8 ਮਹੀਨਿਆਂ ’ਚ ਢਹਿ-ਢੇਰੀ ਹੋਇਆ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ, PM ਮੋਦੀ ਨੇ ਕੀਤਾ ਸੀ ਉਦਘਾਟਨ, ਸ਼ਿਵ ਪ੍ਰੇਮੀਆਂ ’ਚ ਨਾਰਾਜ਼ਗੀ
ਬਿਉਰੋ ਰਿਪੋਰਟ: ਸਿੰਧੂਦੁਰਗ ਜ਼ਿਲ੍ਹੇ ਵਿੱਚ ਮਾਲਵਾਨ ਦੇ ਰਾਜਕੋਟ ਕਿਲ੍ਹੇ ਵਿੱਚ ਬਣਿਆ ਛਤਰਪਤੀ ਸ਼ਿਵਾਜੀ ਮਹਾਰਾਜ ਦਾ 35 ਫੁੱਟ ਦਾ ਸਮਾਰਕ ਢਹਿ ਗਿਆ ਹੈ। ਯਾਦ ਰਹੇ ਪਿਛਲੇ ਸਾਲ 4 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਸੀ। ਸਮਾਰਕ ਦੇ ਢਹਿ ਜਾਣ ਤੋਂ ਬਾਅਦ ਸ਼ਿਵ ਪ੍ਰੇਮੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