ਝੋਨੇ ਦੀ ਖ਼ਰੀਦ ਨੂੰ ਲੈ ਕੇ CM ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਖ਼ਾਸ ਨਿਰਦੇਸ਼! ਰੋਜ਼ਾਨਾ ਲੈਣਗੇ ਰਿਪੋਰਟ
- by Preet Kaur
- October 9, 2024
- 0 Comments
ਬਿਉਰੋ ਰਿਪੋਰਟ: ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਡੀਆਂ ਦਾ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਦੇ ਤਹਿਤ ਉਨ੍ਹਾਂ ਨੂੰ ਰੋਜ਼ਾਨਾ ਸੱਤ ਤੋਂ ਅੱਠ ਮੰਡੀਆਂ ਦੀ ਜਾਂਚ ਕਰਨੀ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰੋਜ਼ਾਨਾ ਆਪਣੀ
ਹਰਿਆਣਾ ਚ ਕਾਂਗਰਸ ਦੀ ਹਾਰ ਤੋਂ ਬਾਅਦ ਇੰਡੀਆ ਗਠਜੋੜ ‘ਚ ਵੱਡੀ ਫੁੱਟ !
- by Khushwant Singh
- October 9, 2024
- 0 Comments
ਉਧਵ ਠਾਕਰੇ ਨੇ ਕਿਹਾ ਕਾਂਗਰਸ ਨੂੰ ਜਿੱਤੀ ਬਾਜ਼ੀ ਹਾਰਨੀ ਆਉਂਦੀ ਹੈ
ਦਿੱਲੀ ਦੀ CM ਆਤਿਸ਼ੀ ਨੂੰ PWD ਨੇ ਮੁੱਖ ਮੰਤਰੀ ਨਿਵਾਸ ਤੋਂ ਬਾਹਰ ਕੱਢਿਆ ! ਘਰ ਸੀਲ, ਚਾਬੀਆਂ ਵੀ ਲੈ ਲਈਆਂ !
- by Khushwant Singh
- October 9, 2024
- 0 Comments
PWD ਵਿਭਾਗ ਦਾ ਦਾਅਵਾ ਹੈਂਡਓਵਰ ਕਰਨ ਦੇ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਹੈ
ਪੰਚਾਇਤੀ ਚੋਣਾਂ ’ਤੇ ਹਾਈਕੋਰਟ ਦੇ ਆਦੇਸ਼ ਮਗਰੋਂ ਅਕਾਲੀ ਦਲ ਨੇ ਘੇਰਿਆ ਸੂਬਾ ਚੋਣ ਕਮਿਸ਼ਨ! ‘ਕਮਿਸ਼ਨ ਆਪਣੀ ਡਿਊਟੀ ਨਿਭਾਉਣ ’ਚ ਅਸਫਲ ਰਿਹਾ’
- by Preet Kaur
- October 9, 2024
- 0 Comments
ਬਿਉਰੋ ਰਿਪੋਰਟ: ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਦੇ ਮਾਮਲੇ ’ਤੇ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਦੇ ਸੂਬਾ ਚੋਣ ਕਮਿਸ਼ਨ ’ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿ ਇਹ ਸੂਬਾ ਚੋਣ ਕਮਿਸ਼ਨ ਦੀ ਨਾਕਾਮੀ ਹੈ ਕਿ ਇਹ ਇਸ ਦੁਆਰਾ ਨੋਟੀਫਾਈ ਕੀਤੇ ਗਏ ਚੋਣ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ। ਚੋਣ ਨਿਸ਼ਾਨਾਂ
ਹਾਈਕੋਰਟ ਨੇ 250 ਪੰਚਾਇਤਾਂ ’ਚ ਚੋਣਾਂ ’ਤੇ ਲਗਾਈ ਰੋਕ! ‘ਸਰਕਾਰ ’ਤੇ ਚੋਣ ਕਮਿਸ਼ਨ ਅੱਖ ਬੰਦ ਕਰ ਸਕਦਾ ਅਸੀਂ ਨਹੀਂ’
- by Preet Kaur
- October 9, 2024
- 0 Comments
ਬਿਉਰੋ ਰਿਪੋਰਟ – ਪੰਜਾਬ ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀਆਂ ਨੂੰ ਰੱਦ ਕਰਨ ਖ਼ਿਲਾਫ਼ ਅਦਾਲਤ ਪਹੁੰਚੇ ਉਮੀਦਵਾਰਾਂ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਵੱਡਾ ਫੈਸਲਾ ਕੀਤਾ ਹੈ। ਅਦਾਲਤ ਨੇ ਉਨ੍ਹਾਂ ਸਾਰੀਆਂ 250 ਪਟੀਸ਼ਨਾਂ ਵਾਲੀਆਂ ਪੰਚਾਇਤਾਂ ਵਿੱਚ ਸਰਪੰਚ ਅਤੇ ਪੰਚ ਦੀ ਚੋਣ ’ਤੇ ਰੋਕ ਲੱਗਾ ਦਿੱਤੀ ਹੈ। ਇਹ ਸਾਰੇ ਉਮੀਦਵਾਰ ਨਾਮਜ਼ਦਗੀਆਂ ਖਾਰਿਜ ਹੋਣ ਅਤੇ ਹਿੰਸਾ ਦੇ ਖਿਲਾਫ ਹਾਈਕੋਰਟ ਪਹੁੰਚੇ
ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ 2 ਅਮਰੀਕੀ ਤੇ ਇੱਕ ਬ੍ਰਿਟਿਸ਼ ਵਿਗਿਆਨੀ ਨੂੰ! 190 ਦੇਸ਼ਾਂ ’ਚ ਇਸਤੇਮਾਲ ਹੋ ਰਹੀ ਇਨ੍ਹਾਂ ਦੀ ਕਾਢ
- by Preet Kaur
- October 9, 2024
- 0 Comments
ਬਿਉਰੋ ਰਿਪੋਰਟ: ਰਸਾਇਣ ਵਿਗਿਆਨ (ਕੈਮਿਸਟਰੀ) 2024 ਲਈ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਇਸ ਸਾਲ 3 ਵਿਗਿਆਨੀਆਂ ਨੂੰ ਇਹ ਇਨਾਮ ਮਿਲਿਆ ਹੈ। ਇਨ੍ਹਾਂ ਵਿੱਚ ਅਮਰੀਕੀ ਵਿਗਿਆਨੀ ਡੇਵਿਡ ਬੇਕਰ, ਜੌਨ ਜੰਪਰ ਅਤੇ ਬ੍ਰਿਟਿਸ਼ ਵਿਗਿਆਨੀ ਡੇਮਿਸ ਹੈਸਾਬਿਸ ਸ਼ਾਮਲ ਹਨ। ਇਨਾਮ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹਿੱਸਾ ਡੇਵਿਡ ਬੇਕਰ ਨੂੰ ਗਿਆ, ਜਿਸ ਨੇ ਇੱਕ