Punjab

ਭਲਕੇ ਪੰਜਾਬ ‘ਚ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਹੋਰ ਅਦਾਰੇ

ਪੰਜਾਬ ‘ਚ ਭਲਕੇ ਯਾਨੀ 11 ਅਪ੍ਰੈਲ 2024 ਦਿਨ ਵੀਰਵਾਰ ਨੂੰ ‘ਈਦ-ਉੱਲ-ਫਿਤਰ’ ’ਤੇ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸੂਬੇ ਭਰ ਦੇ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਦਰਅਸਲ ਕੱਲ੍ਹ ਈਦ-ਉੱਲ-ਫਿਤਰ ਸੂਬੇ ਭਰ ਵਿਚ ਮਨਾਇਆ ਜਾਵੇਗਾ। ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਨੂੰ ਥਾਂ ਦਿੱਤੀ

Read More
Punjab Video

ਨਗਰ ਕੀਰਤਨ ਨੂੰ ਰੋਕਣਾ ਸਿੱਖਾਂ ਦੀਆਂ ਪਰੰਪਰਾਵਾਂ ‘ਤੇ ਸਿੱਧਾ ਸਰਕਾਰੀ ਹਮਲਾ ਹੈ-ਜਥੇਦਾਰ

ਨਗਰ ਕੀਰਤਨ ਨੂੰ ਰੋਕਣਾ ਸਿੱਖਾਂ ਦੀਆਂ ਪਰੰਪਰਾਵਾਂ ‘ਤੇ ਸਿੱਧਾ ਸਰਕਾਰੀ ਹਮਲਾ ਹੈ-ਜਥੇਦਾਰ

Read More
Punjab

ਮਾਹਿਰਾਂ ਨੇ ਪੰਜਾਬ ਵਿੱਚ ਨਿੰਮ ਦੇ ਰੁੱਖਾਂ ਦੇ ਸੁੱਕਣ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ

ਪੰਜਾਬ ਭਰ ਵਿੱਚ ਨਿੰਮ ਦੇ ਦਰੱਖਤ ਸੁੱਕ (Neem trees dry in Punjab) ਗਏ ਹਨ। ਅਜਿਹੇ ‘ਚ ਕਈ ਲੋਕ ਆਪਣੇ ਸੁੱਕੇ ਨਿੰਮ ਦੇ ਦਰੱਖਤਾਂ ਨੂੰ ਕੱਟ ਰਹੇ ਹਨ, ਜਿਸ ਨੂੰ ਦੇਖਦੇ ਹੋਏ ਵਾਤਾਵਰਣ ਪ੍ਰੇਮੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਆਪਣੇ ਨਿੰਮ ਦੇ ਦਰੱਖਤ ਨਾ ਕੱਟਣ, ਕੁਝ ਸਮਾਂ ਹੋਰ ਇੰਤਜ਼ਾਰ ਕਰਨ, ਸੰਭਾਵਨਾ ਹੈ

Read More
Punjab

ਕਾਂਗਰਸ ਨੇ ਸਿਮਰਜੀਤ ਬੈਂਸ ਤੋਂ ਦੂਰੀ ਬਣਾ ਲਈ, ਲੁਧਿਆਣਾ ‘ਚ ਬਾਗੀ ਸੁਰਾਂ ਅੱਗੇ ਝੁਕੀ ਹਾਈਕਮਾਨ

ਚੰਡੀਗੜ੍ਹ : ਪੰਜਾਬ ‘ਚ ਲੋਕ ਸਭਾ ਚੋਣਾਂ(Lok Sabha Elections0 ਨੂੰ ਲੈ ਕੇ ਸਿਆਸਤ(Punjab politics) ‘ਚ ਗਰਮਾ ਗਰਮੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਲੁਧਿਆਣਾ ਦੀ ਲੋਕ ਸਭਾ ਸੀਟ ‘ਤੇ ਭਾਜਪਾ ਨੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ

Read More
India Punjab

ਪੰਜਾਬ ਦੇ ਸਾਬਕਾ ਮੰਤਰੀ ਦਾ ਪੁੱਤਰ 42.89 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ: ਲੜਕੀ ਸਮੇਤ ਪੰਜ ਕਾਬੂ

ਹਿਮਾਚਲ ਦੀ ਰਾਜਧਾਨੀ ਸ਼ਿਮਲਾ(Shimla) ਵਿੱਚ ਪੁਲਿਸ ਦੀ ਸ਼ਪੈਸ਼ਲ ਇੰਨਵੈਸਟਿਗੇਸ਼ਨ ਯੂਨਿਟ (SIT) ਨੇ ਮੰਗਲਵਾਰ ਦੇਰ ਰਾਤ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ (Sucha Singh Langah) ਦੇ ਪੁੱਤਰ ਸਮੇਤ ਪੰਜ ਲੋਕਾਂ ਨੂੰ ਚਿੱਟੇ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਇੱਕ ਲੜਕੀ ਵੀ ਸ਼ਾਮਿਲ ਹੈ। ਮੁਲਜ਼ਮਾਂ ਕੋਲੋਂ 42.89 ਗ੍ਰਾਮ ਚਿੱਟਾ ਅਤੇ ਇੱਕ ਕੰਡਾ ਬਰਾਮਦ ਕੀਤਾ ਗਿਆ ਹੈ।

Read More
Punjab

ਲੁਧਿਆਣਾ ‘ਚ ਖਾਣਾ ਬਣਾਉਂਦੇ ਫਟਿਆ ਸਿਲੰਡਰ, ਪਰਿਵਾਰ ਦੇ 4 ਜੀਅ ਝੁਲਸੇ

ਪੰਜਾਬ ਦੇ ਲੁਧਿਆਣਾ( Ludhiana) ਵਿੱਚ ਬਸਤੀ ਜੋਧੇਵਾਲ ਦੀ ਭਾਰਤੀ ਕਲੋਨੀ ਇਲਾਕੇ ਵਿੱਚ ਰਾਤ ਕਰੀਬ 10.45 ਵਜੇ ਇੱਕ ਘਰ ਵਿੱਚ ਸਿਲੰਡਰ ਫਟ(cylinder burst) ਗਿਆ। ਧਮਕੀਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਹਿੱਲ ਗਿਆ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਰੌਲਾ ਸੁਣ ਕੇ ਜਦੋਂ ਲੋਕ ਘਰ ਦੇ ਅੰਦਰ ਦਾਖਲ ਹੋਏ ਤਾਂ ਕਮਰੇ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ।

Read More
India

ਛੱਤੀਸਗੜ੍ਹ ‘ਚ 50 ਫੁੱਟ ਡੂੰਘੀ ਖਾਈ ‘ਚ ਬੱਸ ਡਿੱਗਣ ਨਾਲ 12 ਦੀ ਦਰਦਨਾਕ ਮੌਤ

ਛੱਤੀਸਗੜ੍ਹ(Chhattisgarh) ਦੇ ਦੁਰਗ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਬੱਸ ਦੇ ਖਦਾਨ ਵਿੱਚ ਡਿੱਗਣ(Durg Bus Accident)ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦੇ ਕੁਮਹਾਰੀ ਥਾਣਾ ਖੇਤਰ ਦੇ ਅਧੀਨ ਖਪੜੀ ਪਿੰਡ ਨੇੜੇ ਮੁਰੋਮ (ਲਾਲ ਮਿੱਟੀ) ਦੀ 50 ਫੁੱਟ ਡੂੰਘੀ

Read More
Punjab

ਵਿਸਾਖੀ ਤੋਂ ਸ਼ੁਰੂ ਹੋਵੇਗੀ ਨਰਮਾ ਪੱਟੀ ਨੂੰ ਨਹਿਰੀ ਪਾਣੀ ਦੀ ਸਪਲਾਈ

ਪੰਜਾਬ ਵਿਚ ਨਰਮੇ ਦੀ ਫ਼ਸਲ ਦੀ ਬਿਜਾਈ ਲਈ ਵਿਸਾਖੀ ਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ। ਮਾਲਵੇ ਦੇ ਛੇ ਜ਼ਿਲ੍ਹਿਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਵਾਸਤੇ ਜਲ ਸਰੋਤ ਵਿਭਾਗ ਤੇ ਖੇਤੀ ਵਿਭਾਗ ਨੇ ਸਾਂਝੀ ਰਣਨੀਤੀ ਤਿਆਰ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਾੜੀ ਮੰਡੀਕਰਨ ਸੀਜ਼ਨ 2024-25 ਬਾਰੇ ਮੀਟਿੰਗ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ

Read More
Punjab

ਚੰਡੀਗੜ੍ਹ ‘ਚ ਲੜਕੀ ਨੂੰ ਜਿੰਦਾ ਸਾੜਿਆ, PGI ‘ਚ ਹੋਈ ਮੌਤ…

ਚੰਡੀਗੜ੍ਹ : ਲੰਘੇ ਕੱਲ੍ਹ ਚੰਡੀਗੜ੍ਹ ਦੇ ਸੈਕਟਰ 26 ਵਿੱਚ ਤੜਕੇ ਇੱਕ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਨੂੰ ਉਸਦੀ ਸੜੀ ਹੋਈ ਲਾਸ਼ ਦਾ 80% ਹਿੱਸਾ ਮਿਲਿਆ ਹੈ। ਨੇੜਿਓਂ ਲੰਘ ਰਹੇ ਇਕ ਵਿਅਕਤੀ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਕਰੀਬ 4 ਵਜੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲੜਕੀ ਨੂੰ ਛੁਡਵਾਇਆ ਅਤੇ ਸੈਕਟਰ-16 ਸਥਿਤ

Read More