Punjab

ਪੰਜਾਬ ‘ਚ ਪੈ ਰਹੀ ਗਰਮੀ ਕਾਰਨ ਮਈ ਮਹੀਨੇ ਟੁੱਟਿਆ 13 ਸਾਲ ਦਾ ਰਿਕਾਰਡ, ਤਾਪਮਾਨ 43 ਡਿਗਰੀ ਤੋਂ ਪਾਰ

ਪੰਜਾਬ ‘ਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਦੁਪਹਿਰ ਵੇਲੇ ਪੈ ਰਹੀ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ, ਜਿਸ ਕਾਰਨ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਦੌਰਾਨ ਲੁਧਿਆਣਾ ਵਿੱਚ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ ਹੈ। ਮਈ ਮਹੀਨੇ ਵਿੱਚ ਤਾਪਮਾਨ ਵਿੱਚ ਹੋਇਆ ਇਹ ਵਾਧਾ ਸਾਫ਼ ਦਰਸਾਉਂਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ।

Read More
Others

ਅੰਬਾਨੀ-ਅਡਾਣੀ ਦੇ ਬਿਆਨ ’ਤੇ ਮਿਹਣੋ-ਮਿਹਣੀਂ ਹੋਏ ਪੀਐਮ ਮੋਦੀ ਤੇ ਰਾਹੁਲ, ਟੈਂਪੂ ’ਚ ਲੱਦ ਕੇ ਪੈਸੇ ਭੇਜਣ ਵਾਲੀ ਗੱਲ ’ਤੇ ਭਖਿਆ ਵਿਵਾਦ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਦੋਂ ਦਾ ਪਹਿਲੀ ਵਾਰ ਆਪਣੇ ਭਾਸ਼ਣ ਵਿੱਚ ਉਦਯੋਗਪਤੀਆਂ ਮੁਕੇਸ਼ ਅੰਬਾਨੀ ਤੇ ਗੌਤਮ ਅਡਾਣੀ ਦਾ ਨਾਂ ਲਿਆ ਹੈ, ਉਦੋਂ ਦੀ ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਪੀਐਮ ਵਿਚਾਲੇ ਸ਼ਬਦਾਂ ਦੀ ਜੰਗ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਤਾਂ ਇਨ੍ਹਾਂ ਸੇਠਾਂ ਖ਼ਿਲਾਫ਼ ਆਮ ਬੋਲਦੇ ਵੇਖਿਆ ਜਾਂਦਾ ਸੀ ਪਰ ਪੀਐਮ

Read More
Punjab

ਟਿਊਬਵੈੱਲ ਦਾ ਪਾਣੀ ਪੀਣ ਨਾਲ ਗੁੱਜਰਾਂ ਦੀਆਂ 18 ਮੱਝਾਂ ਦੀ ਮੌਤ, 14 ਦੀ ਹਾਲਤ ਗੰਭੀਰ

ਸੰਗਰੂਰ ਤੋਂ ਬੇਹੱਦ ਦਰਦਨਾਕ ਖ਼ਬਰ ਆਈ ਹੈ। ਇੱਥੇ ਪਿੰਡ ਕਪਿਆਲ ਵਿੱਚ ਖੇਤ ’ਚ ਲਗਾਏ ਗਏ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀਣ ਨਾਲ 18 ਮੱਝਾਂ ਦੀ ਮੌਤ ਹੋ ਗਈ, ਜਦਕਿ ਕਰੀਬ 14 ਮੱਝਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਮੱਝਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਹੈ। ਪਸ਼ੂਆਂ ਦੇ ਡਾਕਟਰ ਦਾ ਕਹਿਣਾ ਹੈ ਕਿ ਪੋਸਟਮਾਰਟਮ

Read More
India

ਇਸ ਦੇਸ਼ ‘ਚ ਲੁਕਿਆ 300 ਕਰੋੜ ਰੁਪਏ ਦੀ ਧੋਖਾਧੜੀ ਦਾ ਭਗੌੜਾ ਮੁਲਜ਼ਮ ਸੁਖਵਿੰਦਰ ਛਾਬੜਾ

ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਨਾਲ ਕਰੀਬ 300 ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਭਗੌੜੇ ਮੁਲਜ਼ਮ ਸੁਖਵਿੰਦਰ ਸਿੰਘ ਛਾਬੜਾ ਬਾਰੇ ਸੂਚਨਾ ਮਿਲੀ ਹੈ। ਈਡੀ ਲੰਬੇ ਸਮੇਂ ਤੋਂ ਮੁਲਜ਼ਮ ਦੀ ਭਾਲ ਕਰ ਰਹੀ ਸੀ ਅਤੇ ਹੁਣ ਪਤਾ ਲੱਗਾ ਹੈ ਕਿ ਉਹ ਥਾਈਲੈਂਡ ਵਿੱਚ ਲੁਕਿਆ

