India Punjab

PGI ਚੰਡੀਗੜ੍ਹ ਦੇ ਡਾਕਟਰ ’ਤੇ ਮਹਿਲਾ ਮਰੀਜ਼ ਨੇ ਲਗਾਏ ਗੰਭੀਰ ਇਲਜ਼ਾਮ, PGI ਦੇ ਡਾਇਰੈਕਟਰ ਨੇ ਬਿਠਾਈ ਜਾਂਚ!

ਬਿਉਰੋ ਰਿਪੋਰਟ – PGI ਚੰਡੀਗੜ੍ਹ (CHANDIGARH) ਵਿੱਚ ਯੂਰੋਲਾਜੀ ਵਿਭਾਗ ਦੇ ਇੱਕ ਡਾਕਟਰ ’ਤੇ ਮਰੀਜ਼ ਗੰਭੀਰ ਇਲਜ਼ਾਮ ਲਗਾਏ ਹਨ। 38 ਸਾਲ ਦੀ ਮਹਿਲਾ ਮਰੀਜ਼ ਨੇ ਦਾਅਵਾ ਕੀਤਾ ਹੈ ਕਿ ਇਲਾਜ ਦੇ ਦੌਰਾਨ ਡਾਕਟਰ ਨੇ ਨਾ ਸਿਰਫ਼ ਉਸ ਦੀ ਇਜਾਜ਼ਤ ਦੇ ਬਿਨਾਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਬਲਕਿ ਮਹਿਲਾ ਅਟੈਂਡੈਂਟ ਦੀ ਗੈਰ ਮੌਜੂਦਗੀ ਵਿੱਚ ਉਸ ਨੂੰ ਗ਼ਲਤ

Read More
Punjab

ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਪੰਜਾਬ ‘ਚ ਬਣੇ ਕਾਨੂੰਨ! ਵੱਡੇ ਕਾਂਗਰਸ ਲੀਡਰ ਨੇ ਚੁੱਕਿਆ ਮੁੱਦਾ

ਬਿਊਰੋ ਰਿਪੋਰਟ – ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਇਕ ਵਾਰ ਫਿਰ ਪੰਜਾਬ ਵਿੱਚ ਗੈਰ ਪੰਜਾਬੀਆਂ ਲਈ ਕਾਨੂੰਨ ਬਣਾਉਣ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਉਹ ਇਹ ਸਮਝਣ ਵਿੱਚ ਅਸਫਲ ਹਨ ਕਿ ਭਗਵੰਤ ਮਾਨ (Bhagwant Maan) ਸਰਕਾਰ ਉਨ੍ਹਾਂ ਦੁਆਰਾ ਸਪੀਕਰ ਨੂੰ ਸੌਂਪੇ ਗਏ ਸਭ

Read More
Khetibadi Punjab

ਕਿਸਾਨ ਦਾ ਸ਼ਰ੍ਹੇਆਮ ਗੋਲ਼ੀ ਮਾਰ ਕੇ ਕਤਲ! ਨਾਲ਼ੀ ਦੇ ਪਾਣੀ ਨੂੰ ਲੈ ਕੇ ਹੋਇਆ ਵਿਵਾਦ

ਬਿਉਰੋ ਰਿਪੋਰਟ – ਸੁਲਤਾਨਪੁਰ ਲੋਧੀ (SULTANPUR LODHI) ਦੇ ਪਿੰਡ ਸਰੂਪਵਾਲ ਵਿੱਚ ਇੱਕ ਕਿਸਾਨ ਦਾ ਸ਼ਰ੍ਹੇਆਮ ਗੋਲ਼ੀ ਮਾਰ (FARMER KILLED) ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਪਣੇ ਘਰ ਦੇ ਬਾਹਰ ਖੜਾ ਹੋ ਕੇ ਮਕਾਨ ਦੀ ਉਸਾਰੀ ਦੀ ਕੰਮ ਕਰਵਾ ਰਿਹਾ ਸੀ। ਉਸ ਵੇਲੇ ਗੁਆਂਢੀ ਨਾਲ ਨਾਲ਼ੀ ਦੇ ਪਾਣੀ ਨੂੰ ਲੈ

Read More
India Religion

ਰਾਹੁਲ ਨੇ ਪੱਗ ਤੇ ਕੜੇ ਵਾਲੇ ਬਿਆਨ ’ਤੇ ਦਿੱਤੀ ਸਫਾਈ! ‘ਕੀ ਭਾਰਤ ਅਜਿਹਾ ਮੁਲਕ ਨਹੀਂ ਹੋਣਾ ਚਾਹੀਦਾ?’ ‘ਬੀਜੇਪੀ ਸੱਚ ਨਾਲ ਖੜਾ ਨਹੀਂ ਹੋਣਾ ਚਾਹੁੰਦੀ!’

ਬਿਉਰੋ ਰਿਪੋਰਟ – ਬੀਜੇਪੀ ਰਾਹੁਲ ਗਾਂਧੀ (RAHUL GANDHI) ਵੱਲੋਂ ਅਮਰੀਕਾ ਵਿੱਚ ਸਿੱਖਾਂ ਦੀ ਪੱਗ ਅਤੇ ਕੜੇ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਹਮਲਾਵਰ ਹੈ ਅਜਿਹੇ ਵਿੱਚ ਰਾਹੁਲ ਦਾ ਪਹਿਲੀ ਵਾਰ ਇਸ ਦੇ ਬਿਆਨ ਸਾਹਮਣੇ ਆਇਆ ਹੈ। ਰਾਹੁਲ ਨੇ ਸਫਾਈ ਦਿੰਦੇ ਹੋਏ ਹੋਏ ਸੋਸ਼ਲ ਮੀਡੀਆ ’ਤੇ ਆਪਣਾ ਅਮਰੀਕਾ ਵਿੱਚ ਦਿੱਤੇ ਭਾਸ਼ਣ ਦਾ ਵੀਡੀਓ ਸ਼ੇਅਰ ਕਰਦੇ

Read More
India Khaas Lekh Khalas Tv Special Punjab Religion

ਸਿੱਖ ਫ਼ੌਜੀ ਅਫ਼ਸਰ ਦੀ ਲੜਕੀ ’ਤੇ ਪੁਲਿਸ ਵੱਲੋਂ ਥਾਣੇ ਅੰਦਰ ਕੁਕਰਮ! 5 ਮੁਲਾਜ਼ਮ ਮੁਅੱਤਲ; SGPC ਵੱਲੋਂ ਗ੍ਰਹਿ ਮੰਤਰੀ ਤੋਂ ਦਖ਼ਲ ਦੀ ਮੰਗ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਉੜੀਸਾ ਵਿੱਚ ਇੱਕ ਫੌਜੀ ਅਧਿਕਾਰੀ ਦੀ ਮੰਗੇਤਰ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਜਿਨਸੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜੀ ਅਧਿਕਾਰੀ ਦੀ ਮੰਗੇਤਰ ਨੇ ਕਿਹਾ ਹੈ ਕਿ ਮੈਨੂੰ ਹੱਥ-ਪੈਰ ਬੰਨ੍ਹ ਕੇ ਥਾਣੇ ’ਚ ਰੱਖਿਆ ਗਿਆ। ਕੁਝ ਦੇਰ ਬਾਅਦ ਇੱਕ ਪੁਲਿਸ ਵਾਲਾ ਆਇਆ ਅਤੇ ਮੇਰੇ ਅੰਡਰਗਾਰਮੈਂਟਸ ਉਤਾਰ ਦਿੱਤੇ ਅਤੇ ਮੇਰੀ ਛਾਤੀ ’ਤੇ

Read More
Punjab

ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਦੀ ਫੋਟੋ ਵਾਇਰਲ! ਸੈਕਟਰੀ ਦੀ ਕੁਰਸੀ ’ਤੇ ਬੈਠ ਕੇ ਸ਼ਰਾਬ ਤੇ ਕਬਾਬ ਦਾ ਲੈ ਰਿਹਾ ਸੀ ਆਨੰਦ

ਬਿਉਰੋ ਰਿਪੋਰਟ (ਗੁਰਦਾਸਪੁਰ): ਮੰਡੀ ਬੋਰਡ ਸ਼੍ਰੀ ਹਰਗੋਬਿੰਦਪੁਰ ਦੇ ਸੁਪਰਵਾਈਜ਼ਰ ਪਵਨ ਕੁਮਾਰ ’ਤੇ ਸੈਕਟਰੀ ਦੇ ‌ਦਫ਼ਤਰ ਵਿੱਚ ਸੈਕਟਰੀ ਦੀ ਕੁਰਸੀ ’ਤੇ ਬੈਠ ਕੇ ਸ਼ਰਾਬ ਪੀਣ ਅਤੇ ਮੀਟ ਖਾਣ ਦੇ ਇਲਜ਼ਾਮ ਲੱਗੇ ਹਨ। ਦਰਅਸਲ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੁਪਰਵਾਈਜ਼ਰ ਪਵਨ ਕੁਮਾਰ

Read More
India

ਦਿੱਲੀ ਨੂੰ ਮਿਲੀ ਨਵੀਂ ਮੁੱਖ ਮੰਤਰੀ! 5 ਮੰਤਰੀਆਂ ਨੇ ਵੀ ਚੁੱਕੀ ਸਹੁੰ

ਬਿਊਰੋ ਰਿਪੋਰਟ – ਦਿੱਲੀ ਨੂੰ ਨਵੀਂ ਮੁੱਖ ਮੰਤਰੀ ਮਿਲ ਗਈ ਹੈ। ਆਤਿਸ਼ੀ ਮਾਰਲੇਨਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ 5 ਹੋਰ ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ ਹੈ। ਇਨ੍ਹਾਂ ਸਾਰਿਆਂ ਨੂੰ ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਸਹੁੰ ਚੁਕਾਈ ਹੈ। ਦੱਸ ਦੇਈਏ ਕਿ ਆਤਿਸ਼ੀ ਕਾਲਕਾਜੀ ਤੋਂ

Read More