India

ਵਿਧਾਨ ਸਭਾ ‘ਚ ਮਿਲਿਆ ਖਤਰਨਾਕ ਪ੍ਰਜਾਤੀ ਦਾ ਸੱਪ!

ਬਿਉਰੋ ਰਿਪੋਰਟ –  ਹਰਿਆਣਾ ਦੀ ਵਿਧਾਨ ਸਭਾ (Haryana Assembly) ਵਿਚ ਖਤਰਨਾਕ ਪ੍ਰਜਾਤੀ ਦਾ ਸੱਪ ਮਿਲਿਆ ਹੈ। ਇਸ ਤੋਂ ਬਾਅਦ ਵਿਧਾਨ ਸਭਾ ਵਿਚ ਹੜਕੰਪ ਮਚ ਗਿਆ। ਅੱਜ ਸਵੇਰੇ ਜਦੋਂ ਮੁਲਾਜ਼ਮ ਡਿਊਟੀ ਲਈ ਆਏ ਤਾਂ ਵਿਧਾਨ ਸਭਾ ਵਿੱਚ ਸੱਪ ਦੇਖ ਕੇ ਹੈਰਾਨ ਰਹਿ ਗਏ। ਮੁਲਾਜ਼ਮਾਂ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਕੇ ਸੂਚਨਾ ਦਿੱਤੀ। ਇਸ ਤੋਂ ਬਾਅਦ ਜੰਗਲਾਤ

Read More
Punjab

ਸੂਬਾ ਸਰਕਾਰ ਚੁੱਕਣ ਜਾ ਰਹੀ ਨਵਾਂ ਕਰਜ਼ਾ? ਸਾਬਕਾ ਮੰਤਰੀ ਦੇ ਗੰਭੀਰ ਇਲਜ਼ਾਮ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia)  ਨੇ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 5 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਪੰਜਾਬ

Read More
Punjab

ਵਿਧਾਨ ਸਭਾ ‘ਚ ਲਗਾਤਾਰ ਹੋ ਰਹੇ ਹੰਗਾਮੇ! ਚੌਥੇ ਦਿਨ ਵੀ ਰਿਹਾ ਪਹਿਲਾਂ ਵਰਗਾ ਹਾਲ

ਬਿਉਰੋ ਰਿਪੋਰਟ – ਜੰਮੂ ਕਸ਼ਮੀਰ (Jammu-Kashmir) ਦੀ ਨਵੀਂ ਚੁਣੀ ਗਈ ਸਰਕਾਰ ਦਾ ਵਿਧਾਨ ਸਭਾ ਸੈਸ਼ਨ ਚਲ ਰਿਹਾ ਹੈ ਅਤੇ ਹਰ ਦਿਨ ਹੰਗਾਮਾ ਹੋ ਰਿਹਾ ਹੈ। ਅੱਜ ਵੀ ਚੌਥੇ ਦਿਨ ਕਾਫੀ ਹੰਗਾਮਾ ਹੋਇਆ ਹੈ। ਅਵਾਮੀ ਇਤੇਹਾਦ ਪਾਰਟੀ ਦੇ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨੇ ਅੱਜ ਫਿਰ ਧਾਰਾ 370 ਦੀ ਬਹਾਲੀ ਨਾਲ ਸਬੰਧਤ ਪੋਸਟਰ ਲਹਿਰਾਉਣ ਦੀ ਕੋਸ਼ਿਸ਼ ਕੀਤੀ।

Read More
Punjab

ਸੁਖਜਿੰਦਰ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਗੈਂਗਸਟਰ ‘ਤੇ ਵੋਟਰ ਪ੍ਰਭਾਵਿਤ ਕਰਨ ਦੇ ਦੋਸ਼

ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਚੋਣ ਕਮਿਸ਼ਨ ਅਤੇ ਗ੍ਰਹਿ ਮੰਤਰਾਲੇ ਨੂੰ ਭੇਜੀ ਈਮੇਲ ਵਿੱਚ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਰੰਧਾਵਾ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਵੀਡੀਓ ਕਾਲ ਕਰਕੇ ਵੋਟਰਾਂ ਨੂੰ ਆਪ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਲਈ ਕਹਿ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਚੋਣ ਅਬਜ਼ਰਵਰ ਅਨਬੁਰਜਨ

Read More
India Khetibadi

ਹਿਮਾਚਲ ਦੇ ਕਿਸਾਨਾਂ ‘ਤੇ ਸੋਕੇ ਦੀ ਮਾਰ, 90% ਜ਼ਮੀਨ ‘ਤੇ ਕਣਕ ਦੀ ਬਿਜਾਈ ਨਹੀਂ ਹੋ ਸਕੀ

ਹਿਮਾਚਲ ਪ੍ਰਦੇਸ਼ ਵਿੱਚ ਸੋਕੇ ਦੀ ਗੰਭੀਰ ਸਥਿਤੀ ਬਣੀ ਹੋਈ ਹੈ। ਮਾਨਸੂਨ ਤੋਂ ਬਾਅਦ ਦੇ ਸੀਜ਼ਨ ਵਿੱਚ ਆਮ ਨਾਲੋਂ 98% ਘੱਟ ਬਾਰਿਸ਼ ਹੋਈ ਹੈ। ਕਣਕ ਉਤਪਾਦਕ ਕਿਸਾਨਾਂ ਨੂੰ ਸਭ ਤੋਂ ਵੱਧ ਮਾਰ ਝੱਲਣੀ ਪੈ ਰਹੀ ਹੈ। ਸੂਬੇ ਦੇ ਉੱਚਾਈ ਅਤੇ ਦਰਮਿਆਨੀ ਉਚਾਈ ਵਾਲੇ ਖੇਤਰਾਂ ਵਿੱਚ ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ ਲੰਘ ਗਿਆ ਹੈ। ਹੁਣ ਮੈਦਾਨੀ

Read More
India

CM ਸੁੱਖੂ ਦੇ ਸਮੋਸੇ ਖਾ ਗਿਆ ਸਟਾਫ਼, ਬਠਾਉਣੀ ਪਈ CID ਜਾਂਚ, 5 ਪੁਲਿਸ ਵਾਲਿਆਂ ਨੂੰ ਨੋਟਿਸ ਜਾਰੀ

ਹਿਮਾਚਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਲਈ ਲਿਆਂਦਾ ਨਾਸ਼ਤਾ ਉਨ੍ਹਾਂ ਦੇ ਸਟਾਫ਼ ਨੂੰ ਪਰੋਸਿਆ ਗਿਆ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਸੀ.ਆਈ.ਡੀ. ਦੇ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਵਾਈ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਗਲਤੀ ਸਰਕਾਰ ਵਿਰੋਧੀ ਕਾਰਵਾਈ ਸੀ। ਹਾਲਾਂਕਿ ਅਜੇ ਤੱਕ ਕੋਈ ਕਾਰਵਾਈ ਨਹੀਂ

Read More
International Technology

ਕਾਰ ਨਿਰਮਾਤਾ ਕੰਪਨੀ Nissan ਦਾ ਵੱਡਾ ਐਲਾਨ, 9 ਹਜ਼ਾਰ ਲੋਕਾਂ ਦੀ ਜਾਵੇਗੀ ਨੌਕਰੀ

ਜਾਪਾਨੀ ਕਾਰ ਨਿਰਮਾਤਾ ਨਿਸਾਨ ਨੇ ਛਾਂਟੀ ਦਾ ਐਲਾਨ ਕੀਤਾ ਹੈ। ਛਾਂਟੀ ਦੇ ਇਸ ਨਵੇਂ ਐਲਾਨ ਦੇ ਤਹਿਤ ਕਰੀਬ 9 ਹਜ਼ਾਰ ਕਰਮਚਾਰੀ ਆਪਣੀ ਨੌਕਰੀ ਗੁਆ ਦੇਣਗੇ। ਕੰਪਨੀ ਮੁਤਾਬਕ ਵਿਸ਼ਵ ਪੱਧਰ ‘ਤੇ ਨਿਰਮਾਣ ਸਮੱਸਿਆਵਾਂ ਅਤੇ ਚੀਨ ਅਤੇ ਅਮਰੀਕਾ ‘ਚ ਵਿਕਰੀ ‘ਚ ਗਿਰਾਵਟ ਕਾਰਨ ਇਹ ਫੈਸਲਾ ਲਿਆ ਗਿਆ ਹੈ। ਜਾਪਾਨੀ ਕਾਰ ਨਿਰਮਾਤਾ ਕੰਪਨੀ ਨੇ ਕਿਹਾ ਹੈ ਕਿ ਉਹ

Read More