Punjab

ਸ੍ਰੀ ਗੁਰੂ ਗੋਬਿੰਦ ਸਿੰਘ ਖਿਲਾਫ ਮਾੜੀ ਭਾਸ਼ਾ ਬੋਲਣ ਵਾਲੇ ਸ਼ਖਸ ਖਿਲਾਫ ਪਿੰਡ ਦਾ ਸਖਤ ਫੈਸਲਾ ! ‘ਖੁਸ਼ੀ ਜਾਂ ਗਮੀ ਵੇਲੇ ਉਸ ਦੇ ਘਰ ਪ੍ਰਕਾਸ਼ ਨਹੀਂ ਹੋਵੇਗਾ’

ਬਿਉਰੋ ਰਿਪੋਰਟ – ਸ੍ਰੀ ਫਤਿਹਗੜ੍ਹ ਸਾਹਿਬ ਵਿੱਚ 2 ਲੋਕਾਂ ਦੇ ਵਿਚਾਲੇ ਹੋਈ ਲੜਾਈ ਦੌਰਾਨ ਇੱਕ ਸ਼ਖਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਖਿਲਾਫ ਮਾੜੀ ਭਾਸ਼ਾ ਬੋਲੀ, ਜਿਸ ਤੋਂ ਬਾਅਦ ਨਿਹੰਗ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਇਸ ਪੂਰੇ ਮਾਮਲੇ ਵਿੱਚ ਮੁਲਜ਼ਮ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ

Read More
Punjab

ਕਿਸਾਨਾਂ ਰੇਲ ਰੋਕੋ ਮੋਰਚੇ ਦਾ ਕੀਤਾ ਐਲਾਨ!

ਬਿਉਰੋ ਰਿਪੋਰਟ – ਕਿਸਾਨ ਆਗੂ ਸਰਵਣ ਸਿੰਘ ਪੰਧੇਰ (Sarwan Singh Pandher) ਦੀ ਅਗਵਾਹੀ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਨੌਕਰੀਆਂ ਅਤੇ ਮੁਆਵਜਿਆਂ, ਸ਼ੰਭੂ ਬਾਰਡਰ ਮੋਰਚੇ ਤੋਂ ਵਾਪਿਸ ਮੁੜਦੇ ਸਮੇਂ ਬੱਸ ਹਾਦਸੇ ਵਿੱਚ ਜਖਮੀ ਹੋਏ ਕਿਸਾਨਾਂ ਮਜਦੂਰਾਂ ਲਈ ਮੁਆਵਜੇ ਸਮੇਤ ਨਸ਼ਾਂ, ਪਰਾਲੀ, ਲੁੱਟਾਂ ਖੋਹਾਂ, ਭਾਰਤ ਮਾਲਾ ਪ੍ਰੋਜੈਕਟ ਸਬੰਧੀ ਮੁਸ਼ਕਿਲਾਂ, ਡੀ ਏ ਪੀ ਦੀ ਕਿੱਲਤ

Read More
India

ਹੁਣ ਭਾਰਤ ‘ਚ ਟ੍ਰੇਨ ਹਾਦਸੇ ਨਹੀਂ ਹੋਣਗੇ! ‘ਕਵਚ’ ਤਕਨੀਕ ਦੇਵੇਗੀ ਸੁਰੱਖਿਆ! 130 ਦੀ ਸਪੀਡ ‘ਤੇ ਸਫਲ ਟੈਸਟ!

ਬਿਉਰੋ ਰਿਪੋਰਟ – ਭਾਰਤ ਵਿੱਚ ਟ੍ਰੇਨ ਹਾਦਸੇ (TRAIN ACCIDENT) ਹੁਣ ਕਾਫੀ ਹੱਦ ਤੱਕ ਰੁਕ ਜਾਣਗੇ। ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਕੋਟਾ ਵਿਚਾਲੇ 108 ਕਿਲੋਮੀਟਰ ਲੰਮੇ ਰੇਲਵੇ ਟਰੈਕ ਨੂੰ ਹੁਣ ਸੁਰੱਖਿਆ ‘ਕਵਚ’ (KAWACH) ਨਾਲ ਲੈਸ ਕਰ ਦਿੱਤਾ ਗਿਆ ਹੈ। ਜਿਸ ਦਾ ਟ੍ਰਾਈਲ ਮੰਗਲਵਾਰ 24 ਸਤੰਬਰ 2024 ਨੂੰ ਕੀਤਾ ਗਿਆ, ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ

Read More
India Manoranjan Punjab

ਕੰਗਨਾ ਦੇ ਬਿਆਨਾਂ ’ਤੇ ਔਖੀ ਹੋਈ ‘AAP!’ ‘ਬੀਜੇਪੀ ਦੀ ਸਮਾਜ ’ਚ ਨਫ਼ਰਤ ਫਲਾਉਣ ਵਾਲੀ ‘ਟੂਲ ਕਿੱਟ’ ਨੇ ਆਪਣਾ ਰੰਗ ਦਿਖਾਇਆ’

