MP ਰੰਧਾਵਾ ਦਾ ਡੀਸੀ ਗੁਰਦਾਸਪੁਰ ਖਿਲਾਫ ਵੱਡਾ ਐਕਸ਼ਨ ! ‘ਕਾਂਗਰਸੀ ਆਗੂ ਨੇ ਡੀਸੀ ਅਹੁਦੇ ਨੂੰ ਠੇਸ ਪਹੁੰਚਾਈ,ਭੱਦੀ ਭਾਸ਼ਾ ਬੋਲੀ’!
ਬਿਉਰੋ ਰਿਪੋਰਟ – ਬੀਤੇ ਦਿਨ ਗੁਰਦਾਸਪੁਰ ਡੀਸੀ ਦਫਤਰ ਵਿੱਚ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ (MP SUKHJINDER SINGH RANDHAWA) ਤੇ ਡਿਪਟੀ ਕਮਿਸ਼ਨ ਵਿਚਾਲੇ ਹੋਈ ਗਰਮਾ-ਗਰਮੀ ਤੋਂ ਬਾਅਦ ਹੁਣ ਰੰਧਾਵਾ ਨੇ ਵੱਡਾ ਐਕਸ਼ਨ ਲਿਆ ਹੈ । ਉਨ੍ਹਾਂ ਨੇ ਡੀਸੀ ਓਮਾ ਸ਼ੰਕਰ ਗੁਪਤਾ ਖਿਲਾਫ਼ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ’ਚ ਉਨ੍ਹਾਂ ਅਤੇ ਸਾਥੀਆਂ ਦਾ ਕਥਿੱਤ ਨਿਰਾਦਰ ਕਰਨ ਲਈ ਵਿਸ਼ੇਸ਼ ਅਧਿਕਾਰ