Punjab

‘ਮੈਂ ਡਿੰਪੀ ਦੇ ਨਾਂ ਦਾ ਐਲਾਨ ਨੂੰ ਤਿਆਰ ਹਾਂ’! ‘ਮਨਪ੍ਰੀਤ ਨਾਲ ਮੇਰਾ ਰਸਤਾ ਵੱਖ’!

ਬਿਉਰੋ ਰਿਪੋਰਟ – ਗਿੱਦੜਬਾਹਾ (Gidderbaha) ਤੋਂ ਅਕਾਲੀ ਦਲ (AKALI DAL) ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ (Hardeep Singh Dimpy Dhillon) ਦੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ (SUKHBIR SINGH BADAL) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਡਿੰਪੀ ਦੀ 2 ਮਹੀਨੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਸੁਖਬੀਰ

Read More
Punjab

ਸ੍ਰੀ ਦਰਬਾਰ ਸਾਹਿਬ ਦੇ ਨੇੜੇ ਨਾਜਾਇਜ਼ ਇਮਾਰਤਾਂ ‘ਤੇ ਨਿਗਮ ਨੇ ਕੀਤੀ ਕਾਰਵਾਈ ਹੋਟਲ ਦੀ ਚੌਥੀ ਪੰਜਵੀਂ ਮੰਜ਼ਿਲ ਤੋੜੀ

ਅੰਮ੍ਰਿਤਸਰ ‘ਚ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਅਧਿਕਾਰੀ ਹਰਕਤ ਵਿੱਚ ਆਏ ਹਨ। ਕਾਰਪੋਰੇਸ਼ਨ ਅੰਮ੍ਰਿਤਸਰ ਦੇ ਅਧਿਕਾਰੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰਿਓਂ ਬਣ ਰਹੀਆਂ ਉੱਚੀਆਂ ਇਮਾਰਤਾਂ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਤੜਕਸਾਰ ਕਾਰਪੋਰੇਸ਼ਨ ਦੇ ਅਧਿਕਾਰੀ ਇਮਾਰਤਾਂ ਦੀਆਂ ਬਿਲਡਿੰਗਾਂ ਤੋੜਨ ਲਈ ਪੁੱਜ ਗਏ।

Read More
India

ਭਾਜਪਾ ਨੇ ਜੰਮੂ ਕਸ਼ਮੀਰ ਚੋਣਾਂ ਲਈ ਨਵੀਂ ਸੂਚੀ ਕੀਤੀ ਜਾਰੀ!

ਭਾਜਪਾ (BJP) ਨੇ ਜੰਮੂ ਅਤੇ ਕਸ਼ਮੀਰ (Jammu and kashmir) ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ15 ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਪਹਿਲੇ ਫੇਸ ਵਿੱਚ ਹੋਣ ਵਾਲੀਆਂ ਚੋਣਾਂ ਲਈ ਇਹ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ 44 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਪਰ ਉਸ ਸੂਚੀ ਨੂੰ ਬਾਅਦ

Read More
Punjab

ਡਿੰਪੀ ਢਿੱਲੋਂ ਜਾਣਗੇ AAP ’ਚ! ‘ਸੁਖਬੀਰ ਨੇ ਮੈਨੂੰ ਮਨਪ੍ਰੀਤ ਦੀ ਬਲੀ ਚੜ੍ਹਾ ਦਿੱਤਾ!’

ਬਿਉਰੋ ਰਿਪੋਰਟ – ਅਕਾਲੀ ਦਲ (AKALI DAL) ਦੀ ਮੁੜ ਤੋਂ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਨੂੰ ਗਿੱਦੜਬਾਹਾ ਤੋਂ ਹਲਕਾ ਇੰਚਾਜਰ ਹਰਦੀਪ ਸਿੰਘ ਡਿੰਪੀ ਢਿੱਲੋਂ (HARDEEP SINGH DIMPY DHILLIO) ਨੇ ਖਾਰਜ ਕਰਦੇ ਹੋਏ ਆਪਣੀ ਨਵੀਂ ਰਣਨੀਤੀ ਦਾ ਵੀ ਐਲਾਨ ਕਰ ਦਿੱਤਾ ਹੈ। ਵਰਕਰਾਂ ਦੇ ਇਕੱਠ ਨੂੰ ਸੰਬੋਧ ਕਰਦ ਹੋਏ ਡਿੰਪੀ ਢਿੱਲੋਂ ਨੇ ਕਿਹਾ ਸੰਗਤਾਂ ਦੇ

Read More
Punjab

ਪਿਆਰ ‘ਚ ਧੋਖਾ ਖਾਈ ਲੜਕੀ ਨੇ ਚੁੱਕਿਆ ਖੌਫ਼ਨਾਕ ਕਦਮ

ਮੋਗਾ ਜ਼ਿਲੇ ਦੇ ਪਿੰਡ ਤਖਾਣਵੱਧ ‘ਚ ਪਿਆਰ ‘ਚ ਧੋਖਾ ਖਾਈ 23 ਸਾਲਾ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਲੜਕੀ ਦੇ ਪਰਿਵਾਰ ਦੀ ਤਰਫੋਂ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਲੜਕੀ ਕਰਮਜੀਤ ਕੌਰ ਦੇ ਪਿਤਾ ਇਕਬਾਲ ਸਿੰਘ ਨੇ ਦੱਸਿਆ ਕਿ

Read More
India

ਭਾਜਪਾ ਨੇ 2 ਘੰਟੇ ਬਾਅਦ ਹੀ ਵਾਪਸ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ!

ਬਿਉਰੋ ਰਿਪੋਰਟ: ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 44 ਉਮੀਦਵਾਰਾਂ ਦੀ ਪਹਿਲੀ ਸੂਚੀ ਵਾਪਸ ਲੈ ਲਈ ਹੈ। ਪਾਰਟੀ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਨਵੀਂ ਸੂਚੀ ਜਾਰੀ ਕਰੇਗੀ। ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ 14 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ। ਭਾਜਪਾ ਨੇ ਤਿੰਨ ਪੜਾਵਾਂ ਲਈ ਵੱਖਰੀਆਂ ਸੂਚੀਆਂ ਜਾਰੀ ਕੀਤੀਆਂ ਹਨ।

Read More
India International Punjab

ਸਿਰਫ਼ 5 ਸਾਲ ਦੀ ਉਮਰ ’ਚ ਮਾਊਂਟ ਕਿਲੀਮੰਜਾਰੋ ਚੜ੍ਹਿਆ ਪੰਜਾਬ ਦਾ ਸ਼ੇਰ! ਬਣਾਇਆ ਵਿਸ਼ਵ ਰਿਕਾਰਡ! DGP ਨੇ ਦਿੱਤੀ ਵਧਾਈ

ਬਿਉਰੋ ਰਿਪੋਰਟ: ਪੰਜਾਬ ਦੇ ਰੋਪੜ ਦਾ ਰਹਿਣ ਵਾਲਾ ਪੰਜ ਸਾਲਾ ਤੇਗਬੀਰ ਸਿੰਘ (Teghbir Singh) ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ 5,895 ਮੀਟਰ ਮਾਊਂਟ ਕਿਲੀਮੰਜਾਰੋ (Mount Kilimanjaro) ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਹੈ। ਤੇਗਬੀਰ ਸਿੰਘ ਨੇ ਆਪਣੀ ਇਸ ਉਪਲੱਬਧੀ ਨਾਲ ਇਹ ਚੋਟੀ ਸਰ ਕਰਨ ਵਾਲੇ ਆਪਣੀ ਹੀ ਉਮਰ ਦੇ

Read More
International

ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ, ਬੰਦੂਕਧਾਰੀਆਂ ਨੇ ਗੱਡੀਆਂ ‘ਚੋਂ ਕੱਢ ਕੇ 23 ਲੋਕਾਂ ਦੀ ਕੀਤੀ ਹੱਤਿਆ

ਪਾਕਿਸਤਾਨ ਦੇ ਬਲੋਚਿਸਤਾਨ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਬੰਦੂਕਧਾਰੀ ਨੇ 23 ਲੋਕਾਂ ਨੂੰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਦੱਖਣ-ਪੱਛਮੀ ਪਾਕਿਸਤਾਨ ‘ਚ ਸੋਮਵਾਰ ਨੂੰ ਬੰਦੂਕਧਾਰੀਆਂ ਨੇ 23 ਲੋਕਾਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਵਾਹਨਾਂ ਤੋਂ ਉਤਾਰ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਏਐਫਪੀ

Read More