Punjab

ਮੈਡੀਕਲ ‘ਚ NRI ਕੋਟੇ ‘ਚ ਬਦਲਾਅ ਨੂੰ ਲੈਕੇ ਮਾਨ ਸਰਕਾਰ ਨੂੰ ਸੁਪ੍ਰੀਮ ਝਟਕਾ! ‘ਤਾਏ-ਚਾਚੇ ਦੇ ਨਾਂ ਤੇ ਧੋਖਾਧੜੀ ਨਹੀਂ ਚੱਲੇਗੀ’!

ਬਿਉਰੋ ਰਿਪੋਰਟ – ਸੁਪਰੀਮ ਕੋਰਟ (SUPREAM COURT) ਤੋਂ ਮਾਨ ਸਰਕਾਰ (MANN GOVT) ਨੂੰ ਵੱਡਾ ਝਟਕਾ ਲੱਗਿਆ ਹੈ। MBBS ਦੀਆਂ ਖਾਲੀ ਸੀਟਾਂ ‘ਤੇ NRI ਕੋਟੇ ਵਿੱਚ ਰਿਸ਼ਤੇਦਾਰਾਂ ਨੂੰ ਦਾਖਲਾ ਦੇਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵੀ ਨੇ ਇਸ ਨੂੰ ਰੱਦ ਕੀਤਾ ਸੀ ਜਿਸ ਦੇ ਖਿਲਾਫ

Read More
India Khetibadi Manoranjan Punjab

ਕੰਗਨਾ ਦਾ ਕਿਸਾਨਾਂ ’ਤੇ ਮੁੜ ਤੋਂ ਵਿਵਾਦਿਤ ਬਿਆਨ! ‘ਕੰਗਨਾ ਹੁਣ PM ਮੋਦੀ ਤੋਂ ਵੱਡੀ!’ ‘ਅਸ਼ਾਂਤੀ ਫੈਲਾਉਣ ਦੀ ਸੁਪਾਰੀ ਲਈ ਹੈ!’

ਬਿਉਰੋ ਰਿਪੋਰਟ – ਅਦਾਕਾਰਾ ਅਤੇ ਮੰਡੀ ਤੋਂ ਬੀਜੇਪੀ ਦੀ ਐੱਮਪੀ ਕੰਗਨਾ ਰਣੌਤ (Kangna Ranaut) ਦਾ ਮੁੜ ਤੋਂ ਕਿਸਾਨਾਂ (Farmer) ’ਤੇ ਦਿੱਤੇ ਗਏ ਬਿਆਨ ’ਤੇ ਵਿਵਾਦ ਹੋ ਗਿਆ ਹੈ। ਕੰਗਨਾ ਨੇ ਮੰਗ ਕੀਤੀ ਹੈ ਕਿ 3 ਖੇਤੀ ਕਾਨੂੰਨ (3 Farmer Law Repealed) ਮੁੜ ਤੋਂ ਵਾਪਸ ਲਿਆਉਣੇ ਚਾਹੀਦੇ ਹਨ। ਸਿਰਫ਼ 2 ਸੂਬਿਆਂ ਦੇ ਕਿਸਾਨਾਂ ਨੇ ਹੀ ਇਤਰਾਜ਼

Read More
Punjab

ਪੰਜਾਬ ਦੇ ਇਸ ਸ਼ਹਿਰ ‘ਚ ਡੇਂਗੂ ਨੇ ਮਚਾਇਆ ਕਹਿਰ! ਲਗਾਤਾਰ ਆ ਰਹੇ ਮਾਮਲੇ

ਬਿਉਰੋ ਰਿਪੋਰਟ – ਮੋਹਾਲੀ (Mohali) ਵਿਚ ਡੇਂਗੂ (Dengu) ਲਗਾਤਾਰ ਆਪਣਾ ਕਹਿਰ ਵਰਾ ਰਿਹਾ ਹੈ। ਪੂਰੇ ਜ਼ਿਲ੍ਹੇ ਦੇ ਵਿਚ ਹੁਣ ਤੱਕ 200 ਤੋਂ ਵੱਧ ਲੋਕ ਡੇਂਗੂ ਤੋਂ ਪੀੜਤ ਹਨ, ਜੋ ਇਸ ਸਮੇ ਇਲਾਜ ਕਰਵਾ ਰਹੇ ਹਨ। ਦੱਸ ਦੇਈਏ ਕਿ ਹਰ ਉਮਰ ਦੇ ਲੋਕ ਡੇਂਗੂ ਤੋਂ ਪੀੜਤ ਹਨ। ਪਿਛਲੇ ਪੰਜ ਦਿਨਾਂ ਦੇ ਅੰਦਰ 44 ਨਵੇਂ ਮਰੀਜ਼ ਸਾਹਮਣੇ

