ਮੋਗਾ ਦੇ ਦਿਹਾੜੀਦਾਰ ਮਜ਼ਦੂਰ ਨੂੰ ਵੱਡਾ ਝਟਕਾ, GST ਵਿਭਾਗ ਵੱਲੋਂ 35 ਕਰੋੜ ਦਾ ਨੋਟਿਸ ਜਾਰੀ
ਬਿਊਰੋ ਰਿਪੋਰਟ (ਮੋਗਾ, 15 ਨਵੰਬਰ 2025): ਸ਼ਨਾਖਤੀ ਚੋਰੀ (Identity Theft) ਅਤੇ ਜੀਐੱਸਟੀ ਧੋਖਾਧੜੀ ਦੇ ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ, ਮੋਗਾ ਦੇ ਬੋਹਨਾ ਚੌਕ ਦੇ ਇੱਕ ਦਿਹਾੜੀਦਾਰ ਮਜ਼ਦੂਰ ਨੂੰ ਜੀਐੱਸਟੀ ਵਿਭਾਗ ਵੱਲੋਂ 35 ਕਰੋੜ ਰੁਪਏ ਦਾ ਨੋਟਿਸ ਮਿਲਿਆ ਹੈ, ਜਿਸ ਕਾਰਨ ਉਸ ਦਾ ਪਰਿਵਾਰ ਹੈਰਾਨ ਅਤੇ ਡਰਿਆ ਹੋਇਆ ਹੈ। ਰੋਜ਼ਾਨਾ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ
