The Khalas Tv Blog India ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲੋਂ ਮਿਲਿਆ ਬੰ ਬ
India

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲੋਂ ਮਿਲਿਆ ਬੰ ਬ

‘ਦ ਖ਼ਾਲਸ ਬਿਊਰੋ : ਚੰਡੀਗੜ ਦੀ ਬੁੜੈਲ ਜੇ ਲ੍ਹ ਦੀ ਕੰਧ ਕੋਲ ਵਿਸ ਫੋਟਕ ਪਦਾਰਥ ਬਰਾ ਮਦ ਹੋਏ ਹਨ। ਜੇ ਲ੍ਹ ਵਿੱਚ ਬੰਬ ਹੋਣ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਕੁਲਦੀਪ ਚਾਹਲ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮ ਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫੌਜ ਦੀ ਬੰ ਬ ਡਿਸਪੋਜ਼ਲ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਫੌਜ ਦੀ ਬੰ ਬ ਡਿਸਪੋਜ਼ਲ ਟੀਮ ਅੱਜ ਇਸ ਬੰ ਬ ਨੂੰ ਡਿਫਿਊਜ਼ ਕਰੇਗੀ।   ਹਾਲਾਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨੂੰ ਟਿਫਿਨ ਬੰ ਬ ਕਿਹਾ ਜਾ ਸਕਦਾ ਹੈ। ਫਾਇਰ ਵਿਭਾਗ, ਆਪਰੇਸ਼ਨ ਸੈੱਲ ਅਤੇ ਮੁਹਾਲੀ ਪੁਲੀਸ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

Exit mobile version