Punjab

ਫਤਿਹਗੜ੍ਹ ਸਾਹਿਬ ‘ਚ ਚੀਤੇ ਨੇ ਮਚਾਈ ਦਹਿਸ਼ਤ!

 ਬਿਊਰੋ ਰਿਪੋਰਟ – ਫਤਿਹਗੜ੍ਹ ਸਾਹਿਬ (Fatehgarh Sahib) ਵਿੱਚ ਚੀਤੇ ਦੇ ਕਾਰਨ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਲੋਕ ਚੀਤੇ ਕਰਕੇ ਕਾਫੀ ਡਰੇ ਹੋਏ ਹਨ। ਲੋਕ ਇੰਨੇ ਡਰੇ ਹੋਏ ਹਨ ਕਿ ਇਕ ਦੂਜੇ ਨੂੰ ਫੋਨ ਕਰਕੇ ਸੁਚੇਤ ਰਹਿਣ ਲਈ ਕਹਿ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੀ ਲੋਕਾਂ ਨੂੰ ਸੁਚੇਤ ਰਹਿਣ ਦੀਆਂ ਅਪੀਲਾਂ ਕਰ

Read More
India International

ਸਿੱਖ ਫਾਰ ਜਸਟਿਸ ਦੇ ਪੰਨੂ ਖਿਲਾਫ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ !

ਪਿਛਲੇ ਸਾਲ NIA ਨੇ ਪੰਨੂ ਦੀ ਪੰਜਾਬ ਵਿੱਚ ਕਈ ਥਾਵਾਂ 'ਤੇ ਜਾਇਦਾਦ ਵੀ ਜ਼ਬਤ ਕੀਤੀ ਸੀ

Read More
India International

ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਨਾਲ ਅੱਧੀ ਰਹਿ ਗਈ ਵਿਦਿਆਰਥੀਆਂ ਦੀ ਗਿਣਤੀ! 75 ਹਜ਼ਾਰ ’ਤੇ ਡਿਪੋਰਟ ਹੋਣ ਦਾ ਖ਼ਤਰਾ

ਬਿਉਰੋ ਰਿਪੋਰਟ – ਕੈਨੇਡਾ ਸਰਕਾਰ (CANADA GOVT) ਵੱਲੋਂ ਭਾਰਤੀ ਵਿਦਿਆਰਥੀਆਂ ’ਤੇ ਇੱਕ ਹੋਰ ਸਖ਼ਤੀ ਕੀਤੀ ਗਈ ਹੈ ਜਿਸ ਦਾ ਅਸਰ ਵੱਡਾ ਨਜ਼ਰ ਆ ਰਿਹਾ ਹੈ। ਇਸ ਸਾਲ ਹੁਣ ਤੱਕ ਕੈਨੇਡਾ ਪੜ੍ਹ ਨ(CANADA STUDY VISA) ਵਾਲੇ ਅੱਧੇ ਵਿਦਿਆਰਥੀਆਂ ਨੂੰ ਹੀ ਪਿਛਲੇ ਸਾਲ ਦੇ ਮੁਕਾਬਲੇ ਮਨਜ਼ੂਰੀ ਮਿਲੀ ਹੈ। ਕੈਨੇਡਾ ਦੇ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੀ

Read More
India Punjab Religion

ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚਦੇ ਹੀ ਹੁਣ ਤੁਹਾਨੂੰ ਰੂਹਾਨੀਅਤ ਦੇ ਹੋਣਗੇ ਦਰਸ਼ਨ! SGPC ਨੇ ਚੁੱਕਿਆ ਵੱਡਾ ਕਦਮ

ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ (AMRITSAR SRI GURU RAMDAS INTERNATIONAL AIRPORT) ’ਤੇ ਹੁਣ ਤੁਹਾਨੂੰ ਪਹੁੰਚਦੇ ਹੀ ਰੂਹਾਨੀਅਤ ਮਹਿਸੂਸ ਹੋਵੇਗੀ। ਏਅਰਪੋਰਟ ’ਤੇ SGPC ਵੱਲੋਂ LED ਸਕ੍ਰੀਨਾਂ ਲਗਾਈਆਂ ਗਈਆਂ ਹਨ ਜਿਸ ’ਤੇ ਸ੍ਰੀ ਦਰਬਾਰ ਸਾਹਿਬ ਤੋਂ ਟੈਲੀਕਾਸਟ ਹੋਣ ਵਾਲੀ ਗੁਰਬਾਣੀ ਦਾ ਕੀਰਤਨ LIVE ਵਿਖਾਇਆ ਜਾਵੇਗਾ। ਜਿਵੇਂ ਹੀ ਯਾਤਰੀ ਏਅਰਪੋਰਟ ’ਤੇ ਉੱਤਰਨਗੇ

Read More
India Sports

ਵਿਨੇਸ਼ ਦੇ ਸਾਹਮਣੇ ‘AAP’ ਨੇ ਖੜੀ ਕੀਤੀ ਦੂਜੀ ਭਲਵਾਨ! ਭਲਵਾਨਾਂ ਦੇ ਅੰਦੋਲਨ ਦੌਰਾਨ ਵਿਨੇਸ਼ ਨੂੰ ਦੱਸਦੀ ਸੀ ਰੋਲ ਮਾਡਲ!

ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਚੋਣਾਂ (HARYANA ASSEMBLY ELECTION 2024) ਦੌਰਾਨ ਜੀਂਦ ਦੀ ਜੁਲਾਨਾ ਸੀਟ ਜਿੱਥੋਂ ਭਲਵਾਨ ਵਿਨੇਸ਼ ਫੋਗਾਟ (VINESH PHOGAT) ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੀ ਹੈ। ਉੱਥੋਂ ਮੁਕਾਬਲਾ ਭਲਵਾਨ VS ਭਲਵਾਨ ਵੇਖਣ ਨੂੰ ਮਿਲੇਗਾ। ਆਮ ਆਦਮੀ ਪਾਰਟੀ ਨੇ 21 ਉਮੀਦਵਾਰਾਂ ਦੀ ਆਪਣੀ ਚੌਥੀ ਲਿਸਟ ਵਿੱਚ ਜੁਲਾਨਾ ਸੀਟ ਤੋਂ ਸਾਬਕਾ ਵਰਲਡ ਰੈਸਲਿੰਗ ਐਂਟਰਟੇਨਮੈਂਟ

Read More
Punjab

14 ਲੱਖ ਦੀ ਨੌਕਰੀ ਛੱਡ ਨੌਜਵਾਨ ਨੇ ਪਿਤਾ ਦਾ ਸੁਪਨਾ ਕੀਤਾ ਪੂਰਾ! ਪਿੰਡ ਵਾਲਿਆਂ ਪਾਇਆ ਭੰਗੜਾ ਤੇ ਵੰਡੇ ਲੱਡੂ

ਬਿਉਰੋ ਰਿਪੋਰਟ: ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਦੇ ਪਿੰਡ ਮਾਨਾਵਾਲਾ ਦੇ ਇੱਕ ਨੇ ਮਿਸਾਲ ਕਾਇਮ ਕਰ ਦਿੱਤੀ ਹੈ। ਨੌਜਵਾਨ ਮਨਿੰਦਰ ਪਾਲ ਸਿੰਘ ਫੌਜ ਦੇ ਵਿੱਚ ਲੈਫਟੀਨੈਂਟ ਭਰਤੀ ਹੋਇਆ ਹੈ। ਪਿੰਡ ਵਾਲਿਆਂ ਨੇ ਉਸਦੇ ਪਿੰਡ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ, ਲੱਡੂ ਵੰਡੇ ਤੇ ਭੰਗੜਾ ਵੀ ਪਾਇਆ। ਇਸ ਸਬੰਧੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ

Read More