India Punjab

ਅਦਾਕਾਰ ਕੰਵਲਜੀਤ ਸਿੰਘ ਦੇ ਘਰ ਨੂੰ ਲੱਗੀ ਅੱਗ, ਖੁਦ ਦਿੱਤੀ ਜਾਣਕਾਰੀ

ਪੰਜਾਬੀ ਫਿਲਮ ਜਗਤ ਦੇ ਵੱਡੇ ਅਤੇ ਸੀਨੀਅਰ ਅਦਾਕਾਰ ਕੰਵਲਜੀਤ ਸਿੰਘ (Kawaljeet Singh) ਦੇ ਮੁੰਬਈ ਸਥਿਤ ਘਰ ’ਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅੱਗ ਲੱਗਣ ਦੀ ਜਾਣਕਾਰੀ ਖੁਦ ਕੰਵਲਜੀਤ ਨੇ ਵੀਡੀਓ ਜਾਰੀ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸੁਰੱਖਿਅਤ ਹਾਂ ਅਤੇ ਅਸੀਂ ਮਾਂ ਦੇ ਨਾਲ ਲੋਨਾਵਾਲਾ ਚਲੇ ਗਏ ਹਾਂ। ਉਨ੍ਹਾਂ ਕਿਹਾ ਕਿ ਰੱਬ

Read More
Lok Sabha Election 2024 Punjab

MP ਮਾਨ ਨੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕੀਤਾ! ਸੰਗਰੂਰ ਸੀਟ ‘ਤੇ ਮਿਲੇਗਾ ਡਬਲ ਫਾਇਦਾ!

ਬਿਉਰੋ ਰਿਪੋਰਟ – ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਦੀ ਨਾਮਜ਼ਦਗੀ ਮਨਜ਼ੂਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਆਪਣਾ ਦਾਅਵਾ ਵਾਪਸ ਲੈ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ

Read More
Lok Sabha Election 2024 Punjab

‘ਬਲਕੌਰ ਸਿੰਘ ਜੀ ਤੁਹਾਡਾ ਮੁੰਡਾ ਅਖੀਰਲੇ ਦਿਨਾਂ ‘ਚ ਮੇਰੇ ਨਾਲ ਸੀ’! ‘ਹੁਣ ਤੁਸੀਂ ਪਲਟੀ ਮਾਰ ਲਈ’!

ਬਿਉਰੋ ਰਿਪੋਰਟ – ਸੰਗਰੂਰ ਸੀਟ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਸਖਤ ਨਰਾਜ਼ ਹੋ ਗਏ ਹਨ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਨਾ ਲੈਂਦੀਆਂ ਕਿਹਾ ਕਿ ਬਲਕੌਰ ਸਿੰਘ ਜੀ ਤੁਹਾਡਾ ਮੁੰਡਾ ਆਪਣੇ ਅਖੀਰਲੇ

Read More
India Lifestyle

ਕੋਵੀਸ਼ੀਲਡ ਦੇ ਬਾਅਦ ਕੋ-ਵੈਕਸੀਨ ਦੇ ਸਾਇਡ ਅਫੈਕ ਦਾ ਦਾਅਵਾ! ਸਾਹ ਲੈਣ ਤੋਂ ਇਲਾਵਾ 2 ਹੋਰ ਖ਼ਤਰੇ! PM ਮੋਦੀ ਨੇ ਵੀ ਲਾਈ ਸੀ ਇਹ ਵੈਕਸੀਨ

ਬਿਉਰੋ ਰਿਪੋਰਟ – ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋ-ਵੈਕਸੀਨ ਦੇ ਸਾਇਡ ਅਫੈਕਟ ਹਨ। ਇਹ ਗੱਲ ਇਕੋਨਾਮਿਕਸ ਟਾਇਮਸ ਨੇ ਸਾਇੰਸ ਜਰਨਲ ਸਪ੍ਰਿੰਗਰਲਿੰਕ ਵਿੱਚ ਪਬਲਿਸ਼ ਹੋਈ ਰਿਪੋਰਟ ਦੇ ਹਵਾਲੇ ਦੱਸੀ ਹੈ। ਰਿਸਰਚ ਦੇ ਮੁਤਾਬਿਕ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਹੋਈ ਸਟੱਡੀ ਵਿੱਚ ਹਿੱਸਾ ਲੈਣ ਵਾਲੇ ਤਕਰੀਬਨ 1/3 ਲੋਕਾਂ ਵਿੱਚ ਕੋ-ਵੈਕਸੀਨ ਦੇ ਸਾਇਡ ਅਫੈਕਟ ਵੇਖੇ ਗਏ ਹਨ। ਇੰਨਾਂ ਲੋਕਾਂ

Read More
India

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਜਾਰੀ, ਬਣਾਇਆ ਨਵਾਂ ਰਿਕਾਰਡ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਆਲ ਟਾਈਮ ਨਵਾਂ ਰਿਕਾਰਡ ਬਣਾ ਲਿਆ ਹੈ। 16 ਮਈ ਨੂੰ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ ਕਾਰੋਬਾਰ ਦੌਰਾਨ 541 ਰੁਪਏ ਮਹਿੰਗਾ ਹੋ ਕੇ 73,475 ਰੁਪਏ ਹੋ ਗਿਆ। ਇਹ ਕੀਮਤ 19 ਅਪ੍ਰੈਲ

Read More
India Lifestyle

ਖ਼ਬਰਦਾਰ! ਕਿਤੇ ਤੁਹਾਡੇ ਆਧਾਰ ਕਾਰਡ ਦਾ ਤੇ ਨਹੀਂ ਹੋ ਰਿਹਾ ਗ਼ਲਤ ਇਸਤੇਮਾਲ! ਇੰਞ ਕਰੋ ਪਤਾ

ਆਧਾਰ ਕਾਰਡ ਇੱਕ ਬਹੁਤ ਜ਼ਰੂਰੀ ਦਸਤਾਵੇਜ਼ ਹੈ। ਸਰਕਾਰ ਨਾਲ ਸਬੰਧਿਤ ਹਰੇਕ ਕੰਮ ਵਿੱਚ ਇਹ ਕੰਮ ਆਉਂਦਾ ਹੈ। ਆਧਾਰ ਕਾਰਡ ਵਿੱਚ ਤੁਹਾਡੇ ਨਾਮ, ਪਤੇ ਅਤੇ ਫ਼ੋਨ ਨੰਬਰ ਤੋਂ ਲੈ ਕੇ ਫਿੰਗਰਪ੍ਰਿੰਟ ਤੱਕ ਦੀ ਅਹਿਮ ਜਾਣਕਾਰੀ ਹੁੰਦੀ ਹੈ। ਅਜਿਹੇ ਵਿੱਚ ਜੇ ਤੁਹਾਡਾ ਆਧਾਰ ਕਾਰਡ ਕਿਸੇ ਗ਼ਲਤ ਹੱਥਾਂ ਵਿੱਚ ਪੈ ਜਾਵੇ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ

Read More
India

‘ਕੇਜਰੀਵਾਲ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤੀ’! ਸੁਪਰੀਮ ਤੋਂ ED ਨੂੰ ਇੱਕ ਹੋਰ ਝਟਕਾ !

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੇਜਰੀਵਾਲ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਸੁਪਰੀਮ ਕੋਰਟ (Supreme Court) ਦੇ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਨੇ ਵੀਰਵਾਰ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਈਡੀ ਦੀ

Read More