ਸਿੱਧੂ ਮੂਸੇ ਵਾਲਾ ਕੇਸ ਦੀ ਹੋਈ ਸੁਣਵਾਈ! ਗਵਾਹ ਨੇ ਪਛਾਣੇ ਮੁਲਜ਼ਮ
- by Manpreet Singh
- August 30, 2024
- 0 Comments
ਬਿਊਰੋ ਰਿਪੋਰਟ – ਸਿੱਧੂ ਮੂਸੇ ਵਾਲਾ (Sidhu Moose Wala) ਦੀ ਹੱਤਿਆ ਮਾਮਲਾ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਗਵਾਹ ਗਰਪ੍ਰੀਤ ਸਿੰਘ ਮੂਸਾ ਨੇ ਅੱਜ 7 ਮੁਲਜ਼ਮਾਂ ਦੀ ਸਨਾਖਤ ਕੀਤੀ ਹੈ। ਇਨ੍ਹਾਂ ਵਿੱਚ 5 ਸ਼ੂਟਰ ਹਨ ਅਤੇ ਰੇਕੀ ਕਰਨ ਵਾਲੇ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਸਖਤ ਸੁਰੱਖਿਆਂ ਪ੍ਰਬੰਧਾਂ ਦੇ ਤਹਿਤ ਪੇਸ਼ੀ
‘ਤਨਖਾਹੀਆ’ ਬੰਦਾ ਪ੍ਰਧਾਨ ਕਿਵੇਂ ਹੋ ਸਕਦਾ ਹੈ ! ਸਭ ਨੇ ਮੰਗਿਆ ਸੁਖਬੀਰ ਦਾ ਅਸਤੀਫ਼ਾ
- by Khushwant Singh
- August 30, 2024
- 0 Comments
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ
ਸਪੀਕਰ ਸੰਧਵਾਂ ਨੇ ਉੱਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
- by Manpreet Singh
- August 30, 2024
- 0 Comments
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਉੱਪ ਰਾਸ਼ਟਰਪਤੀ ਜਗਦੀਸ਼ ਧਨਖੜ (Jagdish Dhankar) ਨਾਲ ਸ਼ਿਸ਼ਟਾਚਾਰਕ ਮੁਲਾਕਾਤਾ ਕੀਤੀ ਹੈ। ਉਨ੍ਹਾਂ ਨੇ ਦਿੱਲੀ ਵਿਚ ਉੱਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ। ਸੰਧਵਾਂ ਨੇ ਇਸ ਮੁਲਾਕਾਤ ਦੌਰਾਨ ਦੇਸ਼ ਅਤੇ ਪੰਜਾਬ ਦੀ ਬਿਹਤਰੀ ਲਈ ਵਿਚਾਰ ਚਰਚਾ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਪਾਰਲੀਮੈਂਟਰੀ ਰਵਾਇਤਾਂ
UPI ‘ਚ ਨਵਾਂ ਫੀਚਰ ਕਮਾਲ ਦਾ ! ਹੁਣ ਇੱਕ ਐਕਾਉਂਟ ਤੋਂ 5 ਲੋਕ ਪੇਮੈਂਟ ਕਰ ਸਕਣਗੇ ! ਬਜ਼ੁਰਗਾਂ ਤੇ ਬਚਿਆਂ ਲਈ ਖਾਸ ਫੀਚਰ !
- by Khushwant Singh
- August 30, 2024
- 0 Comments
ਸਰਕਾਰ ਨੇ UPI AAP ਵਿੱਚ ਨਵਾਂ ਫੀਚਰ ਯੂਪੀਆਈ ਸਰਕਿਲ ਡੇਲਿਗੇਟੇਡ ਪੇਮੈਂਟ ਸਰਵਿਸ ਲਾਂਚ ਕਰ ਦਿੱਤੀ ਹੈ
RDF ‘ਤੇ ਪੰਜਾਬ ਤੇ ਕੇਂਦਰ ਵਿਚਾਲੇ ‘ਸੁਪਰੀਮ’ ਲੜਾਈ ਦੀ ਤਰੀਕ ਤੈਅ ! 3 ਹਜ਼ਾਰ ਕਰੋੜ ਦਾ ਮਾਮਲਾ
- by Khushwant Singh
- August 30, 2024
- 0 Comments
2 ਸਤੰਬਰ ਨੂੰ ਸਪਰੀਮ ਕੋਰਟ ਵਿੱਚ ਹੋਵੇਗੀ RDF ਮੁੱਦੇ ਤੇ ਸੁਣਵਾਈ
ਐਡਵੋਕੇਟ ਧਾਮੀ ਨੇ ਅਦਾਲਤ ਵੱਲੋਂ ਜਗਦੀਸ਼ ਟਾਈਟਲਰ ’ਤੇ ਦੋਸ਼ ਆਇਦ ਕਰਨ ਦਾ ਕੀਤਾ ਸਵਾਗਤ
- by Preet Kaur
- August 30, 2024
- 0 Comments
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 1984 ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਵਿੱਚ ਦਿੱਲੀ ਦੀ ਰਾਉਜ਼ ਐਵੀਨਿਊ ਦੀ ਅਦਾਲਤ ਵੱਲੋਂ ਦੋਸ਼ ਆਇਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪੀੜਤਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਜਗਦੀਸ਼ ਟਾਈਟਲਰ ਨੇ 1984 ਸਿੱਖ ਕਤਲੇਆਮ