Punjab

ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ : ਨਵੰਬਰ ‘ਚ ਠੰਢ ਦਾ ਕੋਈ ਅਹਿਸਾਸ ਨਹੀਂ

Mohali News : ਨਵੰਬਰ ਦਾ ਪਹਿਲਾ ਹਫ਼ਤਾ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਨਹੀਂ ਹੋਇਆ। ਸੂਬੇ ਵਿੱਚ ਸੁਸਤ ਮਾਨਸੂਨ ਤੋਂ ਬਾਅਦ ਸਰਦੀ ਵੀ ਲੇਟ ਹੋ ਗਈ ਹੈ। ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ 5.4 ਡਿਗਰੀ ਅਤੇ ਚੰਡੀਗੜ੍ਹ ਦਾ 4.4 ਡਿਗਰੀ ਵੱਧ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਨਵੰਬਰ ਦਾ

Read More
India International

ਐੱਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਆਸਟ੍ਰੇਲੀਆਈ ਚੈਨਲ ‘ਤੇ ਪਾਬੰਦੀ, ਭਾਰਤ ਨੇ ਕੈਨੇਡਾ ਦੀਆਂ ਕਾਰਵਾਈਆਂ ‘ਤੇ ਚੁੱਕੇ ਸਵਾਲ

ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਹਰ ਦਿਨ ਵਧਦਾ ਜਾ ਰਿਹਾ ਹੈ। ਮੰਦਰਾਂ ‘ਤੇ ਹਮਲੇ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਸਰਕਾਰ ਦੀ ਇਕ ਹੋਰ ਕਾਰਵਾਈ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਰਤ ਨੇ ਇਕ ਵਾਰ ਫਿਰ ਕੈਨੇਡਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੇਸ਼ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਪਖੰਡੀ

Read More
Manoranjan Punjab

ਦਸਤਾਰ ’ਚ ਨਜ਼ਰ ਆਇਆ ਨਿੱਕਾ ਸਿੱਧੂ! ਮਾਤਾ-ਪਿਤਾ ਨੇ ਇੱਕ ਹੋਰ ਤਸਵੀਰ ਕੀਤੀ ਸਾਂਝੀ

ਬਿਉਰੋ ਰਿਪੋਰਟ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਉਸ ਦੇ ਛੋਟੇ ਵੀਰ ਦੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸਦੇ ਦਸਤਾਰ ਬੰਨ੍ਹੀਂ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੀ ਗਈ ਹੈ ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ। ਹੁਣ ਤੱਕ ਇਸ

Read More
India

ਛਠ ਪੂਜਾ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ! 8 ਸ਼ਰਧਾਲੂ ਝੁਲਸੇ, PGI ਦਾਖ਼ਲ

ਬਿਉਰੋ ਰਿਪੋਰਟ: ਹਰਿਆਣਾ ਦੇ ਰੋਹਤਕ ਵਿੱਚ ਚੱਲਦੇ ਆਟੋ ਵਿੱਚ ਧਮਾਕਾ ਹੋਇਆ ਹੈ ਜਿਸ ਕਾਰਨ ਆਟੋ ਵਿੱਚ ਬੈਠੀਆਂ 8 ਸਵਾਰੀਆਂ ਝੁਲਸ ਗਈਆਂ। ਦਰਅਸਲ, ਇੱਕ ਰਾਕੇਟ (ਛੁਰਲੀ) ਬਾਹਰੋਂ ਆਇਆ ਅਤੇ ਆਟੋ ਰਾਹੀਂ ਨਹਿਰ ’ਤੇ ਛੱਤ ਘਾਟ ਨੇੜੇ ਜਾ ਰਹੇ ਸ਼ਰਧਾਲੂਆਂ ਦੇ ਆਟੋ ਵਿੱਚ ਜਾ ਵੜਿਆ। ਇਸ ਆਟੋ ਵਿੱਚ ਸਲਫਰ ਅਤੇ ਪੋਟਾਸ਼ ਰੱਖੇ ਹੋਏ ਸਨ ਜਿਸ ਕਾਰਨ ਆਟੋ

Read More
India

ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਵੇਗਾ 2024! ਭਾਰਤ ’ਚ ਨਵੰਬਰ ਦੇ ਹੋਰ ਗਰਮ ਹੋਣ ਦਾ ਅਨੁਮਾਨ

ਬਿਉਰੋ ਰਿਪੋਰਟ: ਯੂਰਪੀ ਜਲਵਾਯੂ ਪਰਿਵਰਤਨ ਏਜੰਸੀ ‘ਕੋਪਰਨਿਕਸ’ ਨੇ ਵੀਰਵਾਰ ਨੂੰ ਕਿਹਾ ਕਿ ਇਹ ਲਗਭਗ ਤੈਅ ਹੈ ਕਿ ਸਾਲ 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਵੇਗਾ ਅਤੇ ਔਸਤ ਤਾਪਮਾਨ ਉਦਯੋਗਿਕ ਕਾਲ ਤੋਂ ਪਹਿਲਾਂ ਦੇ ਮੁਕਾਬਲੇ ਘੱਟੋ-ਘੱਟ 1.5 ਡਿਗਰੀ ਸੈਲਸੀਅਸ ਵੱਧ ਹੋਵੇਗਾ। ਯੂਰਪੀਅਨ ਜਲਵਾਯੂ ਏਜੰਸੀ ਨੇ ਦੱਸਿਆ ਕਿ ਇਹ ਦੂਜਾ ਸਾਲ ਹੈ ਜਦੋਂ ਇਤਿਹਾਸ ਵਿੱਚ

Read More
International

ਇਜ਼ਰਾਈਲ ਨੇ ਬੇਰੂਤ ਹਵਾਈ ਅੱਡੇ ’ਤੇ ਸੁੱਟੇ ਬੰਬ! ਦੋ ਦਿਨਾਂ ’ਚ 100 ਮੌਤਾਂ

ਬਿਉਰੋ ਰਿਪੋਰਟ: ਇਜ਼ਰਾਈਲ ਨੇ ਬੁੱਧਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਬੇਰੂਤ ਅਤੇ ਬੇਕਾ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਵੀ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਤੋਂ ਵੱਧ ਜ਼ਖ਼ਮੀ ਹਨ। ਸਮਾਚਾਰ ਏਜੰਸੀ ਪੀ.ਟੀ.ਆਈ ਦੇ

Read More