ਹੁਣ ਹਿਮਾਚਲ ’ਚ ਲਓ ਜੰਮੂ-ਕਸ਼ਮੀਰ ਦੇ ਸ਼ਿਕਾਰਾ ਦੇ ਨਜ਼ਾਰੇ! ਸਭ ਤੋਂ ਮਸ਼ਹੂਰ ਝੀਲ ’ਚ ਵਾਟਰ ਸਪੋਰਟਸ ਦਾ ਵੀ ਮਾਣੋ ਮਜ਼ਾ
- by Preet Kaur
- October 29, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ (Himachal Pradesh) ਦੇ ਬਿਲਾਸਪੁਰ ਦੀ ਗੋਬਿੰਦ ਸਾਗਰ ਝੀਲ (Gobind Sagar Lake) ਵਿੱਚ ਹੁਣ ਲੋਕ ਵਾਟਰ ਸਪੋਰਟਸ (Water Sports) ’ਤੇ ਹਿਮਾਚਲ ਵਿੱਚ ਵਾਰਟ ਸਪੋਰਟਸ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਵਾਟਰ ਸਪੋਰਟਸ ਦੇ ਕਾਰਨ ਬਿਲਾਸਪੁਰ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ।
ਹਿਮਾਚਲ ਦੇ ਹੋਟਲਾਂ ’ਚ ਇਸ ਤਰੀਕ ਤੋਂ 40% ਡਿਸਕਾਊਂਟ! ਸੈਲਾਨੀ ਇੰਨੇ ਦਿਨ ਚੁੱਕ ਸਕਦੇ ਹਨ ਫਾਇਦਾ
- by Preet Kaur
- October 29, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਵਿਭਾਗ (Himachal Tourism) ਨੇ ਆਪਣੇ ਹੋਟਲਾਂ (Hotels) ਵਿੱਚ ਵਿੰਟਰ ਸੀਜ਼ਨ ਦੌਰਾਨ ਜ਼ਬਰਦਸਤ ਡਿਸਕਾਊਂਟ (Discount) ਦਾ ਐਲਾਨ ਕੀਤਾ ਹੈ। ਸ਼ਿਮਲਾ ਦੇ ਵਿਲੀ ਪਾਰਕ, ਕਾਜਾ ਦੀ ਸਪੀਤੀ ਅਤੇ ਸੁੰਦਰ ਨਗਰ ਦੇ ਸੁਕੇਤ ਹੋਟਲ ਨੂੰ ਛੱਡ ਕੇ ਪ੍ਰਦੇਸ਼ ਦੇ 53 ਹੋਟਲਾਂ ਵਿੱਚ ਵਿੱਚ ਛੋਟ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। HPTDC ਨੇ
ਜਹਾਜ਼ਾਂ ’ਚ ਬੰਬ ਦੀਆਂ ਫੋਕੀਆਂ ਧਮਕੀਆਂ ਦੇਣ ਵਾਲਾ ਕਾਬੂ! ਅੱਤਵਾਦ ’ਤੇ ਲਿਖ ਚੁੱਕਾ ਹੈ ਕਿਤਾਬ
- by Preet Kaur
- October 29, 2024
- 0 Comments
ਬਿਉਰੋ ਰਿਪੋਰਟ: ਆਖ਼ਰ ਜਹਾਜ਼ਾਂ ਵਿੱਚ ਬੰਬ ਦੀ ਧਮਕੀ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਇੱਕ ਹੋਰ ਮੁਲਜ਼ਮ ਦੀ ਪਛਾਣ ਹੋ ਗਈ ਹੈ। ਨਾਗਪੁਰ ਪੁਲਿਸ ਮੁਤਾਬਕ ਇਹ ਮਹਾਰਾਸ਼ਟਰ ਦੇ ਗੋਂਡੀਆ ਦਾ ਰਹਿਣ ਵਾਲਾ ਜਗਦੀਸ਼ ਉਈਕੇ (35) ਹੈ। ਉਸਨੇ ਅੱਤਵਾਦ ’ਤੇ ਇੱਕ ਕਿਤਾਬ ਵੀ ਲਿਖੀ ਹੈ। ਡੀਸੀਪੀ ਸ਼ਵੇਤਾ ਖੇਡਕਰ ਨੇ ਦੱਸਿਆ ਕਿ ਪੁਲਿਸ ਟੀਮ ਨੇ ਫਰਜ਼ੀ ਈਮੇਲਾਂ ਦੀ
1984 ਸਿੱਖ ਕਤਲੇਆਮ ਦੀ ਬਰਸੀ ਨੂੰ ਸਮਰਪਿਤ ਬੰਦੀਛੋੜ ਦਿਵਸ ’ਤੇ ਜਥੇਦਾਰ ਵੱਲੋਂ ਸਿਰਫ਼ ਘਿਉ ਦੇ ਦੀਵੇ ਬਾਲਣ ਦਾ ਹੁਕਮ
- by Preet Kaur
- October 29, 2024
- 0 Comments
ਬਿਉਰੋ ਰਿਪੋਰਟ (ਅੰਮ੍ਰਿਤਸਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇੱਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸਿੱਖ ਕੌਮ ਨੂੰ ਆਦੇਸ਼ ਕੀਤਾ ਹੈ ਕਿ ਇੱਕ ਨਵੰਬਰ ਨੂੰ ਬੰਦੀਛੋੜ ਦਿਵਸ ਮੌਕੇ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਕੇਵਲ ਘਿਓ ਦੇ ਦੀਵਿਆਂ
ਕਿਸਾਨੀ ਸੰਕਟ ਲਈ ਆਪ ਤੇ ਭਾਜਪਾ ਬਰਾਬਰ ਦੀ ਜ਼ਿੰਮੇਵਾਰ! ਕੀ ਕੇਂਦਰ ਲੈ ਕਿਸਾਨਾਂ ਤੋਂ ਲੈ ਰਹੀ ਬਦਲਾ?
- by Manpreet Singh
- October 29, 2024
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਕਿਸਾਨੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਅਤੇ ਭਾਜਪਾ (BJP) ‘ਤੇ ਲਗਾਤਾਰ ਹਮਲਾਵਰ ਹੈ। ਪਾਰਟੀ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ (Daljeet Singh Cheema) ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿਚ ਕਿਸਾਨਾਂ ਦੀ ਜੋ ਤਰਸਯੋਗ ਹਾਲਤ ਹੈ ਉਸ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਬਰਾਬਰ
ਆਮ ਆਦਮੀ ਪਾਰਟੀ ਦੀ ਵੱਡੀ ਕਾਰਵਾਈ! ਬਾਗੀ ਨੂੰ ਦਿਖਾਇਆ ਬਾਹਰ ਦਾ ਰਸਤਾ
- by Manpreet Singh
- October 29, 2024
- 0 Comments
ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ (AAP) ਨੇ ਗੁਰਦੀਪ ਬਾਠ (Gurdeep Baath) ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਪਾਰਟੀ ਗੁਰਦੀਪ ਬਾਠ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਂਦਿਆ ਕਿਹਾ ਕਿ ਪਾਰਟੀ ਦੇ ਧਿਆਨ ਵਿੱਚ ਆਇਆ ਹੈ ਕਿ ਤੁਸੀਂ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਰੁੱਧ ਚੋਣ ਲੜ ਰਹੇ ਹੋ ਅਤੇ ਮੀਡੀਆ
