ਸ਼ਰਾਰਤੀ ਅਨਸਰਾਂ ਟਰੇਨ ‘ਤੇ ਕੀਤਾ ਪਥਰਾਅ! 4 ਸਾਲਾ ਬੱਚੇ ਨਾਲ ਵਾਪਰੀ ਵੱਡੀ ਘਟਨਾ
ਬਿਊਰੋ ਰਿਪੋਰਟ – ਪੂਰੇ ਦੇਸ਼ ਵਿੱਚ ਰੇਲ ਗੱਡੀਆਂ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਪਥਰਾਅ ਕਰਨਾ ਹੁਣ ਆਮ ਜਹੀ ਗੱਲ ਹੋ ਗਈ ਹੈ। ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਕ ਹੋਰ ਅਜਿਹੀ ਘਟਨਾ ਲੁਧਿਆਣਾ (Ludhiana) ਤੋਂ ਸਾਹਮਣੇ ਆਈ ਹੈ, ਜਿੱਥੇ ਬੱਦੋੋਵਾਲ (Baddowal) ਨੇੜੇ ਹਨੂੰਮਾਨ ਗੜ੍ਹ ਤੋਂ ਚੱਲ ਰਹੀ ਸਤਲੁਜ ਐਕਸਪ੍ਰੈਸ ਗੱਡੀ ਨੰਬਰ 14630 ਤੇ ਪਥਰਾਅ