Read More
Punjab

ਮੁਢਲੀ ਸਹਾਇਤਾ ਦੇ ਕੇ ਸੜਕ ਸੁਰੱਖਿਆ ਬਲ ਨੇ 3078 ਲੋਕਾਂ ਨੂੰ ਬਚਾਇਆ

ਮਨੁੱਖੀ ਜੀਵਨ ਦੀ ਰਖਵਾਲੀ ਲਈ ਮਨੁੱਖਤਾ ਦਾ ਪਹਿਲਾ ਫ਼ਰਜ਼ ਮਨੁੱਖੀ ਜੀਵਨ ਦੀ ਸੁਰੱਖਿਆ ਹੀ ਹੈ। ਅੱਜ ਦੇ ਆਧੁਨਿਕ ਤੇ ਵਿਗਿਆਨਕ ਯੁੱਗ ’ਚ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਮਨੁੱਖ ਨੇ ਅਨੇਕਾਂ ਹੀ ਸਾਧਨ ਵਿਕਸਤ ਕੀਤੇ ਹਨ।  ਚੰਡੀਗੜ੍ਹ ਰੋਡ ਸੇਫਟੀ ਫੋਰਸ ਦੀ ਤਾਇਨਾਤੀ ਨੂੰ 90 ਦਿਨ ਪੂਰੇ ਹੋ ਗਏ ਹਨ। ਅੰਕੜੇ ਦੱਸਦੇ ਹਨ ਕਿ 3 ਮਹੀਨਿਆਂ

Read More
Punjab

ਫਾਜ਼ਿਲਕਾ ‘ਚ ਬੱਸ ਦੀ ਲਪੇਟ ‘ਚ ਆਉਣ ਕਾਰਨ ਔਰਤ ਦੀ ਮੌਤ: ਬਾਈਕ ‘ਤੇ ਜਾ ਰਹੇ ਸਨ ਮਾਸੀ-ਭਾਣਜਾ

ਫਾਜ਼ਿਲਕਾ ‘ਚ ਇਕ ਨਿੱਜੀ ਬੱਸ ਚਾਲਕ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਭਤੀਜਾ ਜ਼ਖਮੀ ਹੋ ਗਿਆ। ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਤਾਂ ਲੋਕਾਂ ਨੇ ਕੰਡਕਟਰ ਨੂੰ ਫੜ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਬਾਦਾ ਦੇ ਰਹਿਣ

Read More
Punjab

ਚੰਡੀਗੜ੍ਹ ਵਿੱਚ ਅੱਜ ਪਾਣੀ ਦੀ ਸਪਲਾਈ ‘ਚ ਹੋਵੇਗੀ ਦੇਰੀ, ਖਰੜ ਤੋਂ ਮੋਰਿੰਡਾ ਦੀ ਬਿਜਲੀ ਲਾਈਨ ਦੀ ਮੁਰੰਮਤ

ਚੰਡੀਗੜ੍ਹ ਵਿੱਚ ਅੱਜ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਪਾਣੀ ਦੀ ਸਪਲਾਈ ਮੱਠੀ ਰਹੇਗੀ। ਕਿਉਂਕਿ ਅੱਜ ਖਰੜ ਤੋਂ ਮੋਰਿੰਡਾ ਤੱਕ ਬਿਜਲੀ ਦੀ ਲਾਈਨ ਦੀ ਮੁਰੰਮਤ ਪੰਜਾਬ ਬਿਜਲੀ ਵਿਭਾਗ ਨੇ ਕਰਨੀ ਹੈ। ਇਸ ਵਿੱਚ ਕੰਡਕਟਰ ਬਦਲਣ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਚੰਡੀਗੜ੍ਹ ਨਗਰ

Read More
India

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਕਬੂਲਿਆ, ਸੂਬਿਆਂ ’ਚ ਜਾਂਚ ਲਈ ਘੱਲੀ ਜਾਂਦੀ ਹੈ CBI

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਮੰਨਿਆ ਹੈ ਕਿ ਉਹ ਕੇਂਦਰੀ ਜਾਂਚ ਏਜੰਸੀ ਸੀਬੀਆਈ (CBI) ਨੂੰ ਜਾਂਚ ਲਈ ਸੂਬਿਆਂ ਵਿੱਚ ਭੇਜਦੀ ਹੈ। ਦਰਅਸਲ ਪੱਛਮੀ ਬੰਗਾਲ ਸਰਕਾਰ ਨੇ ਸੀਬੀਆਈ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ‘ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਇਹ ਗੱਲ ਕਬੂਲ ਕਰ

Read More