India

ਸ਼ਸ਼ੀ ਥਰੂਰ ਨੂੰ ਸੁਪਰੀਮ ਕੋਰਟ ਤੋੋਂ ਮਿਲੀ ਰਾਹਤ

ਬਿਊਰੋ ਰਿਪੋਰਟ – ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ (Shashi Tharoor) ਨੂੰ ਸੁਪਰੀਮ ਕੋਰਟ (Sureme Court) ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਦਾਇਰ ਮਾਨਹਾਨੀ ਮਾਮਲੇ ਵਿਚ ਹੇਠਲੀ ਅਦਾਲਤ ‘ਚ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ। ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਵਲਿੰਗ ਤੇ ਬਿੱਛੂ ਦੀ ਟਿੱਪਣੀ ਕੀਤੀ ਸੀ। ਸੁਪਰੀਮ ਕੋਰਟ ਨੇ ਇਸ

Read More
International Punjab

ਨਿਊਜ਼ੀਲੈਂਡ ‘ਚ ਦਸੂਹਾ ਦੇ ਨੌਜਵਾਨ ਨੇ ਵੱਡਾ ਅਹੁਦੇ ਕੀਤਾ ਹਾਸਲ!

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਮੱਲਾਂ ਮਾਰੀਆਂ ਹਨ, ਅਜਿਹੀ ਹੀ ਇਕ ਹੋਰ ਮਿਸਾਲ ਦਸੂਹਾ ਦੇ ਜੰਮਪਲ ਕਰਮਜੀਤ ਸਿੰਘ ਤਲਵਾੜ (Karamjeet Singh Talwar) ਨੇ ਪੇਸ਼ ਕੀਤੀ ਹੈ। ਕਰਮਜੀਤ ਸਿੰਘ ਤਲਵਾੜ  ਨਿਊਜ਼ੀਲੈਂਡ (New Zealand) ਵਿੱਚ ਮਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸਬੰਧਤ ‘ਇਸ਼ੂਇੰਗ ਅਫਸਰ’  ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ

Read More
India Punjab

ਕਾਰ ਵਾਲਿਆਂ ਨੂੰ ਹੁਣ ਹਾਈਵੇਅ ਤੇ ਐਕਸਪ੍ਰੈਸਵੇਅ ‘ਤੇ ਨਹੀਂ ਦੇਣਾ ਹੋਵੇਗਾ ਟੋਲ ਟੈਕਸ! ਗਡਕਰੀ ਨੇ ਕੀਤਾ ਵੱਡਾ ਐਲਾਨ

ਬਿਉਰੋ ਰਿਪੋਰਟ – ਜੇਕਰ ਤੁਹਾਡੇ ਕੋਲ ਕਾਰ ਹੈ ਅਤੇ ਰੋਜ਼ਾਨਾ ਹਾਈਵੇ (HIGHWAY) ਜਾਂ ਐਕਸਪ੍ਰੈਸਵੇਅ (EXPRESSWAY) ‘ਤੇ ਤੁਸੀਂ ਸਫਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਹੁਣ ਤੁਹਾਨੂੰ ਇੱਕ ਸਿਸਟਮ ਦੇ ਤਹਿਤ ਟੋਲ (TOLL) ਦਾ ਭੁਗਤਾਨ ਨਹੀਂ ਕਰਨਾ ਹੋਵੇਗਾ। ਇਹ ਸਹੂਲਤ ਟੈਕਸੀ ਨੰਬਰ ਵਾਲੀਆਂ ਗੱਡੀਆਂ ‘ਤੇ ਲਾਗੂ ਨਹੀਂ ਹੋਵੇਗੀ। ਬਲਕਿ ਸਿਰਫ ਪ੍ਰਾਈਵੇਟ ਗੱਡੀਆਂ ਨੂੰ

Read More
India Punjab

ਰਾਸ਼ੀਦ ਨੂੰ ਮਿਲੀ ਜ਼ਮਾਨਤ! ਕੀ ਉਸੇ ਤਰਜ਼ ’ਤੇ ਹੁਣ ਅੰਮ੍ਰਿਤਪਾਲ ਨੂੰ ਵੀ ਮਿਲੇਗੀ ਜ਼ਮਾਨਤ?

ਬਿਉਰੋ ਰਿਪੋਰਟ – UAP ACT ਅਧੀਨ ਤਿਹਾੜ ਜੇਲ੍ਹ (TIHAR JAIL) ਵਿੱਚ ਬੰਦ ਬਾਰਾਮੂਲਾ ਤੋਂ ਮੈਂਬਰ ਪਾਰਲੀਮੈਂਟ ਇੰਜੀਅਰ ਰਾਸ਼ੀਦ (Baramulla MP Engineer Rashid) ਨੂੰ 2 ਅਕਤੂਬਰ ਤੱਕ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਅਦਾਲਤ ਨੇ ਜੰਮੂ-ਕਸ਼ਮੀਰ ਵਿੱਚ ਪ੍ਰਚਾਰ ਦੇ ਲਈ ਉਨ੍ਹਾਂ ਨੂੰ ਬੇਲ ਦਿੱਤੀ ਹੈ। ਅਜਿਹੇ ਵਿੱਚ ਅਟਕਲਾਂ ਹਨ ਜੇਕਰ ਪੰਜਾਬ ਵਿੱਚ 4 ਜ਼ਿਮਨੀ ਚੋਣਾਂ ਦੇ

Read More
India Manoranjan Punjab

ਦਿਲਜੀਤ ਦੇ ਭਾਰਤ ’ਚ ਹੋਣ ਵਾਲੇ ਸ਼ੋਅ ਦੀਆਂ 1 ਲੱਖ ਟਿਕਟਾਂ 15 ਮਿੰਟ ’ਚ ‘SOLD OUT!’ ਹੁਣ ਸਿਰਫ਼ ਇਹ ਟਿਕਟਾਂ ਬਚੀਆਂ

ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljit Dosanjh) ਦੇ ਅਕਤੂਬਰ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੁਰੂ ਹੋਣ ਵਾਲੇ ਵਾਲੇ ‘ਦਿਲ ਲੁਮੀਨਾਤੀ’ (Dil-Luminati Tour) ਸਟੇਜ ਟੂਰ ਨੇ ਟਿਕਟਾਂ ਦੇ ਮਾਮਲੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਜਦੋਂ ਟਿਕਟਾਂ ਦੀ ਵਿਕਰੀ ਦੁਪਹਿਰ 12 ਵਜੇ ਸ਼ੁਰੂ ਹੋਈ ਤਾਂ 1 ਲੱਖ ਟਿਕਟਾਂ 15 ਮਿੰਟ ਵਿੱਚ ਹੀ ਵਿਕ ਗਈਆਂ।

Read More