PM ਮੋਦੀ ਦਾ ਇੰਟਰਵਿਊ | ਬਠਿੰਡੇ ਮੁੜ ਪੇਚ ਫਸਿਆ
PM ਮੋਦੀ ਦਾ ਇੰਟਰਵਿਊ | ਬਠਿੰਡੇ ਮੁੜ ਪੇਚ ਫਸਿਆ | ਚੋਣ ਖ਼ਬਰਾਂ
PM ਮੋਦੀ ਦਾ ਇੰਟਰਵਿਊ | ਬਠਿੰਡੇ ਮੁੜ ਪੇਚ ਫਸਿਆ | ਚੋਣ ਖ਼ਬਰਾਂ
ਪੰਜਾਬ ‘ਚ ਫੇਰ 3 ਦਿਨ ਮੀਂਹ ਦੀ ਭਵਿੱਖਬਾਣੀ | ਚੰਡੀਗੜ੍ਹੀਆਂ ਨੂੰ ਨੋਟਿਸ ਕੱਢੇ
16 ਅਪ੍ਰੈਲ ਦੀਆਂ ਖਾਸ ਖ਼ਬਰਾਂ
ਅੰਮ੍ਰਿਤਸਰ : ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਨੌਜਵਾਨ ਦੀ ਪਛਾਣ 23 ਸਾਲਾਂ ਗੁਰਸਾਹਿਬ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਗੁਰਸਾਹਿਬ ਸਿੰਘ ਕਰੀਬ 1 ਮਹੀਨਾ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਪੜ੍ਹਾਈ
ਮੋਗਾ (Moga) ਦੇ ਪਿੰਡ ਜਗਰਾਉਂ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ (widow woman) ਨਾਲ ਸਥਾਨਕ ਕੋਰਟ ਕੰਪਲੈਕਸ ਦੇ ਐਡਵੋਕੇਟ ਕੈਬਿਨ ਵਿੱਚ ਇੱਕ ਫਾਇਨਾਂਸਰ ਵੱਲੋਂ ਬਲਾਤਕਾਰ (rape) ਕੀਤਾ ਗਿਆ। ਇਸ ਮਾਮਲੇ ‘ਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ‘ਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਰਮਿੰਦਰਪਾਲ ਸਿੰਘ ਗਰੇਵਾਲ ਵਾਸੀ ਪਿੰਡ ਬਰਸਾਲ ਵਜੋਂ
ਬਿਉਰੋ ਰਿਪੋਰਟ – ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਨੇ ਆਪੋ-ਆਪਣੇ ਉਮੀਦਵਾਰਾਂ ਦੀ ਇੱਕ ਹੋਰ ਲਿਸਟ ਜਾਰੀ ਕੀਤੀ ਹੈ। 2 ਦਿਨ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਗੂ ਪਵਨ ਟੀਨੂੰ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦਿੱਤੀ ਗਈ ਹੈ, ਉਹ
ਓਡੀਸ਼ਾ ਦੇ ਜ਼ਿਲ੍ਹਾ ਜਾਜਪੁਰ ਵਿੱਚ ਬੀਤੀ ਸ਼ਾਮ (15 ਅਪ੍ਰੈਲ) ਇੱਕ ਵੱਡਾ ਬੱਸ ਹਾਦਸਾ ਵਾਪਰਿਆ। ਕੋਲਕਾਤਾ ਜਾ ਰਹੀ ਇੱਕ ਬੱਸ ਜਾਜਪੁਰ ਜ਼ਿਲ੍ਹੇ ਵਿੱਚ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਹੋਰ ਲੋਕ ਜ਼ਖ਼ਮੀ ਹੋ ਗਏ ਹਨ।
ਕਸ਼ਮੀਰ ਦੇ ਸ੍ਰੀਨਗਰ (Srinagar of Kashmir) ਵਿੱਚ ਮੰਗਲਵਾਰ ਨੂੰ ਜੇਹਲਮ ਨਦੀ ਵਿੱਚ ਇੱਕ ਕਿਸ਼ਤੀ ਪਲਟ (The boat capsized) ਗਈ। ਇਸ ਕਿਸ਼ਤੀ ਵਿੱਚ 11 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਸਕੂਲੀ ਬੱਚੇ ਸਨ। ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ, ਬੱਚਿਆਂ ਸਮੇਤ 7 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਕਿਸ਼ਤੀ ਰੋਜ਼ਾਨਾ ਲੋਕਾਂ ਨੂੰ
ਰੂਸ-ਯੂਕਰੇਨ ਅਤੇ ਫਲਸਤੀਨ-ਇਜ਼ਰਾਈਲ(Russia-Ukraine and Palestine-Israel) ਤੋਂ ਬਾਅਦ ਹੁਣ ਦੁਨੀਆ ‘ਚ ਇਕ ਹੋਰ ਜੰਗ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਈਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ(Iran Attacks Israel )ਦਾਗ ਕੇ ਨਵੀਂ ਜੰਗ ਦਾ ਸੱਦਾ ਦਿੱਤਾ ਹੈ। ਹੁਣ ਦੁਨੀਆ ਇਜ਼ਰਾਈਲ ਦੇ ਜਵਾਬੀ ਹਮਲੇ ਤੋਂ ਡਰੀ ਹੋਈ ਹੈ। ਇਜ਼ਰਾਈਲ ਨੇ ਸਹੁੰ ਖਾਧੀ ਹੈ ਕਿ ਉਹ ਈਰਾਨ ਤੋਂ ਬਦਲਾ ਲਵੇਗਾ
ਚੰਡੀਗੜ੍ਹ ਅਤੇ ਮੁਹਾਲੀ ਦੇ ਹਸਪਤਾਲਾਂ(Hospitals in Chandigarh and Mohali) ਵਿੱਚ ਅੱਜ ਤੋਂ ਓਪੀਡੀ ਦਾ ਸਮਾਂ ਬਦਲਿਆ(OPD timings changed) ਗਿਆ ਹੈ। ਹੁਣ ਓਪੀਡੀ ਸਵੇਰੇ 9:00 ਵਜੇ ਦੀ ਬਜਾਏ 8:00 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਮਰੀਜ਼ 3:00 ਵਜੇ ਦੀ ਬਜਾਏ ਦੁਪਹਿਰ 2:00 ਵਜੇ ਤੱਕ ਹੀ ਦੇਖੇ ਜਾਣਗੇ। ਇਹ ਗਰਮੀਆਂ ਦਾ ਸਮਾਂ ਸਾਰਣੀ ਹੈ ਜੋ 15 ਅਕਤੂਬਰ ਤੱਕ