Punjab

ਪੰਜਾਬ ਦਾ ਹਲਵਾਰਾ ਹਵਾਈ ਅੱਡਾ ਨਵੇਂ ਸਾਲ ‘ਤੇ ਹੋਵੇਗਾ ਸ਼ੁਰੂ, 4 ਜ਼ਿਲ੍ਹਿਆਂ ਨੂੰ ਮਿਲੇਗਾ ਲਾਭ

ਲੁਧਿਆਣਾ ਸ਼ਹਿਰ ਤੋਂ ਕਰੀਬ 31 ਕਿਲੋਮੀਟਰ ਦੂਰ ਰਾਏਕੋਟ ਸ਼ਹਿਰ ਵਿੱਚ ਸਥਿਤ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਵਿੱਚ ਕਰੀਬ 2 ਮਹੀਨੇ ਹੋਰ ਲੱਗਣਗੇ। ਕਿਉਂਕਿ ਇਸ ਨਾਲ ਜੁੜੇ ਅਧਿਕਾਰੀਆਂ ਦਾ ਸੁਝਾਅ ਹੈ ਕਿ ਇਸ ਮਹੀਨੇ ਵੀ ਪ੍ਰਾਜੈਕਟ ਦਾ ਕੰਮ ਪੂਰਾ ਨਹੀਂ ਹੋਵੇਗਾ। ਲੋਕ ਨਿਰਮਾਣ ਵਿਭਾਗ ਵੱਲੋਂ ਉਸਾਰੀ ਏਜੰਸੀਆਂ ਰਾਹੀਂ ਲਾਗੂ ਕੀਤਾ ਜਾ ਰਿਹਾ ਇਹ

Read More
Punjab

‘ਆਪ’ ਵੱਲੋਂ ਅੱਜ ਪੰਜਾਬ ‘ਚ ਭਾਜਪਾ ਦਫ਼ਤਰ ਦਾ ਘਿਰਾਓ: ਝੋਨਾ ਚੁੱਕਣ ਦੇ ਮਾਮਲੇ ‘ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ,

ਮੁਹਾਲੀ : ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੂਬਾ ਅਤੇ ਕੇਂਦਰ ਸਰਕਾਰ ਆਹਮੋ-ਸਾਹਮਣੇ ਹਨ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰੇਗੀ। ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ‘ਆਪ’ ਆਗੂ ਸਵੇਰੇ 11:30 ਵਜੇ ਸੈਕਟਰ-37 ਸਥਿਤ ਬੱਤਰਾ ਥੀਏਟਰ ਨੇੜੇ ਇਕੱਠੇ

Read More
Punjab

ਟਰੈਕਟਰ ’ਤੇ ਲਾਏ ਇੱਕ ਗਾਣੇ ਪਿੱਛੇ ਇਕਲੌਤੇ ਪੁੱਤ ਦਾ ਕਤਲ! ਪਹਿਲਾਂ ਗੱਡੀ ਥੱਲੇ ਦਿੱਤਾ, ਫਿਰ ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਿਆ

ਬਿਉਰੋ ਰਿਪੋਰਟ: ਬਰਨਾਲਾ ਤੋਂ ਦਿਲ ਦਹਿਲਾ ਦੇਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਪੱਖੋਕੇ ਦੀ ਦਾਣਾ ਮੰਡੀ ਵਿੱਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ਹੋ ਗਈ। ਮਾਮਲਾ ਏਨਾ ਵਧ ਗਿਆ ਕਿ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਦੂਜੀ ਧਿਰ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਾਰਾ ਵਿਵਾਦ ਟਰੈਕਟਰ ਉੱਤੇ ਲਾਏ

Read More
International Punjab

ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਗਈ ਜਾਨ!

ਬਿਉਰੋ ਰਿਪੋਰਟ – ਕੈਨੇਡਾ (Canada) ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ਵਿਚ ਫਾਜ਼ਿਲਕਾ (Fazilka) ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਫਾਜ਼ਿਲਕਾ ਦੇ ਪਿੰਡ ਮੂਲਿਆਂਵਾਲੀ ਦਾ ਰਹਿਣ ਵਾਲਾ ਸੀ। ਇਸ ਖਬਰ ਤੋਂ ਪਰਿਵਾਰ ਵਿਚ ਮਾਤਮ ਪਰਸਿਆ ਹੋਇਆ ਹੈ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਕੋੋਲੋਂ ਮ੍ਰਿਤਕ ਦੇਹ ਜਲਦ ਵਾਪਸ ਲਿਆਉਣ

Read More
India Punjab

ਲਾਰੈਂਸ ਦੇ ਜੇਲ੍ਹ ਇੰਟਰਵਿਊ ’ਤੇ ਹਾਈਕੋਰਟ ਬਖਸ਼ਣ ਦੇ ਮੂਡ ’ਚ ਨਹੀਂ! 3 ਸਵਾਲਾਂ ਦਾ ਪਤਾ ਲਗਾਉਣ ਨਹੀਂ ਨਵੀਂ SIT ਦਾ ਗਠਨ

ਬਿਉਰੋ ਰਿਪੋਰਟ – ਲਾਰੈਂਸ ਜੇਲ੍ਹ ਇੰਟਰਵਿਊ (Gagnster Lawrence Interview) ਨੂੰ ਲੈਕੇ ਹਾਈਕੋਰਟ (Punjab Haryana High court) ਨੇ ਅੱਗੇ ਦੀ ਜਾਂਚ ਲਈ ਨਵੀਂ SIT ਦਾ ਗਠਨ ਕੀਤਾ ਹੈ। ਤਿੰਨ ਮੈਂਬਰ SIT ਦਾ ਮੁਖੀ ਮੁੜ ਤੋਂ DGP ਪ੍ਰਬੋਧ ਕੁਮਾਰ (Parbodh Kumar) ਨੂੰ ਬਣਾਇਆ ਗਿਆ ਹੈ ਜਿਨ੍ਹਾਂ ਨੇ ਖ਼ੁਲਾਸਾ ਕੀਤਾ ਸੀ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ ਮੁਹਾਲੀ CIA

Read More
India

ਲਾਰੈਂਸ ਨੂੰ ਬਿਸ਼ਨੋਈ ਭਾਈਚਾਰੇ ਨੇ ਦਿੱਤੀ ਵੱਡੀ ਜ਼ਿੰਮੇਵਾਰੀ! ਬਿਸ਼ਨੋਈ ਸਭਾ ਯੁਵਾ ਮੋਰਚਾ ਦਾ ਬਣਾਇਆ ਕੌਮੀ ਪ੍ਰਧਾਨ

ਬਿਉਰੋ ਰਿਪੋਰਟ: ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੰਗਲੀ ਜੀਵ ਪ੍ਰੇਮੀਆਂ ਸਮੇਤ ਬਿਸ਼ਨੋਈ ਭਾਈਚਾਰੇ ਅਤੇ ਸਮਾਜ ਦੇ ਹੋਰ ਅਧਿਕਾਰੀਆਂ ਵੱਲੋਂ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਯੁਵਾ ਮੋਰਚਾ ਵਿੰਗ ਦਾ ਕੌਮੀ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਇਸਦੇ ਨਾਲ ਹੀ ਹਾਲ ਹੀ ਵਿੱਚ ਲਾਰੈਂਸ ਨੂੰ ਹਿੰਦੂ ਸੈਨਾ ਵੱਲੋਂ ਫ਼ੌਜ ਦਾ ਵੀ ਕੌਮੀ ਇੰਚਾਰਜ ਨਿਯੁਕਤ ਕੀਤਾ

Read More