Punjab

3 ਦਿਨਾਂ ਅੰਦਰ ਤਰਨਤਾਰਨ ਦੇ ਡੀਸੀ ਦਾ ਤਬਾਦਲਾ! ਲੱਗੇ ਸਨ ਗੰਭੀਰ ਇਲਜ਼ਾਮ

ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ (PUNJAB PANCHAYAT ELECTION 2024) ਤੋਂ ਪਹਿਲਾਂ ਸੂਬਾ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ (DC IAS GURPREET SINGH AULAKH) ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੋਣ ਕਮਿਸ਼ਨ ਨੇ ਸਰਕਾਰ ਨੂੰ ਲਿਖਿਤ ਨਿਰਦੇਸ਼ ਭੇਜੇ ਹਨ। ਗੁਰਪ੍ਰੀਤ ਔਲਖ 2015 ਬੈੱਚ ਦੇ IAS ਅਧਿਕਾਰੀ ਹਨ। ਇਸ ਤੋਂ

Read More
Punjab

ਪੰਜਾਬ ਦਾ CM ਬਦਲਣ ਦੀ ਅਟਕਲਾਂ ’ਤੇ ਸਪੀਕਰ ਕੁਲਤਾਰ ਸੰਧਵਾ ਦਾ ਵੱਡਾ ਬਿਆਨ!

ਬਿਉਰੋ ਰਿਪੋਰਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 3 ਦਿਨਾਂ ਤੋਂ ਮੁਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਇਸੇ ਵਿਚਾਲੇ ਉਨ੍ਹਾਂ ਦੀ ਥਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪਾਰਟੀ ਹਾਈਕਮਾਂਡ ਵੱਲੋਂ ਵੱਡੀ ਜ਼ਿੰਮੇਦਾਰੀ ਸੌਂਪੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਸਨ। ਇਨ੍ਹਾਂ ਖ਼ਬਰਾਂ ’ਤੇ ਵਿਰ੍ਹਾਮ ਚਿੰਨ੍ਹ ਲਾਉਂਦਿਆਂ ਸਪੀਕਰ ਸੰਧਵਾਂ ਨੇ

Read More
Punjab

CM ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਟੇਡ! ਰਿਪੋਰਟ ਵਿੱਚ ਇਹ ਬਿਮਾਰੀ ਆਈ ਸਾਹਮਣੇ

ਬਿਉਰੋ ਰਿਪੋਰਟ: 3 ਦਿਨ ਤੋਂ ਮੁਹਾਲੀ ਦੇ ਫੌਰਟਿਸ ਵਿੱਚ ਇਲਾਜ ਕਰਵਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੈਡੀਕਲ ਰਿਪੋਰਟ ਨੂੰ ਲੈਕੇ ਵੱਡਾ ਅਪਟੇਡ ਸਾਹਮਣੇ ਆਇਆ ਹੈ। ICU ਵਿੱਚ ਭਰਤੀ ਮੁੱਖ ਮੰਤਰੀ ਦੇ ਟੈਸਟ ਰਿਪੋਰਟ ਵਿੱਚ ਸੁਧਾਰ ਨਜ਼ਰ ਆਇਆ ਹੈ। ਡਾਕਟਰਾਂ ਮੁਤਾਬਿਕ ਟੈਸਟ ਦੌਰਾਨ ਲੈਪਟੋਸਪਾਈਰੌਸਿਸ ਦੀ ਪੁਸ਼ਟੀ ਹੋਈ ਹੈ। ਸੀਐੱਮ ਮਾਨ ਨੂੰ ਡਾਕਟਰ ਐਂਟੀਬਾਇਓਟਿਕ ਦਿੱਤੀਆਂ ਜਾ

Read More
India Sports

ਭਾਰਤ ਦੇ ਵੱਡੇ ਕ੍ਰਿਕਟਰ ਦਾ ਭਿਆਨਕ ਐਕਸੀਡੈਂਟ! 4 ਵਾਰ ਪਲਟੀ ਕਾਰ! ਭਰਾ ਟੈਸਟ ਟੀਮ ਦਾ ਮੈਂਬਰ

ਬਿਉਰੋ ਰਿਪੋਰਟ – ਭਾਰਤੀ ਟੈਸਟ ਟੀਮ ਦੇ ਬੱਲੇਬਾਜ਼ ਸਰਫਰਾਜ਼ ਖਾਨ (CRICKET PLYER SARFRAZ KHAN) ਦੇ ਕ੍ਰਿਕਟਰ ਭਰਾ ਮੁਸ਼ੀਰ ਖਾਨ (MUSHEER KHAN) ਭਿਆਨਕ ਦੁਰਘਟਨਾ (ACCIDNET) ਦਾ ਸ਼ਿਕਾਰ ਹੋ ਗਏ ਹਨ। ਸੜਕ ਹਾਦਸੇ ਵਿੱਚ ਮੁਸ਼ੀਰ ਨੂੰ ਗੰਭੀਰ ਸੱਟਾਂ ਲਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੁਸ਼ੀਰ ਖਾਨ ਦੀ ਧੌਣ ’ਤੇ ਜ਼ਿਆਦਾ ਸੱਟ ਲੱਗੀ ਹੈ। ਜਦੋਂ ਹਾਦਸਾ ਹੋਇਆ

Read More
India Punjab Religion Sports

ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5 ਲੱਖ ਰੁਪਏ ਨਾਲ ਸਨਮਾਨਿਤ

ਅੰਮ੍ਰਿਤਸਰ: ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਸਾਬਤ ਸੂਰਤ ਸਿੱਖ ਖਿਡਾਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਫੈਸਲਾ ਕੀਤਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ

Read More