ਸੁਖਬੀਰ ਬਾਦਲ ਨੂੰ ਲੈ ਕੇ ਸਿੱਖ ਬੁੱਧੀਜਿਵੀਆਂ ਦੀ ਮੀਟਿੰਗ ਹੋਈ ਖਤਮ!
- by Manpreet Singh
- November 6, 2024
- 0 Comments
ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh) ਵੱਲੋਂ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਧਾਰਮਿਕ ਅਤੇ ਸਿਆਸੀ ਭਵਿੱਖ ਬਾਰੇ ਚਰਚਾ ਕਰਨ ਲਈ ਜੋ ਮੀਟਿੰਗ ਅਕਾਲ ਤਖਤ ਸਾਹਿਬ ਦੇ ਦਫਤਰ ਵਿਖੇ ਸੱਦੀ ਗਈ ਸੀ ਉਹ ਖਤਮ ਹੋ
ਸ਼ਹਿਰੀ ਹਵਾਬਾਜ਼ੀ ਬਿਊਰੋ ਦਾ ਨਾਦਰਸ਼ਾਹੀ ਫੁਰਮਾਨ! ਸਿੱਖ ਭਾਈਚਾਰਾ ਪਰੇਸ਼ਾਨ! ਜਥੇਦਾਰ ਵੱਲੋਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ
- by Manpreet Singh
- November 6, 2024
- 0 Comments
ਬਿਉਰੋ ਰਿਪੋਰਟ – ਸ਼ਹਿਰੀ ਹਵਾਬਾਜ਼ੀ ਬਿਊਰੋ (BCAS) ਨੇ ਅਜਿਹੇ ਹੁਕਮ ਜਾਰੀ ਕੀਤੇ ਹਨ ਜਿਸ ਤੋਂ ਸਿੱਖ ਭਾਈਚਾਰਾ ਕਾਫੀ ਪਰੇਸ਼ਾਨ ਹੈ। ਸ਼ਹਿਰੀ ਹਵਾਬਾਜ਼ੀ ਬਿਊਰੋ ਨੇ ਆਪਣੇ ਜਾਰੀ ਨਵੇਂ ਹੁਕਮਾਂ ਵਿਚ ਕਿਹਾ ਹੈ ਕਿ ਸਿੱਖ ਕਰਮਚਾਰੀ ਹੁਣ ਹਵਾਈ ਅੱਡਿਆਂ ‘ਤੇ ਕਿਰਪਾਨ ਨਹੀਂ ਪਾ ਸਕਦੇ। ਸ਼ਹਿਰੀ ਹਵਾਬਾਜ਼ੀ ਬਿਊਰੋ ਵੱਲੋਂ ਬਕਾਇਦਾ ਤੌਰ ਤੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਕਿ ਹਵਾਈ
ਸਿੱਖ ਕਿਸੇ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਨਹੀਂ ਕਰਦੇ! ਝੜਪ ਨੂੰ ਗਰਦਾਨਿਆ ਹਮਲਾ
- by Manpreet Singh
- November 6, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ‘ਚ ਦੋ ਭਾਈਚਾਰਿਆਂ ਵਿਚ ਵਾਪਰੀ ਹਿਸਕ ਘਟਨਾ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਮੰਦਿਰ ‘ਤੇ ਕੋਈ ਹਮਲਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਖਿਲਾਫ ਲੰਬੇ ਸਮੇਂ ਤੋਂ ਬਿਰਤਾਂਤ ਸਿਰਜੇ ਜਾ ਰਹੇ ਹਨ।
ਭਾਰਤ ਦੀ ਮਸ਼ਹੂਰ ਸੈਂਕਚੂਰੀ ‘ਚੋਂ ਬਾਘ ਨੂੰ ਲੈ ਕੇ ਆਈ ਖ਼ਾਸ ਖਬਰ! ਕਮੇਟੀ ਦਾ ਗਠਨ
- by Manpreet Singh
- November 6, 2024
- 0 Comments
ਬਿਉਰੋ ਰਿਪੋਰਟ – ਰਣਥੰਬੌਰ ਰਾਸ਼ਟਰੀ ਸੈਂਕਚੂਰੀ (Ranthambore National Sanctuary) ਤੋਂ ਕਈ ਬਾਘ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸ ਦੇਈਏ ਕਿ ਰਣਥੰਬੌਰ ਰਾਸ਼ਟਰੀ ਸੈਂਕਚੂਰੀ ਬਾਘਾਂ ਲਈ ਕਾਫੀ ਮਸ਼ਹੂਰ ਹੈ ਅਤੇ ਇਸ ਵਿਚ ਕੁੱਲ 75 ਬਾਘ ਸਨ ਅਤੇ ਹੁਣ 25 ਦੇ ਕਰੀਬ ਬਾਘਾਂ ਲਾਪਤਾ ਹਨ। ਇਸ ਸਬੰਧੀ ਚੀਫ ਵਾਈਲਡ ਲਾਈਫ ਵਾਰਡਨ ਪਵਨ ਕੁਮਾਰ ਉਪਾਧਿਆਏ ਨੇ
