ਆਪ ਵਿਧਾਇਕ ਸ਼ਰੇਆਮ ਦੇ ਰਿਹਾ ਧਮਕੀ, ਕਿਵੇਂ ਹੋਣਗੀਆਂ ਨਿਰਪੱਖ ਚੋਣਾਂ! LOP ਨੇ ਚੁੱਕੇ ਸਵਾਲ
ਬਿਉਰੋ ਰਿਪੋਰਟ – ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ‘ਤੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਜਿੱਥੇ ਮੰਤਰੀ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੀ ਸ਼ਿਕਾਇਤ ਕਰਨ ਲਈ ਰਾਜ ਚੋਣ ਕਮਿਸ਼ਨ (SEC) ਨੂੰ ਮਿਲਣ ਲਈ ਕਾਹਲੇ ਹਨ, ਉਥੇ ਹੀ ਆਜ਼ਾਦ ਅਤੇ