Punjab

ਪਟਿਆਲਾ ਵਿੱਚ ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਚੋਣ ਜ਼ਾਬਤਾ ਤੋੜਨ ਦਾ ਨੋਟਿਸ!

ਬਿਉਰੋ ਰਿਪੋਰਟ – ਪੰਜਾਬ ਵਿੱਚ ਲੋਕਸਭਾ ਚੋਣਾਂ ਦੇ ਲਈ ਵੋਟਿੰਗ ਤੋਂ ਠੀਕ ਇੱਕ ਰਾਤ ਪਹਿਲਾਂ ਚੋਣ ਕਮਿਸ਼ਨ ਨੇ ਬੀਜੇਪੀ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਚੋਣ ਜ਼ਾਬਤਾ ਤੋੜਨ ਦਾ ਨੋਟਿਸ ਭੇਜਿਆ ਹੈ। ਕੋਤਵਾਲੀ ਥਾਣਾ ਇਲਾਕੇ ਵਿੱਚ ਸਰਕਾਰੀ ਥਾਵਾਂ ‘ਤੇ ਇੰਨਾਂ ਪਾਰਟੀਆਂ ਦੇ ਪੋਸਟਰ ਲੱਗੇ ਹਨ। ਨੋਟਿਸ ਜਾਰੀ ਹੋਣ ਦੇ ਬਾਅਦ ਚੋਣ ਅਧਿਕਾਰੀ ਦੀ ਸ਼ਿਕਾਇਤ ‘ਤੇ ਕਾਂਗਰਸ

Read More
Punjab

ਮੋਗਾ ‘ਚ ਟਰੱਕ ਨੂੰ ਲੱਗੀ ਅੱਗ, ਨੇੜੇ ਦੁਕਾਨ ਦਾ ਵੀ ਹੋਇਆ ਨੁਕਸਾਨ

ਮੋਗਾ (Moga) ਵਿੱਚ ਇਕ ਟਰੱਕ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗਰਮੀ ਜਿਆਦਾ ਹੋਣ ਕਾਰਨ ਟਰੱਕ ਦੀ ਬੈਟਰੀ ਫਟਣ ਦੇ ਕਾਰਨ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਹੈ ਕਿ ਫਾਇਰ ਬਿਰਗੇਡ ਦੀਆਂ ਸੱਤ ਗੱਡੀਆਂ ਇਸ ਨੂੰ ਬੁਝਾਉਣ ਲਈ ਪਹੁੰਚਿਆ ਹਨ। ਇਹ ਟਰੱਕ ਕਬਾੜ ਦੀ ਦੁਕਾਨ ‘ਤੇ

Read More
Lok Sabha Election 2024 Punjab Video

Video – TOP 5 NEWS | BIG 5 NEWS | 31 MAY 2024 | 31 ਮਈ ਦੀਆਂ 5 ਵੱਡੀਆਂ ਖ਼ਬਰਾਂ | THE KHALAS TV

Video – TOP 5 NEWS | BIG 5 NEWS | 31 MAY 2024 | 31 ਮਈ ਦੀਆਂ 5 ਵੱਡੀਆਂ ਖ਼ਬਰਾਂ | THE KHALAS TV

Read More
Punjab

ਮਨੁੱਖਤਾ ਹੋਈ ਸ਼ਰਮਸ਼ਾਰ, ਪਟਿਆਲਾ ‘ਚ ਨਾਬਾਲਗ ਨਾਲ ਹੋਇਆ ਬਲਾਤਕਾਰ

ਪਟਿਆਲਾ (Patiala) ਦੇ ਸਨੌਰ (Sanour) ਤੋਂ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 15 ਸਾਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦੀ ਲੜਕੇ ਨਾਲ ਇੰਸਟਾਗ੍ਰਾਮ ‘ਤੇ ਦੋਸਤੀ ਹੋਈ ਸੀ, ਜਿਸ ਨਾਲ ਤਿੰਨ ਮਹੀਨਿਆਂ ਤੱਕ ਗੱਲਬਾਤ ਹੁੰਦੀ ਰਹੀ। ਉਸ ਨੌਜਵਾਨ ਨੇ ਲੜਕੀ ਨੂੰ ਮਿਲਣ

Read More
Punjab

ਲੁਧਿਆਣਾ ‘ਚ ਬਿਲਡਿੰਗ ਇੰਸਪੈਕਟਰ ਸਸਪੈਂਡ, ਚੋਣ ਪ੍ਰੋਗਰਾਮ ‘ਚ ਲਿਆ ਹਿੱਸਾ

ਲੁਧਿਆਣਾ ਵਿੱਚ ਚੋਣ ਮੀਟਿੰਗ ਵਿੱਚ ਸ਼ਾਮਲ ਹੋਣਾ ਨਗਰ ਨਿਗਮ ਦੇ ਅਧਿਕਾਰੀ ਨੂੰ ਮਹਿੰਗਾ ਸਾਬਤ ਹੋਇਆ। ਚੋਣ ਕਮਿਸ਼ਨ ਨੇ ਨਗਰ ਨਿਗਮ ਲੁਧਿਆਣਾ (ਜ਼ੋਨ-ਬੀ) ਦੇ ਬਿਲਡਿੰਗ ਇੰਸਪੈਕਟਰ ਰਣਧੀਰ ਸਿੰਘ ਰਾਣਾ ਵਿਰੁੱਧ ਤੁਰੰਤ ਕਾਰਵਾਈ ਕਰਦਿਆਂ ਨਗਰ ਨਿਗਮ ਕਮਿਸ਼ਨਰ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਦਾ ਨੋਟਿਸ ਲੈਂਦਿਆਂ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਬਿਲਡਿੰਗ ਇੰਸਪੈਕਟਰ ਨੂੰ ਮੁਅੱਤਲ

