Punjab Religion

ਅੰਮ੍ਰਿਤਸਰ ’ਚ ਪੰਥਕ ਜਥੇਬੰਦੀਆਂ ਨੇ ਜਥੇਦਾਰ ਨੂੰ ਸੌਂਪਿਆ ਗੁਰਮਤਾ! ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੋਟ ਦੀ ਰਾਜਨੀਤੀ ਤੋਂ ਮੁਕਤ ਕਰਨ ਦੀ ਅਪੀਲ

ਬਿਉਰੋ ਰਿਪੋਰਟ: ਅੰਮ੍ਰਿਤਸਰ ਵਿੱਚ ਅੱਜ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਗੁਰਮਤਾ ਪੱਤਰ ਸੌਂਪਿਆ, ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਲਈ ਵੋਟ ਰਾਜਨੀਤੀ ਤੋਂ ਮੁਕਤ ਹੋਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਿਆਸੀ ਝਗੜੇ ਦੇ ਨਿਪਟਾਰੇ ਲਈ 30

Read More
India

ਕੋਲਕਾਤਾ ਜ਼ਬਰਜਨਾਹ-ਕਤਲ ਮਾਮਲਾ- 7 ਮੁਲਜ਼ਮਾਂ ਦਾ ਪੋਲੀਗ੍ਰਾਫੀ ਟੈਸਟ, ਮੁੱਖ ਮੁਲਜ਼ਮ ਸੰਜੇ ਤੋਂ ਜੇਲ ’ਚ ਸਵਾਲ-ਜਵਾਬ

ਬਿਉਰੋ ਰਿਪੋਰਟ: ਕੋਲਕਾਤਾ ਜ਼ਬਰਜਨਾਹ-ਕਤਲ ਮਾਮਲੇ ਦੇ 7 ਮੁਲਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਸ਼ੁਰੂ ਹੋ ਗਿਆ ਹੈ। ਮੁੱਖ ਮੁਲਜ਼ਮ ਸੰਜੇ ਰਾਏ ਦਾ ਜੇਲ੍ਹ ਵਿੱਚ ਹੀ ਟੈਸਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਘਟਨਾ ਤੋਂ ਪਹਿਲਾਂ ਟਰੇਨੀ ਡਾਕਟਰ ਨਾਲ ਡਿਨਰ ਕਰਨ ਵਾਲੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, 4 ਡਾਕਟਰਾਂ ਅਤੇ 1 ਵਾਲੰਟੀਅਰ ਤੋਂ ਸੀਬੀਆਈ ਦਫ਼ਤਰ ਵਿੱਚ ਪੁੱਛਗਿੱਛ

Read More
International

ਭਾਰਤ ਆ ਰਹੇ ਬੰਗਲਾਦੇਸ਼ ਦੇ ਸਾਬਕਾ ਜੱਜ ਗ੍ਰਿਫਤਾਰ

ਬੰਗਲਾਦੇਸ਼ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਸ਼ਮਸੁਦੀਨ ਚੌਧਰੀ ਮਾਨਿਕ ਨੂੰ ਸ਼ੁੱਕਰਵਾਰ ਰਾਤ ਸਿਲਹਟ ‘ਚ ਸਰਹੱਦ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਬੰਗਾਲੀ ਅਖਬਾਰ ਢਾਕਾ ਟ੍ਰਿਬਿਊਨ ਮੁਤਾਬਕ ਉਹ ਭਾਰਤ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਨੂੰ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦੇ ਹਵਾਲੇ ਕਰ

Read More
Punjab

ਪੰਜਾਬ ਵਿੱਚ ਐਨਆਰਆਈ ਦੇ ਘਰ ਵਿੱਚ ਵੜ ਕੇ ਮਾਰੀਆਂ ਗੋਲ਼ੀਆਂ, ਵਿਰੋਧੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਘੇਰੀ ਮਾਨ ਸਰਕਾਰ