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਕੰਗਨਾ ਰਨੌਤ ਦੇ ਬਿਆਨ ’ਤੇ ਨਰਾਜ਼ਗੀ ਜ਼ਾਹਿਰ ਕੀਤੀ ਗਈ ਹੈ। ਕੰਗ ਨੇ ਕਿਹਾ ਕਿ ਬੀਜੇਪੀ ਦੀ ਸਮਾਜ ਦੇ ਵਿੱਚ ਨਫ਼ਰਤ ਫਲਾਉਣ ਵਾਲੀ ‘ਟੂਲ ਕਿੱਟ’ ਨੇ ਆਪਣਾ ਰੰਗ ਦਿਖਾਇਆ ਹੈ ਅਤੇ BJP ਕੰਗਨਾ ਤੇ ਬਿੱਟੂ ਵਰਗੇ ਲੀਡਰਾਂ ਨੂੰ ਸਮਾਜ ’ਚ ਨਫ਼ਰਤ

Read More
Punjab

‘ਤੁਸੀਂ ਤਾਂ ਕਹਿੰਦੇ ਸੀ ਪਿੰਡ ਦਾ ਸਰਪੰਚ BA ਹੋਵੇ!’ ‘ਮੰਤਰੀ ਫਿਰ ਕਿਉਂ 10ਵੀਂ ਪਾਸ ਚੁਣੇ!’

ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ (PUNJAB PANCHYAT ELECTION) ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਅਜਿਹੇ ਵਿੱਚ ਕੈਬਨਿਟ ਵਿੱਚ ਹੋਏ ਫੇਰਬਦਲ (PUNJAB CABINET RESHUFFLE) ਵਿੱਚ ਸਿੱਖਿਆ ਦਾ ਜਿਹੜਾ ਪੈਮਾਨਾ ਰੱਖਿਆ ਗਿਆ ਹੈ ਉਸ ਨੂੰ ਲੈਕੇ ਵਿਰੋਧੀ ਧਿਰ ਸੀਐੱਮ ਮਾਨ ਨੂੰ ਉਨ੍ਹਾਂ ਦੇ ਦਾਅਵੇ ’ਤੇ ਹੀ ਘੇਰ ਲਿਆ ਹੈ। ਬੀਤੇ ਦਿਨੀਂ 5 ਮੰਤਰੀਆਂ

Read More
Punjab

‘ਡੇਂਗੂ’ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਦੀ ਵਿਦਿਆਰਥੀਆਂ ਨੂੰ ਅਨੋਖੀ ਪੇਸ਼ਕਸ਼! ‘ਇਹ ਕੰਮ ਕਰੋ ਵੱਧ ਨੰਬਰ ਮਿਲਣਗੇ!’

ਬਿਉਰੋ ਰਿਪੋਰਟ – ਪੰਜਾਬ ਵਿੱਚ ਡੇਂਗੂ (DENGUE) ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਜਿਹੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ (PUNJAB HEALTH MINISTER DR. BALBIR SINGH) ਦਾ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਲਈ ਡੇਂਗੂ ਨੂੰ ਲੈਕੇ ਇੱਕ ਪੇਸ਼ਕਸ਼ ਦਿੱਤੀ ਜਿਸ ਨੂੰ ਲੈਕੇ ਉਨ੍ਹਾਂ ਦਾ ਦਾਅਵਾ ਹੈ ਇਸਦੇ ਚੰਗੇ

Read More
India

ਜੰਮੂ-ਕਸ਼ਮੀਰ ’ਚ ਕੱਲ੍ਹ ਦੂਜੇ ਗੇੜ੍ਹ ਦੀ ਵੋਟਿੰਗ ਤੋਂ ਪਹਿਲਾਂ ਦਰਦਨਾਕ ਖ਼ਬਰ!

ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ਵਿੱਚ 25 ਸਤੰਬਰ ਨੂੰ ਦੂਜੇ ਗੇੜ੍ਹ ਦੀ ਚੋਣ ਹੋਣੀ ਹੈ ਇਸ ਦੌਰਾਨ ਪੋਲਿੰਗ ਪਾਰਟੀ ਨੂੰ ਲੈ ਕੇ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਗੁਲਾਬਗੜ੍ਹ ਖੇਤਰ ਵਿੱਚ ਟਕਸਾਨ ਨੇੜੇ ਚੋਣ ਡਿਊਟੀ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਦੀ ਵਜ੍ਹਾ ਕਰਕੇ 2 ਲੋਕਾਂ ਦੀ ਮੌਤ ਹੋ ਗਈ

Read More