5 ਮੰਤਰੀਆਂ ਨੂੰ ਮਿਲੇ ਵਿਭਾਗ ! ਗੋਇਲ, ਮੁੰਡਿਆ ਤੇ ਡਾ. ਰਵਜੋਤ ਸਿੰਘ ਕੋਲ ਵੱਡੇ ਮੰਤਰਾਲੇ
ਮਾਨ ਕੈਬਨਿਟ ਵਿੱਚ 4 ਮੰਤਰੀਆਂ ਦੀ ਛੁੱਟੀ,5 ਨਵਿਆਂ ਦੀ ਐਂਟਰੀ
ਮਾਨ ਕੈਬਨਿਟ ਵਿੱਚ 4 ਮੰਤਰੀਆਂ ਦੀ ਛੁੱਟੀ,5 ਨਵਿਆਂ ਦੀ ਐਂਟਰੀ
ਜੋੜਾਮਾਜਰਾ,ਬਲਕਾਰ ਸਿੰਘ,ਗਗਨ ਅਨਮੋਲ ਮਾਨ ,ਬ੍ਰਹਮਸ਼ੰਕਰ ਜਿੰਪਾ ਕੈਬਨਿਟ ਤੋਂ ਬਾਹਰ
ਬਿਉਰੋ ਰਿਪੋਰਟ – ਪੰਜਾਬ ਵਿਚ ਨਗਰ ਨਿਗਮ (Nagar Nigam) ਅਤੇ ਨਗਰ ਕੌਂਸਲ (Nagar Council) ਦੀਆਂ ਚੋਣਾਂ ਵਿਚ ਲਗਾਤਾਰ ਹੋ ਰਹੀ ਦੇਰੀ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਹੁਣ ਸਰਕਾਰ ਨੂੰ ਫਟਕਾਰ ਲਗਾਈ ਹੈ। ਹਾਈਕੋਰਟ ਦੇ ਚੀਫ ਜਸਟਿਸ ਨੇ ਸਖਤੀ ਨਾਲ ਕਿਹਾ ਕਿ ਸਰਕਾਰ ਨੂੰ ਆਖਰੀ ਮੌਕੇ ਦਿੱਤਾ ਜਾ ਰਿਹਾ ਹੈ
ਮੁਹਾਲੀ ਜ਼ਿਲ੍ਹੇ ਵਿੱਚ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਚਾਰ ਦਿਨਾਂ ਵਿੱਚ ਡੇਂਗੂ ਦੇ 39 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਇਸ ਸਾਲ ਕੁੱਲ ਕੇਸ 194 ਹੋ ਗਏ ਹਨ। ਸਥਿਤੀ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਹਰ ਖੇਤਰ ਵਿੱਚ ਡੇਂਗੂ ਦੀ ਲਗਾਤਾਰ ਜਾਂਚ
ਪੰਜਾਬ-ਹਰਿਆਣਾ ਨੇ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਵਾਸੀ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ ‘ਚ 29 ਸਾਲ ਬਾਅਦ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ 29 ਸਾਲ ਬਾਅਦ ਸੁਣਾਏ ਆਪਣੇ ਫੈਸਲੇ ‘ਚ ਤਤਕਾਲੀ ਡੀਐਸਪੀ (ਸੇਵਾਮੁਕਤ ਐਸ.ਪੀ.) ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੁਲਦੀਪ ਕੌਰ ਦੇ ਪਤੀ ਅਤੇ ਸਮਾਜ ਸੇਵੀ ਕਰਮ ਸਿੰਘ ਬਰਾੜ
ਬਿਉਰੋ ਰਿਪੋਰਟ – ਕੁਝ ਦਿਨ ਪਹਿਲਾਂ ਆਂਧਰਾ ਪ੍ਰਦੇਸ਼ (Andhra Pradesh) ਦੇ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਿਰ (ਤਿਰੂਪਤੀ ਮੰਦਿਰ) (Venkateswara Swamy Temple) ਦੇ ਪ੍ਰਸ਼ਾਦ ਦੇ ਵਿਚ ਜਾਨਵਰਾਂ ਦੀ ਚਰਬੀ ਮਿਲਾਉਣ ਦੀ ਖਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਇਹ ਮੁੱਦਾ ਪੂਰੇ ਦੇਸ਼ ਵਿਚ ਛਾਇਆ ਹੋਇਆ ਹੈ। ਇਸ ਤੋਂ ਬਾਅਦ ਹੁਣ ਮੰਦਰ ਨੂੰ ਸ਼ੁੱਧ ਕਰਨ ਲਈ ਮਹਾਂਪੰਥੀ ਯੱਗ
ਬਿਉਰੋ ਰਿਪੋਰਟ – ਕਿਸਾਨ ਮਜ਼ਦੂਰ ਸੰਘਰਸ ਕਮੇਟੀ (Kisan Mazdoor Sangharsh Committee) ਵੱਲੋਂ ਕੱਲ੍ਹ ਨੂੰ ਅੰਮ੍ਰਿਤਸਰ (Amritsar) ਵਿਚ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਦੀਆਂ ਕਿਸਾਨਾਂ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਕਿਸਾਨ ਅੰਦੋਲਨ ਪਹਿਲੇ ਅਤੇ ਹੁਣ ਵੀ ਚੱਲ ਰਹੇ ਦੂਜੇ ਅੰਦੋਲਨ ਵਿਚ ਸ਼ਹੀਦ ਹੋਏ
ਬਿਉਰੋ ਰਿਪੋਰਟ – ਸੁਪਰ ਹਿੱਟ ਫਿਲਮ ਲਾਪਤਾ ਲੇਡੀਜ਼ (Laapta Ladies) ਇਸ ਸਾਲ ਆਸਕਰ (Oscar) ਲਈ ਭਾਰਤ ਦੀ ਅਧਿਕਾਰਤ ਐਂਟਰੀ ਹੋਵੇਗੀ। ਦੱਸ ਦੇਈਏ ਕਿ ਫਿਲਮ ਫੈਡਰੇਸ਼ਨ ਆਫ ਇੰਡੀਆ ਦੀ ਇੱਕ ਕਮੇਟੀ ਨੇ 29 ਫਿਲਮਾਂ ਦੇ ਵਿੱਚੋਂ ‘ਲਾਪਤਾ ਲੇਡੀਜ਼’ ਨੂੰ ਆਸਕਰ 2025 ਲਈ ਅਧਿਕਾਰਤ ਐਂਟਰੀ ਵਜੋਂ ਚੁਣਿਆ ਹੈ। ਇਸ ਫਿਲਮ ਦੇ ਕਿਰਨ ਰਾਓ ਨਿਰਦੇਸ਼ਕ ਹਨ ਅਤੇ ਇਸ