ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਵੱਡਾ ਦਾਅਵਾ, 15-16% ਤੱਕ ਘਟ ਸਕਦਾ ਹੈ ਟੈਰਿਫ਼ – ਰਿਪੋਰਟ
ਬਿਊਰੋ ਰਿਪੋਰਟ (22 ਅਕਤੂਬਰ, 2025): ਭਾਰਤ ਅਤੇ ਅਮਰੀਕਾ ਵਿਚਾਲੇ ਜਲਦ ਹੀ ਵਪਾਰ ਸਮਝੌਤਾ (Trade Deal) ਤੈਅ ਹੋ ਸਕਦਾ ਹੈ ਅਤੇ ਅਮਰੀਕਾ ਭਾਰਤ ’ਤੇ ਲਗਾਏ ਗਏ ਟੈਰਿਫ਼ ਨੂੰ ਘਟਾ ਕੇ 15-16% ਤੱਕ ਕਰ ਸਕਦਾ ਹੈ। ਇੱਕ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤ, ਰੂਸੀ ਤੇਲ
