Punjab

ਪੰਜਾਬ ਦੇ ਇਸ ਵੱਡੇ ਸ਼ਹਿਰ ’ਚ ਡਾਕਟਰਾਂ ਨੇ ਆਯੂਸ਼ਮਾਨ ਯੋਜਨਾ ਤਹਿਤ ਇਲਾਜ ਕੀਤਾ ਬੰਦ! ‘ਸਰਕਾਰ 600 ਕਰੋੜ ਨਹੀਂ ਦਿੰਦੀ!’

ਬਿਉਰੋ ਰਿਪੋਰਟ – ਪੰਜਾਬ ਵਿੱਚ ਕੇਂਦਰ ਦੀ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (Ayushman Bharat Pradhan Mantri Arogya Yojna) ਇੱਕ ਵਾਰ ਮੁੜ ਤੋਂ ਖਤਰੇ ਵਿੱਚ ਹੈ। ਲੁਧਿਆਣਾ ਵਿੱਚ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਪਿਛਲੇ 6 ਮਹੀਨੇ ਤੋਂ 600 ਕਰੋੜ ਬਕਾਇਆ ਸਰਕਾਰ ਵੱਲੋਂ ਨਹੀਂ

Read More
Punjab

ਵਿਜੀਲੈਂਸ ਨੇ ਕਾਬੂ ਕੀਤਾ ਰਿਸ਼ਵਤਖੋਰ ਹੌਲਦਾਰ! ਨੌਕਰੀ ਦਿਵਾਉਣ ਬਦਲੇ ਮੰਗੇ ₹650000, ₹49800 ਲਈ ਪਹਿਲੀ ਕਿਸ਼ਤ

ਬਿਉਰੋ ਰਿਪੋਰਟ (ਚੰਡੀਗੜ੍ਹ): ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਥਾਣਾ ਨਕੋਦਰ ਦਿਹਾਤੀ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਇੱਕ ਹੌਲਦਾਰ ਕੰਵਰਪਾਲ ਸਿੰਘ ਨੂੰ 49800 ਰੁਪਏ ਨਾਜਾਇਜ਼ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸਨੂੰ ਜਲੰਧਰ ਦੀ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ

Read More
Punjab

CM ਭਗਵੰਤ ਮਾਨ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਾਖ਼ਲ! ਮਜੀਠੀਆ ਵੱਲੋਂ ਜਾਂਚ ਦੀ ਮੰਗ! ‘ਪੰਜਾਬ ਦੇ ਹਸਪਤਾਲ ’ਚ ਦਾਖ਼ਲ ਕਿਉਂ ਨਹੀਂ ਕਰਵਾਇਆ’

ਬਿਉਰੋ ਰਿਪੋਰਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann) ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਆਖ਼ਰ ਉਹ ਕਿਨ੍ਹਾਂ ਕਾਰਨਾਂ ਕਰਕੇ ਹਸਪਤਾਲ ਦਾਖ਼ਲ ਹਨ। ਪਰ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ

Read More
Punjab Religion

‘ਮੌਜੂਦਾ ਸਰਕਾਰ ਨੂੰ ਪੰਜਾਬ ਦੀ ਧਰਤੀ ’ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ’ – SGPC ਪ੍ਰਧਾਨ

ਬਿਉਰੋ ਰਿਪੋਰਟ: ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਦੀ ਸ਼ਤਾਬਦੀ ਮੌਕੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਈ ਪੰਥਕ ਮੁੱਦਿਆਂ ’ਤੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਿਆ ਅਤੇ ਪਟਨਾ ਸਾਹਿਬ ਅਤੇ ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਨੂੰ ਖ਼ਾਸ ਬੇਨਤੀ ਕੀਤੀ। ਪ੍ਰਧਾਨ ਧਾਮੀ ਨੇ ਕਿਹਾ ਇਸ

Read More
Manoranjan Punjab

ਫ਼ਿਲਮ ‘ਸੁੱਚਾ ਸੂਰਮਾ’ ਟੀਮ ਪਹੁੰਚੀ ਅਸਲੀ ਸੁੱਚਾ ਸਿੰਘ ਦੇ ਪਿੰਡ! ਗ੍ਰਾਮ ਪੰਚਾਇਤ ਨੂੰ ਦਾਨ ਕੀਤੇ 1 ਲੱਖ, ਬਜ਼ੁਰਗਾਂ ਦਾ ਲਿਆ ਆਸ਼ੀਰਵਾਦ

ਬਿਉਰੋ ਰਿਪੋਰਟ: ਬੱਬੂ ਮਾਨ ਦੀ ਆਗਮੀ ਫ਼ਿਲਮ ‘ਸੁੱਚਾ ਸੂਰਮਾ’ ਦੀ ਟੀਮ ਨੇ ਇਸਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੇ ਨਾਇਕ ਸੁੱਚਾ ਸੂਰਮਾ ਦੇ ਪਿੰਡ ਦਾ ਦੌੌਰਾ ਕੀਤਾ। ਇਸ ਦੌਰਾਨ ਟੀਮ ਨੇ ਸਥਾਨਕ ਭਾਈਚਾਰੇ ਨਾਲ ਜੁੜਨ ਦੀ ਕਵਾਇਦ ਕੀਤੀ। ਟੀਮ ਨੇ ਪਿੰਡ ਵਾਸੀਆਂ ਨਾਲ ਸਾਰਥਕ ਗੱਲਬਾਤ ਕੀਤੀ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਇਹ ਫਿਲਮ 20 ਸਤੰਬਰ, 2024

Read More
India Punjab Sports

ਰਿੰਕੀ ਪੋਂਟਿੰਗ ਨੂੰ ਮਿਲੀ ਪੰਜਾਬ ਦੀ ਜ਼ਿੰਮੇਵਾਰੀ!

