Lifestyle Technology

ਇੰਸਟਾਗ੍ਰਾਮ ਯੂਜ਼ਰ ਨੂੰ ਵੱਡਾ ਝਟਕਾ! ਕੰਪਨੀ ਨੇ ਇਸ ਫੀਚਰ ’ਚ ਕੀਤਾ ਵੱਡਾ ਬਦਲਾਅ

ਬਿਉਰੋ ਰਿਪੋਰਟ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Instagram) ਨੇ ਵੱਡਾ ਬਦਲਾਅ ਕੀਤਾ ਹੈ। ਇਹ ਬਦਲਾਅ ਆਪਣੇ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਨ ਵਾਲੇ ਲੋਕਾਂ ਦੇ ਲਈ ਹੈ। ਜੇਕਰ ਤੁਹਾਡੇ ਵੀਡੀਓ ਨੂੰ ਵੇਖਣ ਵਾਲਿਆਂ ਦੀ ਗਿਣਤੀ ਘੱਟ ਹੈ ਜਾਂ ਇਹ ਕਹਿ ਲਿਓ ਵੀਡੀਓ ਨੂੰ ਜ਼ਿਆਦਾ ਲਾਈਕਸ ਨਹੀਂ ਮਿਲਦੇ ਹਨ ਤਾਂ ਐੱਪ ਤੁਹਾਡੇ ਵੀਡੀਓ ਦੀ ਪਹੁੰਚ ਨੂੰ ਘਟਾ ਸਕਦੀ

Read More
Punjab

ਦੀਵਾਲੀ ਤੋਂ ਪਹਿਲਾਂ ਮਾਨਸਾ ’ਚ ਪੈਟਰੋਲ ਪੰਪ ’ਤੇ ਗ੍ਰੇਨੇਡ ਹਮਲਾ! ਵਿਦੇਸ਼ੀ ਨੰਬਰ ਤੋਂ ਆਈ ਧਮਕੀ! ਮੰਗੇ 5 ਕਰੋੜ, ‘ਇਹ ਟ੍ਰੇਲਰ, ਅਗਲਾ ਨਿਸ਼ਾਨਾ ਹੋਵੇਗਾ ਘਰ’

ਬਿਉਰੋ ਰਿਪੋਰਟ: ਦੀਵਾਲੀ ਤੋਂ ਪਹਿਲਾਂ ਮਾਨਸਾ ’ਚ ਸਿਰਸਾ ਰੋਡ ’ਤੇ ਸਥਿਤ ਪੈਟਰੋਲ ਪੰਪ ’ਤੇ ਬੀਤੀ ਰਾਤ ਹੈਂਡ ਗਰੇਨੇਡ ਨਾਲ ਹਮਲਾ ਕੀਤਾ ਗਿਆ। ਘਟਨਾ ਤੋਂ ਬਾਅਦ ਪੈਟਰੋਲ ਪੰਪ ਮਾਲਕ ਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਕਾਲ ਆਈ ਅਤੇ ਉਸ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 1 ਵਜੇ ਸਿਰਸਾ ਰੋਡ ’ਤੇ

Read More
Punjab

ਪੰਜਾਬ ਦੀ ਸਭ ਤੋਂ ਬਦਕਿਸਮਤ ਮਾਂ ! 6 ਘੰਟੇ ਦੇ ਅੰਦਰ 3 ਪੁੱਤਰ ਗਵਾਏ,ਫਿਰ ਆਪ ਵੀ ਚੱਲੀ ਗਈ

ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਔਰਤ ਨੇ 3 ਬੱਚਿਆਂ ਨੂੰ ਜਨਮ ਦਿੱਤਾ ਸੀ

Read More
Khetibadi Punjab

ਪਰਾਲੀ ਨੂੰ ਲੈ ਕੇ ਪੰਜਾਬ ਤੋਂ ਚੰਗੀ ਖ਼ਬਰ! 2 ਸਾਲ ਦੇ ਧੋਹ ਦਿੱਤੇ ਦਾਗ਼

ਬਿਉਰੋ ਰਿਪੋਰਟ: ਪਰਾਲੀ ਸਾੜਨ (STUBBLE BURNING) ਨੂੰ ਲੈ ਕੇ ਪੰਜਾਬ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਇਸ ਸਾਲ ਹੁਣ ਤੱਕ 50 ਫੀਸਦੀ ਘੱਟ ਪਰਾਲੀ ਸੜੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (PUNJAB REMOTE SENSING CENTER) ਦੇ ਅੰਕੜਿਆਂ ਮੁਤਾਬਿਕ 15 ਸਤੰਬਰ ਤੋਂ 27 ਅਕਤੂਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 1995 ਘਟਨਾਵਾਂ ਸਾਹਮਣੇ ਆਈਆਂ ਜਦਕਿ ਪਿਛਲੇ ਸਾਲ

Read More
Punjab

ਖੰਨਾ ਡਬਲ ਕਤਲਕਾਂਡ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ! ਆਪਣਿਆਂ ਨੇ ਹੀ ਕੀਤਾ ਖ਼ੂਨ, ਫਿਰ ਇਸ ਤਰ੍ਹਾਂ ਦਿੱਤਾ ਹਾਦਸੇ ਦਾ ਨਾਂ!

ਬਿਉਰੋ ਰਿਪੋਰਟ: ਖੰਨਾ ਦੇ ਮਲੌਦ ਇਲਾਕੇ ਵਿੱਚ ਪੁਲਿਸ ਨੇ ਦੋਹਰੇ ਕਤਲ(Double Murder) ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮ੍ਰਿਤਕਾਂ ਦੇ ਦੋਸਤ ਹੀ ਕਾਤਲ ਨਿਕਲੇ ਹਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੋਸਤਾਂ ਨੇ ਘਰ ਵਿੱਚ ਬੁਲਾਇਆ ਫਿਰ ਨਹਿਰ ਵਿੱਚ ਧੱਕਾ ਮਾਰ ਦਿੱਤਾ ਅਤੇ ਬਾਅਦ ਵਿੱਚੋਂ

Read More