾਂ ਨੂੰ ਦੇਖਦਿਆਂ 27 ਜੂਨ ਨੂੰ ਕਰਵਾਈ ਜਾਣ ਵਾਲੀ ਪ੍ਰੀਖਿਆ ਦਾ ਸਮਾਂ ਬਦਲ ਦਿੱਤਾ ਹੈ। ਜਾਣਕਾਰੀ ਅਨੁਸਾਰ ਮੁਲਤਵੀ ਕੀਤੀ ਗਈ ਇਹ ਪ੍ਰੀਖਿਆ ਹੁਣ 10 ਅਕਤੂਬਰ ਨੂੰ ਹੋਵੇਗੀ। ਜਿਕਰਯੋਗ ਹੈ ਕਿ ਕਈ ਸੂਬਿਆਂ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਕਾਰਨ ਤਾਲਾਬੰਦੀ ਕੀਤੀ ਗਈ ਹੈ।
Related Post
India, Lifestyle, Technology
ਭਾਰਤ ਵਿੱਚ ਚੱਲੇਗੀ ਓਲਾ-ਊਬਰ ਵਰਗੀ ਪਹਿਲੀ ਸਰਕਾਰੀ ਕੈਬ, ਡਰਾਈਵਰ
October 24, 2025