ਬਿਊਰੋ ਰਿਪਰੋਟ – ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਕਿੰਗਸ ਇੰਲੈਵਨ ਪੰਜਾਬ (Kings XI Punjab) ਨੂੰ ਨਵਾਂ ਮੁੱਖ ਕੋਚ ਮਿਲ ਗਿਆ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (Ricky Ponting) ਕਿੰਗਸ ਇੰਲੈਵਨ ਪੰਜਾਬ ਦੇ ਨਵੇਂ ਮੁੱਖ ਕੋਚ ਹੋਣਗੇ। ਰਿੰਕੀ ਪੋਂਟਿੰਗ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦੇ ਕੋਚ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਰਿੰਕੀ 7 ਸਾਲ ਤੱਕ

Read More
India

ਆਤਿਸ਼ੀ ਇਸ ਦਿਨ ਚੁੱਕ ਸਕਦੀ ਸਹੁੰ! LG ਨੇ ਰਾਸ਼ਟਰਪਤੀ ਨੂੰ ਭੇਜਿਆ ਪ੍ਰਸਤਾਵ

ਬਿਊਰੋ ਰਿਪਰੋਟ – ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ (LG Vinay Kumar SekSena)  ਨੇ ਅਰਵਿੰਦ ਕੇਜਰੀਵਾਲ (Arvind Kejriwal) ਦੇ ਅਸਤੀਫੇ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਦਰੌਪਦੀ ਮੁਰਮੂ (Draupadi Murmu) ਕੋਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵੀਂ ਬਣਨ ਵਾਲੀ ਮੁੱਖ ਮੰਤਰੀ ਆਤਿਸ਼ੀ ਦੇ ਸਹੁੰ ਚੁੱਕਣ ਲਈ 21 ਸਤੰਬਰ ਦੇ ਪ੍ਰਸਤਾਵ ਵੀ ਭੇਜਿਆ

Read More
India

ਹਰਿਆਣਾ ’ਚ ਕਾਂਗਰਸ ਦਾ ਮੈਨੀਫੈਸਟੋ ਜਾਰੀ! ਗ਼ਰੀਬਾਂ ਨੂੰ ਪਲਾਟ, ਮੁਫ਼ਤ ਬਿਜਲੀ ਤੇ 25 ਲੱਖ ਤੱਕ ਦੇ ਇਲਾਜ ਸਣੇ 7 ਗਰੰਟੀਆਂ

ਬਿਉਰੋ ਰਿਪੋਰਟ: ਕਾਂਗਰਸ ਨੇ ਹਰਿਆਣਾ ਵਿੱਚ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਕਾਂਗਰਸ ਨੇ ਹਰਿਆਣਾ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ, 25 ਲੱਖ ਰੁਪਏ ਤੱਕ ਦਾ ਮੁਫਤ ਇਲਾਜ, ਔਰਤਾਂ ਨੂੰ 2000 ਰੁਪਏ ਹਰ ਮਹੀਨੇ, 500 ਰੁਪਏ ਵਿੱਚ ਗੈਸ ਸਿਲੰਡਰ, ਨੌਜਵਾਨਾਂ ਲਈ 2 ਲੱਖ ਖਾਲੀ ਅਸਾਮੀਆਂ ’ਤੇ ਭਰਤੀ, ਨਸ਼ਾ ਮੁਕਤ ਹਰਿਆਣਾ ਪਹਿਲ, ਸਮਾਜਿਕ ਸੁਰੱਖਿਆ

Read More
Punjab

ਚੋਰ ਨੇ ਦਿਖਾਈ ਐਸੀ ਦਰਿਆਦਲੀ ਕਿ ਪੀੜਤ ਵੀ ਹੋਇਆ ਖੁਸ਼! ਪੇਸ਼ ਕੀਤੀ ਨਵੀਂ ਮਿਸਾਲ

ਬਿਊਰੋ ਰਿਪਰੋਟ – ਸਾਰੇ ਚੋਰ ਦਿਲ ਦੇ ਮਾੜੇ ਨਹੀਂ ਹੁੰਦੇ, ਕਈ ਚੋਰ ਚੋਰੀ ਕਰਕੇ ਵੱਖਰੀ ਮਿਸਾਲ ਛੱਡ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਜਲਾਲਾਬਾਦ (Jalalabad) ਦੇ ਪਿੰਡ ਘਾਂਗਾ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਜਸਵਿੰਦਰ ਸਿੰਘ ਦਾ ਚੋਰ ਵੱਲੋਂ ਪਹਿਲਾਂ ਪਰਸ ਚੋਰੀ ਕੀਤਾ ਗਿਆ ਅਤੇ ਫਿਰ ਚੋਰੀ ਕੀਤੇ ਸਾਰੇ ਜ਼ਰੂਰੀ ਦਸਤਾਵੇਜ਼ ਡਾਕ ਰਾਹੀਂ ਉਸ

Read More