ਸਕੂਲਾਂ ‘ਚ ਨਹੀਂ ਦਿੱਤਾ ਜਾ ਰਿਹਾ ਪੱਕਾ ਮਿਡ-ਡੇ-ਮੀਲ, ਹਾਜ਼ਰੀ ਵੀ ਜਾਅਲੀ; ਹੁਣ ਪ੍ਰਿੰਸੀਪਲ ਹੋਣਗੇ ਜ਼ਿੰਮੇਵਾਰ
- by Gurpreet Singh
- November 6, 2024
- 0 Comments
Mohali : ਪੰਜਾਬ ਦੇ ਕਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮਿਡ-ਡੇਅ ਮੀਲ ਨਹੀਂ ਦਿੱਤਾ ਜਾ ਰਿਹਾ। ਵਿਦਿਆਰਥੀਆਂ ਨੂੰ ਫਲ ਵੀ ਨਹੀਂ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਖੁਦ ਜਾਅਲੀ ਹਾਜ਼ਰੀ ਵੀ ਦਿਖਾਈ ਜਾ ਰਹੀ ਹੈ। ਇਹ ਗੱਲ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਈ ਹੈ। ਇਸ ਤੋਂ ਬਾਅਦ ਵਿਭਾਗ ਨੇ ਸਕੂਲਾਂ
ਡੋਨਾਲਡ ਟਰੰਪ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ, 277 ਸੀਟਾਂ ਨਾਲ ਹਾਸਲ ਕੀਤਾ ਬਹੁਮਤ
- by Gurpreet Singh
- November 6, 2024
- 0 Comments
ਅਮਰੀਕਾ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਬਹੁਮਤ ਦਾ ਅੰਕੜਾ ਹਾਸਲ ਕਰ ਲਿਆ ਹੈ। ਉਹ ਹੁਣ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨਗੇ। ਸਰਕਾਰ ਬਣਾਉਣ ਲਈ 270 ਇਲੈਕਟਰੋਲ ਵੋਟਾਂ ਦੀ ਜ਼ਰੂਰਤ ਸੀ ਤੇ ਟਰੰਪ ਨੂੰ 277 ਇਲੈਕਟਰੋਲ ਵੋਟਾਂ ਮਿਲੀਆਂ ਹਨ। ਉੱਥੇ ਹੀ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ
ਸੁਪਰੀਮ ਕੋਰਟ ਦੀ LMV ਲਾਇਸੈਂਸ ਧਾਰਕਾਂ ਨੂੰ ਵੱਡੀ ਰਾਹਤ, ਕਾਰ ਦੇ ਲਾਈਸੈਂਸ ’ਤੇ ਵੀ ਚਲਾ ਸਕਦੇ ਨੇ ਹਲਕੇ ਟਰਾਂਸਪੋਰਟ ਵਾਹਨ
- by Gurpreet Singh
- November 6, 2024
- 0 Comments
ਦਿੱਲੀ : ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਲਾਈਟ ਮੋਟਰ ਵਹੀਕਲ (ਐਲਐਮਵੀ) ਦਾ ਡਰਾਈਵਿੰਗ ਲਾਇਸੈਂਸ ਰੱਖਣ ਵਾਲੇ ਵਿਅਕਤੀਆਂ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਹਲਕੇ ਮੋਟਰ ਵਾਹਨ ਲਾਇਸੈਂਸ ਧਾਰਕਾਂ ਨੂੰ 7,500 ਕਿਲੋਗ੍ਰਾਮ ਤੱਕ ਵਜ਼ਨ ਵਾਲੇ ਵਾਹਨ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਬੁੱਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ
