Punjab

ਮ੍ਰਿਤਕ ਕਿਸਾਨ ਦੀ ਪਰਿਵਾਰ ਨੇ ਮੰਗੀ ਸੀਬੀਆਈ ਜਾਂਚ! ਹਾਈਕੋਰਟ ਨੇ ਮੰਗਿਆ ਜਵਾਬ

ਬਿਉਰੋ ਰਿਪੋਰਟ – ਕਿਸਾਨ ਸ਼ੁਭਕਰਨ ਸਿੰਘ (Shubhkaran Singh) ਦੀ ਮੌਤ ਮਾਮਲੇ ਵਿਚ ਉਸ ਦਾ ਪਰਿਵਾਰ ਸੀਬੀਆਈ ਜਾਂਚ ਦੀ ਚਾਹੁੰਦਾ ਹੈ, ਜਿਸ ਨੂੰ ਲੈ ਕੇ ਮ੍ਰਿਤਕ ਕਿਸਾਨ ਦੇ ਪਿਤਾ ਚਰਨਜੀਤ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਪਹੁੰਚ ਕਰ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ

Read More
India Punjab Religion

ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ 1481 ਸਿੱਖ ਸ਼ਰਧਾਲੂਆਂ ਨੂੰ ਨਹੀਂ ਮਿਲੇ ਵੀਜ਼ੇ, SGPC ਵੱਲੋਂ ਸਖ਼ਤ ਇਤਰਾਜ਼

ਬਿਉਰੋ ਰਿਪੋਰਟ (ਅੰਮ੍ਰਿਤਸਰ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਦੇ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਵੀਜੇ ਨਾ ਦੇਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 2244 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ

Read More
India Religion

ਚੰਡੀਗੜ੍ਹ ਦੇ ਹਨੂੰਮਾਨ ਮੰਦਰ ’ਚੋਂ ਚੋਰੀ! 4 ਕਿੱਲੋ ਚਾਂਦੀ ਗਾਇਬ

ਬਿਉਰੋ ਰਿਪੋਰਟ: ਚੰਡੀਗੜ੍ਹ ਦੇ ਸੈਕਟਰ-19 ਸਥਿਤ ਇਤਿਹਾਸਿਕ ਹਨੂੰਮਾਨ ਮੰਦਰ ਵਿੱਚੋਂ ਚੋਰਾਂ ਨੇ 3-4 ਕਿੱਲੋ ਚਾਂਦੀ ਚੋਰੀ ਕਰ ਲਈ। ਇਹ ਘਟਨਾ 8 ਨਵੰਬਰ ਦੀ ਰਾਤ ਨੂੰ ਵਾਪਰੀ, ਜਦੋਂ ਚੋਰਾਂ ਨੇ ਮੰਦਰ ਦੀ ਸੁਰੱਖਿਆ ਤੋੜ ਕੇ ਉੱਥੋਂ ਕੀਮਤੀ ਚਾਂਦੀ ਦਾ ਸਾਮਾਨ ਚੋਰੀ ਕਰ ਲਿਆ। ਇਸ ਘਟਨਾ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਹਨੂੰਮਾਨ ਮੰਦਿਰ

Read More
International Punjab Religion

ਗੁਰਪੁਰਬ ਤੋਂ ਪਹਿਲਾਂ ਆਸਟਰੇਲੀਆ ਦਾ ਸਿੱਖਾਂ ਨੂੰ ਵੱਡਾ ਤੋਹਫ਼ਾ! ਝੀਲ ਦਾ ਨਾਂ ਬਦਲਿਆ; ਲੰਗਰ ਸਮਾਗਮਾਂ ਲਈ ਵੀ ਦਿੱਤੇ 6 ਲੱਖ ਡਾਲਰ

ਬਿਉਰੋ ਰਿਪੋਰਟ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਵੱਸਦੇ ਸਿੱਖਾਂ ਨੂੰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਐਲਨ ਲੇਬਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ‘ਬਰਵਿਕ ਸਪਰਿੰਗਜ਼ ਝੀਲ’ ਦਾ ਨਾਂ ਬਦਲ ਕੇ ‘ਗੁਰੂ ਨਾਨਕ ਲੇਕ’ ਰੱਖ ਦਿਤਾ ਹੈ। ਇਸ

Read More
Punjab

ਹੁਸ਼ਿਆਰਪੁਰ ’ਚ ਗੁਆਂਢੀਆਂ ਵਿਚਾਲੇ ਖ਼ੂਨੀ ਝੜਪ! 3 ਦੀ ਮੌਤ, 15 ਦਿਨ ਪਹਿਲਾਂ ਵੀ ਝੜਪ ਹੋਈ ਸੀ

ਬਿਉਰੋ ਰਿਪੋਰਟ: ਹੁਸ਼ਿਆਰਪੁਰ ’ਚ ਅੱਜ (9 ਅਕਤੂਬਰ) ਨੂੰ ਦੋ ਗੁੱਟਾਂ ਵਿਚਾਲੇ ਝੜਪ ਹੋਈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੋਵਾਂ ਧਿਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਹ ਘਟਨਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੀ ਹੈ। ਐਸਐਸਪੀ ਸੁਰਿੰਦਰ ਲਾਂਬਾ ਅਨੁਸਾਰ ਪਹਿਲਾਂ ਵੀ ਦੋ ਧਿਰਾਂ ਵਿੱਚ ਕਈ ਵਾਰ ਝਗੜਾ ਹੋ ਚੁੱਕਾ ਹੈ, ਕਰੀਬ 15

Read More
India Punjab

ਮੁਹਾਲੀ ’ਚ ਲੜਕੀ ਨਾਲ ਜ਼ਬਰਜਨਾਹ! ਪਲਾਟ ਦਿਖਾਉਣ ਦੇ ਬਹਾਨੇ ਲੈ ਗਿਆ ਬੌਸ, ਕੋਲਡ ਡਰਿੰਕ ’ਚ ਦਿੱਤਾ ਨਸ਼ਾ

ਬਿਉਰੋ ਰਿਪੋਰਟ: ਮੁਹਾਲੀ ਜ਼ਿਲ੍ਹੇ ਦੇ ਬਲਟਾਣਾ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੀ ਪੰਚਕੂਲਾ ਦੀ ਰਹਿਣ ਵਾਲੀ 19 ਸਾਲਾ ਲੜਕੀ ਨਾਲ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਆਪਣੇ ਬੌਸ ’ਤੇ ਕੋਲਡ ਡਰਿੰਕ ’ਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਹੋਣ ’ਤੇ ਉਸ ਨਾਲ ਜ਼ਬਰਜਨਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਫਿਲਹਾਲ ਪੀੜਤਾ ਦੀ ਸ਼ਿਕਾਇਤ

Read More
Khetibadi Punjab

ਰਵਨੀਤ ਬਿੱਟੂ ਦੇ ਬਿਆਨ ’ਤੇ ਭੜਕੇ ਕਿਸਾਨ ਨਾਰਾਜ਼! ‘ਕਿਸਾਨਾਂ ਨੂੰ ਤਾਲਿਬਾਨ ਕਹਿਣ ’ਤੇ ਮੁਆਫ਼ੀ ਮੰਗੋ’

ਬਿਉਰੋ ਰਿਪੋਰਟ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਪੰਜਾਬ ਦੇ ਕਿਸਾਨ ਬਹੁਤ ਨਾਰਾਜ਼ ਹਨ। ਆਪਣੇ ਤਾਜ਼ਾ ਬਿਆਨ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਤਾਲਿਬਾਨ ਕਿਹਾ ਹੈ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਿੱਟੂ ਨੇ ਇਲਜ਼ਾਮ ਲਾਇਆ ਹੈ ਕਿ ਭਾਜਪਾ ਦਾ ਵਿਰੋਧ ਕਰਨ ਵਾਲੇ ਅਸਲ ਕਿਸਾਨ ਨਹੀਂ ਹਨ,

Read More