ਜੇਲ੍ਹ ਤੋਂ ਨਿਕਲਣ ਤੋਂ ਬਾਅਦ ਹੀ ਕੇਜਰੀਵਾਲ ਨੇ ਕਿਉਂ ਦਿੱਤਾ ਅਸਤੀਫ਼ਾ? AAP ਸੁਪ੍ਰੀਮੋ ਦੇ ਇੱਕ ਤੀਰ ਨਾਲ ਕੀਤੇ ਤਿੰਨ ਸ਼ਿਕਾਰ
ਬਿਉਰੋ ਰਿਪੋਰਟ – ਸਿਆਸਤ ਨੂੰ ਹਮੇਸ਼ਾ ਸ਼ਤਰੰਜ ਨਾਲ ਜੋੜਿਆ ਗਿਆ ਹੈ। ਕਹਿੰਦੇ ਹਨ ਚੰਗਾ ਸ਼ਤਰੰਜ ਦਾ ਖਿਡਾਰੀ ਉਹ ਹੀ ਹੈ ਜੋ ਖਾਮੋਸ਼ੀ ਦੇ ਨਾਲ ਚੁੱਪ-ਚਪੀਤੇ ਆਪਣੇ ਵਿਰੋਧੀ ਦਾ ਦਿਮਾਗ ਵਿੱਚ ਚੱਲ ਰਹੀ ਚਾਲ ਨੂੰ ਪੜ ਸਕੇ ਅਤੇ ਆਪਣੇ ਖਿਡਾਰੀ ਦੀ ਮਾਤ ਤੋਂ ਪਹਿਲਾਂ ਉਸ ਨੂੰ ਸ਼ੈਅ ਦੇ ਦੇਵੇ। ਦਿੱਲੀ ਦੀ ਸਿਆਸਤ ਵੀ ਕੁਝ ਇਸੇ ਸ਼ੈਅ-ਮਾਤ