24 ਘੰਟਿਆਂ ‘ਚ ਬਦਲ ਗਿਆ ਪੰਜਾਬ,ਹਰਿਆਣਾ ਦਾ ਮੌਸਮ ! ਇਸ ਜ਼ਿਲ੍ਹੇ ‘ਚ ਸਭ ਤੋਂ ਜ਼ਿਆਦਾ ਠੰਡ
ਬਿਉਰੋ ਰਿਪੋਰਟ – (Punjab Weather Update) ਪੰਜਾਬ ਦੇ ਮੌਸਮ ਵਿੱਚ ਸ਼ੁੱਕਰਵਾਰ ਨੂੰ ਵੱਡਾ ਬਦਲਾਅ ਹੋਇਆ ਹੈ । ਸਵੇਰ ਦੇ ਤਾਪਮਾਨ ਵਿੱਚ 1.6 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਪੰਜਾਬ ਦੇ ਹਰ ਜ਼ਿਲ੍ਹੇ ਨਜ਼ਰ ਆ ਰਿਹਾ ਹੈ । ਪਠਾਨਕੋਟ ਦਾ ਤਾਪਮਾਨ ਸਭ ਤੋਂ ਘੱਟ 3.5 ਡਿਗਰੀ ਦਰਜ ਕੀਤਾ ਗਿਆ ਹੈ
