Punjab

ਸਾਬਕਾ ਕੌਂਸਲਰ ਨੇ ਚਾਰ ਵਾਰ ਖੌਫਨਾਕ ਕਦਮ ਚੁੱਕਣ ਦੀ ਕੀਤੀ ਕੋਸ਼ਿਸ਼, ਲਾਈਵ ਹੋ ਕਹੀਆਂ ਵੱਡੀਆਂ ਗੱਲਾਂ

ਬਿਊਰੋ ਰਿਪੋਰਟ – ਜਲੰਧਰ (Jalandhar) ਦੇ ਸਾਬਕਾ ਕੌਂਸਲਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਉਨ੍ਹਾਂ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਸਾਬਕਾ ਕੌਂਸਲਰ ਰੋਹਨ ਸਹਿਗਲ (Rohan Sehgal) ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਦੱਸਿਆ ਕਿ ਉਸ ਨੇ ਚਾਰ ਵਾਰ ਇਹ ਖੌਫਨਾਕ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਉਹ ਲਾਈਵ

Read More
India

ਹਰਿਆਣਾ ‘ਚ ਭਾਜਪਾ ਦੀਆਂ ਵਧੀਆਂ ਮੁਸੀਬਤਾਂ! ਪਾਰਟੀ ਉਮੀਦਵਾਰ ਦੇ ਪਾਕਿਸਤਾਨ ਨਾਲ ਸਬੰਧ ਹੋਏ ਜੱਗ ਜਾਹਰ

ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਤੋਂ ਪਹਿਲਾਂ ਭਾਜਪਾ ਉਮੀਦਵਾਰਾਂ ਵਿਵਾਦਾਂ ਵਿੱਚ ਘਿਰ ਗਿਆ ਹੈ। ਉਸ ਦੀਆਂ ਪਾਕਿਸਤਾਨੀ ਫੌਜ ਨਾਲ ਤਸਵੀਰਾਂ ਵਾਇਰਲ ਹੋਇਆਂ ਹਨ। ਭਾਜਪਾ ਦੇ ਪਿਹੋਵਾ ਤੋਂ ਉਮੀਦਵਾਰ ਕਵਲਜੀਤ ਸਿੰਘ ਅਜਰਾਣਾ (Kawaljeet Singh Ajrana) ਦੀਆਂ ਫੋੋਟੋਆਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਸ ਪਾਕਿਸਤਾਨੀ ਅਫਸਰ ਦੇ ਹੱਥੋਂ ਮਠਿਆਈਆਂ ਖਾ ਰਹੇ ਹਨ ਅਤੇ ਫੌਜ

Read More
Punjab

ਕੌਣ ਪੈਦਾ ਕਰ ਰਿਹਾ ਸਿੱਖਾਂ ਤੇ ਮੁਸਲਮਾਨਾਂ ‘ਚ ਟਕਰਾਅ! ਜਥੇਦਾਰ ਨੇ ਦਿੱਤਾ ਸਖਤ ਆਦੇਸ਼

ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghnir Singh) ਨੇ ਵਿਦੇਸ਼ਾਂ ਵਿੱਚ ਸੋਸ਼ਲ ਮੀਡੀਆ ‘ਤੇ ਸਿੱਖਾਂ ਅਤੇ ਮੁਸਲਮਾਨਾਂ ਦੇ ਭੇਸ ਅਤੇ ਨਾਵਾਂ ਵਾਲੇ ਖਾਤੇ ਬਣਾ ਕੇ ਸਿੱਖਾਂ ਅਤੇ ਇਸਲਾਮ ਧਰਮ ਟਕਰਾਅ ਪੈਦਾ ਕਰਨ ਤੇ ਕਿਹਾ ਹੈ ਕਿ ਕਿਸੇ ਵੀ ਧਰਮ ਅਤੇ ਪੀਰਾਂ ਪੈਗੰਬਰਾਂ ਬਾਰੇ ਗਲਤ ਸੋਚ ਰੱਖਣ ਵਾਲੇ

Read More
India Punjab

ਰਾਹੁਲ ਦੇ ਬਿਆਨ ‘ਤੇ ਬੀਜੇਪੀ ਦਾ ਪਲਟਵਾਰ, ਕਿਹਾ ‘ਦਸਤਾਰ ਸਜਾਉਣ ਬਾਰੇ ਆਪਣੀ ਪਾਰਟੀ ਦੇ ਲੀਡਰਾਂ ਤੋਂ ਪੁੱਛਣ ਰਾਹੁਲ ‘

ਦਿੱਲੀ :  ਅਮਰੀਕਾ ‘ਚ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਦਿੱਤੇ ਗਏ ਬਿਆਨ ਤੋਂ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਕੇਂਦਰ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕਾਂਗਰਸ ਦੇ ਮਨ ‘ਚ ਸਿੱਖਾਂ ਪ੍ਰਤੀ ਨਫ਼ਰਤ ਹਮੇਸ਼ਾ ਤੋਂ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਦਾ ਇਹ ਬਿਆਨ ਲੋਕਾਂ ਨੂੰ ਮਿਸਲੀਡ ਕਰਨ

Read More
Punjab Religion

4 ਹੋਰ ਸਾਬਕਾ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਦਿੱਤਾ ਸਪੱਸ਼ਟੀਕਰਨ! ‘ਨਾ ਕੈਬਨਿਟ ਨਾ ਕੋਰ ਕਮੇਟੀ ’ਚ ਡੇਰੇ ਦਾ ਮੁੱਦਾ ਆਇਆ!’

ਬਿਉਰੋ ਰਿਪੋਰਟ – ਸ੍ਰੀ ਅਕਾਲ ਤਖ਼ਤ ਸਾਹਿਬ (SRI AKAL TAKHAT) ’ਤੇ ਅਕਾਲੀ ਦਲ (AKALI DAL) ਦੇ 10 ਸਾਲ ਲਗਾਤਾਰ ਰਾਜ ਵਿੱਚ ਰਹੇ 4 ਹੋਰ ਮੰਤਰੀਆਂ ਨੇ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ। ਇਨ੍ਹਾਂ ਵਿੱਚ 2 ਅਕਾਲੀ ਦਲ ਦੇ ਮੌਜੂਦਾ ਆਗੂ ਹਨ ਜਦਕਿ 2 ਬਾਗੀ ਧੜੇ ਦੇ ਆਗੂ ਹਨ। ਅਕਾਲੀ ਦਲ ਦੇ ਆਗੂ ਅਤੇ ਸਾਬਕਾ ਜੇਲ੍ਹ ਮੰਤਰੀ

Read More
Punjab

ਲੜਕੀ ਨੂੰ ਘਸੀਟਣ ਵਾਲੇ ਚੜ੍ਹੇ ਪੁਲਿਸ ਦੇ ਹਵਾਲੇ, ਪੁਲਿਸ ਦਾ ਗਾਣਾ ਲਗਾ ਲੰਗੜਿਆ ਦੀ ਵੀਡੀਓ ਵਾਇਰਲ

ਬਿਊਰੋ ਰਿਪੋਰਟ –  ਜਲੰਧਰ (Jalandhar) ਵਿੱਚ ਪਿਛਲੇ ਦਿਨੀਂ ਇਕ ਲੜਕੀ ਤੋਂ ਮੋਬਾਇਲ ਖੋਹ ਕੇ ਉਸ ਨੂੰ ਗਲੀਆਂ ਵਿੱਚ ਘਸੀਟਿਆ ਸੀ। ਉਨ੍ਹਾਂ ਤਿੰਨਾਂ ਚੋਰਾਂ ਨੂੰ ਜਲੰਧਰ ਪੁਲਿਸ (Jalandhar Police) ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਤਿੰਨੇ ਚੋਰ ਨੂੰ ਦਿਖਾਇਆ ਗਿਆ ਹੈ। ਤਿੰਨਾਂ ਦੇ

Read More
Punjab

ਪਹਿਲਾਂ 1 ਕਰੋੜ ਦੀ ਰੰਗਦਾਰੀ ਮੰਗੀ! ਫਿਰ ਅੱਧੀ ਰਾਤ ਗੈਂਗਸਟਰਾਂ ਨੇ ਪੂਰੇ ਪਰਿਵਾਰ ਦੇ ਸਾਹ ਸੁਕਾਏ

ਬਿਉਰੋ ਰਿਪੋਰਟ – ਡੇਰਾ ਬਾਬਾ ਨਾਨਕ (DERA BABA NANAK) ਵਿੱਚ ਇੱਕ ਵਪਾਰੀ ਨੂੰ ਗੈਂਗਸਟਰ (GANGSTER) ਨੇ ਪਹਿਲਾਂ ਫੋਨ ’ਤੇ ਧਮਕੀ ਦਿੱਤੀ ਅਤੇ ਫਿਰ ਵਾਰਦਾਤ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਅੰਜਾਮ ਵੀ ਦੇ ਦਿੱਤਾ। ਪਿੰਡ ਸ਼ਾਹਪੁਰ ਜਾਜਨ ਵਿੱਚ ਗੈਸ ਏਜੰਸੀ ਦੇ ਮਾਲਕ ਦੇ ਘਰ ਅੱਧੀ ਰਾਤ 2 ਮੋਟਰਸਾਈਕਲ ’ਤੇ ਸਵਾਰ ਬਦਮਾਸ਼ ਆਏ ਅਤੇ ਫਿਰ ਤਾਬੜ-ਤੋੜ

Read More