Read More
Punjab

ਡਿਪ੍ਰੈਸ਼ਨ ਤੋਂ ਪੀੜਤ ਵਿਦਿਆਰਥਣ ਨੇ ਯੂਨੀਵਰਸਿਟੀ ਦੀ ਛੱਤ ਤੋਂ ਮਾਰੀ ਛਾਲ

ਜਗਰਾਉਂ ਸ਼ਹਿਰ ਦੇ ਪਿੰਡ ਚੌਂਕੀ ਮਾਨ ਨੇੜੇ ਸਿਟੀ ਯੂਨੀਵਰਸਿਟੀ ਵਿੱਚ ਪੜ੍ਹਦੀ ਵਿਦਿਆਰਥਣ ਨੇ ਯੂਨੀਵਰਸਿਟੀ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਕਿਰਨਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਚੱਕ ਕੰਨੀਆਂ ਕਲਾਂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਯੂਨੀਵਰਸਿਟੀ ਵਿੱਚ ਬੀਏ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ

Read More
Manoranjan Punjab

ਗੁਰੂ ਰੰਧਾਵਾ ਦੀ ‘ਸ਼ਾਹਕੋਟ’ ਦਾ ਟ੍ਰੇਲਰ ਤੇ ਮਿਊਜ਼ਿਕ ਐਲਬਮ ਰਿਲੀਜ਼! ਮਿਊਜ਼ਿਕਲ ‘ਮਾਸਟਰਪੀਸ’ ਹੋਵੇਗੀ ਫ਼ਿਲਮ! ਵੱਡੇ ਸਿਤਾਰਿਆਂ ਦੇ ਗੀਤ ਸ਼ਾਮਲ

ਬਿਉਰੋ ਰਿਪੋਰਟ: ਗੁਰੂ ਰੰਧਾਵਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸ਼ਾਹਕੋਟ’ ਦਾ ਟ੍ਰੇਲਰ ਅਤੇ ਪੂਰਾ ਮਿਊਜ਼ਿਕਲ ਐਲਬਮ ਰਿਲੀਜ਼ ਹੋ ਗਿਆ ਹੈ। ‘ਸ਼ਾਹਕੋਟ’ ਮਿਊਜ਼ਿਕਲ ਦਿਲਾਂ ਦੀ ਧੜਕਨ ਗੁਰੂ ਰੰਧਾਵਾ ਦਾ ਡੈਬਿਊ ਹੈ। ਟ੍ਰੇਲਰ ਮਾਸੂਮੀਅਤ, ਪਵਿੱਤਰਤਾ, ਨਿਸ਼ਕਾਮ ਪਿਆਰ, ਜੁਦਾਈ ਅਤੇ ਦਿਲ ਟੁੱਟਣ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ। ਇਹ ਟ੍ਰੇਲਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਦਰਸ਼ਕਾਂ ਨੇ

Read More
Punjab

ਚੰਡੀਗੜ੍ਹ ‘ਚ ਫੈਂਸੀ ਨੰਬਰਾਂ ਦਾ ਕ੍ਰੇਜ਼, CH01-CW0001 16.50 ਲੱਖ ‘ਚ ਵਿਕਿਆ, RLA ਨੇ ਕਮਾਏ 2.26 ਕਰੋੜ ਰੁਪਏ

ਚੰਡੀਗੜ੍ਹ ਦੇ ਲੋਕਾਂ ਵਿੱਚ ਵਾਹਨਾਂ ਲਈ ਫੈਂਸੀ (ਵੀਆਈਪੀ) ਨੰਬਰ ਖਰੀਦਣ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੈਂਸੀ ਨੰਬਰਾਂ ਲਈ ਕਰਵਾਈ ਗਈ ਨਿਲਾਮੀ ਵਿੱਚ ਸ਼ਹਿਰ ਵਾਸੀਆਂ ਨੇ ਖੁੱਲ੍ਹ ਕੇ ਬੋਲੀ ਲਗਾਈ। ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਲੋਕ ਫੈਂਸੀ ਨੰਬਰਾਂ ਲਈ ਲੱਖਾਂ ਰੁਪਏ ਖਰਚ

Read More