Read More
Punjab

ਪਟਿਆਲਾ ‘ਚ ਕੱਪੜੇ ਦੀ ਦੁਕਾਨ ‘ਤੇ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਪਟਿਆਲਾ (Patiala) ‘ਚ ਕੱਪੜੇ ਦੀਆਂ ਦੁਕਾਨਾਂ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪਟਿਆਲਾ ਦੇ ਛੋਟੀ ਬਾਰਾਦਰੀ ਵਿੱਚ 12 ਕੱਪੜੇ ਦੀਆਂ ਦੁਕਾਨਾਂ ਵਿੱਚ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨਾਂ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ

Read More
India

ਸਾਬਕਾ ਫੌਜੀ ਨੂੰ ਸਟੇਜ ‘ਤੇ ਆਈ ਮੌਤ, ਦੇਸ਼ ਭਗਤੀ ਦੇ ਗੀਤ ‘ਤੇ ਨੱਚ ਰਿਹਾ ਸੀ

ਫੌਜ ਦੇ ਜਵਾਨ ਦੀ ਆਪਣੇ ਦੇਸ਼ ਨਾਲ ਇੰਨੀ ਮੁਹੱਬਤ ਸੀ ਕਿ ਆਪਣੇ ਅੰਤਿਮ ਸਮੇਂ ਵੀ ਉਹ ਦੇਸ਼ ਭਗਤੀ ਦੇ ਗੀਤ ਉੱਤੇ ਨੱਚਦਾ ਹੋਇਆ ਮੌਤ ਨੂੰ ਗਲੇ ਲਗਾ ਗਿਆ। ਇਹ ਘਟਨਾ ਇੰਦੌਰ (Indore) ਦੇ ਕੋਠੀ ਇਲਾਕੇ ਵਿੱਚ ਵਾਪਰੀ ਹੈ। ਸੇਵਾਮੁਕਤ ਫੌਜੀ ਯੋਗਾ ਕਲਾਸ ਦੌਰਾਨ ਸਟੇਜ ‘ਤੇ ਨੱਚਦਾ-ਨੱਚਦਾ ਅਚਾਨਕ ਡਿੱਗ ਗਿਆ। ਉਸ ਜਗ੍ਹਾ ‘ਤੇ ਆਸਥਾ ਯੋਗ ਕ੍ਰਾਂਤੀ

Read More
International

ਪਾਕਿਸਤਾਨ ‘ਤੇ ਵਧਿਆ ਕਰਜ਼ਾ, ਲੋਕਾਂ ਦੀਆਂ ਮੁਸੀਬਤਾਂ ਵਧੀਆਂ

ਪਿਛਲੇ ਕੁਝ ਸਾਲਾਂ ‘ਚ ਪਾਕਿਸਤਾਨ ‘ਤੇ ਕਰਜ਼ੇ ਦਾ ਬੋਝ ਤੇਜ਼ੀ ਨਾਲ ਵਧਿਆ ਹੈ। ਜ਼ਿਆਦਾ ਕਰਜ਼ੇ ਕਾਰਨ ਦੇਸ਼ ਦੇ ਬਜਟ ‘ਤੇ ਦਬਾਅ ਪੈ ਰਿਹਾ ਹੈ। ਮਸ਼ਹੂਰ ਅੰਗਰੇਜ਼ੀ ਅਖਬਾਰ ਡਾਨ ਨੇ ਪਾਕਿਸਤਾਨ ਦੇ ਵਧਦੇ ਕਰਜ਼ੇ ‘ਤੇ ਸੰਪਾਦਕੀ ਲਿਖਿਆ ਹੈ। ਸਰਕਾਰ ਦਾ ਵਿੱਤੀ ਘਾਟਾ ਪਿਛਲੇ ਪੰਜ ਸਾਲਾਂ ਵਿੱਚ ਆਰਥਿਕ ਉਤਪਾਦਨ ਦਾ ਔਸਤਨ 7.3 ਪ੍ਰਤੀਸ਼ਤ ਰਿਹਾ, ਜੋ ਕਾਫ਼ੀ ਜ਼ਿਆਦਾ

Read More
Punjab

ਫਤਿਹਗੜ੍ਹ ਸਾਹਿਬ ‘ਚ ਬਣੇ 1821 ਪੋਲਿੰਗ ਬੂਥ,14 ਉਮੀਦਵਾਰ ਮੈਦਾਨ ‘ਚ, 15 ਲੱਖ 39 ਹਜ਼ਾਰ ਵੋਟਰ

ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ‘ਚ ਸ਼ਨੀਵਾਰ ਨੂੰ 15 ਲੱਖ 39 ਹਜ਼ਾਰ 189 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਿੰਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ: ਫਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਅਮਲੋਹ, ਖੰਨਾ, ਸਮਰਾਲਾ, ਪਾਇਲ, ਸਾਹਨੇਵਾਲ, ਰਾਏਕੋਟ ਅਤੇ ਅਮਰਗੜ੍ਹ। ਫ਼ਤਹਿਗੜ੍ਹ

Read More