ਅੰਮ੍ਰਿਤਸਰ ਵਿੱਚ ਇੱਕ ਐਨਆਰਆਈ ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ 7.30 ਵਜੇ ਦੇ ਕਰੀਬ ਦੋ ਨੌਜਵਾਨ ਅੰਮ੍ਰਿਤਸਰ ਦੇ ਦਬੁਰਜੀ ਦੇ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਦੇ ਸਾਹਮਣੇ ਗੋਲ਼ੀਆਂ ਚਲਾ ਦਿੱਤੀਆਂ। ਫਿਲਹਾਲ ਪੀੜਤ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਘਰ ਵਿੱਚ

Read More
India

ਬਦਲੀ ਜਾ ਸਕਦੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕ! ਚੋਣ ਕਮਿਸ਼ਨ ਨੂੰ ਦੱਸੇ ਗਏ ਤਿੰਨ ਕਾਰਨ

ਬਿਉਰੋ ਰਿਪੋਰਟ – ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ (ELECTION COMMISSION OF INDIA) ਨੂੰ ਹਰਿਆਣਾ ਵਿਧਾਨ ਸਭਾ ਚੋਣਾਂ (HARYANA ASSEMBLY ELECTION -2024) ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ (HARYANA BJP PRESIDENT MOHAN LAL) ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਛੁੱਟੀਆਂ ਸਮੇਤ 2 ਹੋਰ ਵੱਡੇ

Read More
Punjab Religion

SGPC ਮੁਲਾਜ਼ਮ ਕਤਲਕਾਂਡ ’ਚ ਮੁੱਖ ਮੁਲਜ਼ਮ 20 ਦਿਨ ਬਾਅਦ ਗ੍ਰਿਫ਼ਤਾਰ! ਬੇਰਹਮੀ ਨਾਲ ਸਾਥੀ ਦਾ ਕੀਤਾ ਸੀ ਕਤਲ

ਬਿਉਰੋ ਰਿਪੋਰਟ – ਐੱਸਜੀਪੀਸੀ ਵਿੱਚ ਸਾਥੀ ਮੁਲਾਜ਼ਮ ਦਰਬਾਰਾ ਸਿੰਘ (DARBARA SINGH) ਦੇ ਕਤਲ ਵਿੱਚ (SGPC EMPLOYEE MURDER CASE) ਫਰਾਰ ਮੁੱਖ ਮੁਲਜ਼ਮ ਸੁਖਬੀਰ ਸਿੰਘ (SUKHBIR SINGH) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ 4 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਪਰ SGPC ਵਿੱਚ ਹੀ ਕੰਮ ਕਰਨ ਵਾਲਾ ਮੁਲਾਜ਼ਮ ਸੁਖਬੀਰ ਸਿੰਘ ਸਿੰਘ

Read More
India International

ਕੈਨੇਡਾ ਤੋਂ ਆਈ ਹੈਰਾਨ ਕਰ ਦੇਣ ਵਾਲੀ ਖ਼ਬਰ, ਪਿਛਲੇ 6 ਮਹੀਨਿਆਂ ‘ਚ 16,800 ਭਾਰਤੀਆਂ ਨੇ ਮੰਗੀ ਸ਼ਰਨ

 ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਇਸ ਸਾਲ 2024 ਵਿਚ ਸ਼ਰਨ ਮੰਗਣ ਵਾਲੇ ਭਾਰਤੀਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਜਨਵਰੀ 2024 ਤੋਂ ਜੂਨ 2024 ਤੱਕ 16,800 ਭਾਰਤੀਆਂ ਨੇ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸ਼ਰਣ ਮੰਗੀ ਹੈ। ਏਬੀਪੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ 30 ਫੀਸਦੀ ਇਕੱਲੇ ਪੰਜਾਬ ਦੇ ਹਨ। ਇਹ ਅੰਕੜਾ ਹੈਰਾਨੀਜਨਕ ਹੈ ਕਿਉਂਕਿ ਪਿਛਲੇ ਸਾਲ ਯਾਨੀ ਸਾਲ 2023

Read More