Punjab

ਬਾਲ ਅਧਿਕਾਰ ਕਮਿਸ਼ਨ ਦੀ ਪੰਜਾਬ ਸਰਕਾਰ ਨੂੰ ਅਪੀਲ, ਸਮਾਂ ਬਦਲਣ ਦੀ ਕੀਤੀ ਮੰਗ

ਬਿਉਰੋ ਰਿਪੋਰਟ – ਪੰਜਾਬ ‘ਚ ਪੈ ਰਹੀ ਹੱਡ ਚੀਰਵੀਂ ਠੰਡ ਨੇ ਲੋਕਾਂ ਨੂੰ ਅੰਦਰੀ ਤਾੜਿਆ ਹੋਇਆ ਹੈ। ਕੜਾਕੇ ਦਾਰ ਠੰਡ ਦਾ ਸਭ ਤੋਂ ਵੱਧ ਅਸਰ ਬੱਚਿਆਂ ਅਤੇ ਬਜ਼ੁਰਗਾਂ ‘ਤੇ ਪੈ ਰਿਹਾ ਹੈ, ਇਸ ਨੂੰ ਦੇਖਦੇ ਹੋਏ ਬਾਲ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਹੈ।

Read More
Punjab

ਡੱਲੇਵਾਲ ਦਾ ਐਸਐਸਪੀ ਨੂੰ ਮਿਲਣ ਤੋਂ ਇਨਕਾਰ

ਬਿਉਰੋ ਰਿਪੋਰਟ – ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 45 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਵੱਲੋਂ ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ (SSP Nanak Singh) ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਅੱਜ ਐਸਐਸਪੀ ਨਾਨਕ ਸਿੰਘ ਸਰਕਾਰੀ ਡਾਕਟਰਾਂ ਦੀ ਟੀਮ ਦੇ ਨਾਲ ਖਨੌਰੀ ਮੋਰਚੇ ‘ਤੇ ਪਹੁੰਚੇ ਸਨ ਪਰ

Read More
Punjab

ਸੰਘਣੀ ਧੁੰਦ ਨੇ ਪਲਟਾਇਆ ਟਰੱਕ, ਫਰਿਸਤਾ ਬਣ ਕੇ ਅੱਪੜੀ ਸੜਕ ਸੁਰੱਖਿਆ ਫੋਰਸ

ਬਿਉਰੋ ਰਿਪੋਰਟ – ਪੰਜਾਬ ‘ਚ ਪੈ ਰਹੀ ਸੰਘਣੀ ਧੁੰਦ ਜਿੱਥੇ ਜਾਨਲੇਵਾ ਸਾਬਤ ਹੋ ਰਹੀ ਹੈ, ਉੱਥੇ ਹੀ ਕਈ ਲੋਕ ਆਪਣੇ ਵਾਹਨਾਂ ਦੀ ਰਫਤਾਰ ਘੱਟ ਕਰਨਾ ਜ਼ਰੂਰੀ ਨਹੀਂ ਸਮਝਦੇ। ਇਸੇ ਕਾਰਨ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਪੁਲਿਸ ਨਾਕਾ ਬੰਬਰੀ ਬਾਈਪਾਸ ’ਤੇ ਦਿਲਕੰਬਾਊ ਹਾਦਸਾ ਵਾਪਰਿਆ ਹੈ, ਜਿੱਥੇ ਕਿੰਨੂਆਂ ਦੇ ਨਾਲ ਭਰਿਆ ਟਰੱਕ ਇਕ ਕਾਰ ‘ਤੇ ਪਲਟ ਗਿਆ ਹੈ।

Read More
India Punjab

2024 ਵਿੱਚ ਸੜਕ ਹਾਦਸਿਆਂ ਵਿੱਚ ਕਿੰਨੇ ਭਾਰਤੀਆਂ ਨੇ ਗਵਾਈ ਜਾਨ ? ਜਾਣੋ

ਦਿੱਲੀ : ਦੇਸ਼ ਵਿੱਚ ਹਰ ਦਿਨ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਹਾਦਸਿਆਂ ਵਿੱਚ ਹਜ਼ਾਰਾਂ ਲੋਲ ਆਪਣੀ ਜਾਨ ਜਵਾ ਲੈਂਦੇ ਹਨ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਇਹ ਹਾਦਸੇ ਕਿਸੇ ਦੀ ਗਲਤੀ ਜਾਂ ਲਾਹਪਰਵਾਹੀ ਨਾਲ ਹੁੰਦੇ ਹਨ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਹਾਲ ਦੇ ਵਿੱਚ ਹੀ ਇੱਕ ਕੇਂਦਰੀ ਆਵਾਜਾਈ ਮੰਤਰੀ

Read More
India

ਗੂਗਲ ਮੈਪ ਨੇ ਪੁਲਿਸ ਪਾਈ ਚੱਕਰਾਂ ‘ਚ, ਪਹੁੰਚਾਇਆ ਦੂਜੇ ਸੂਬੇ ‘ਚ, ਲੋਕਾਂ ਬਦਮਾਸ਼ ਸਮਝ ਬਣਾਇਆ ਬੰਦੀ

ਬਿਉਰੋ ਰਿਪੋਰਟ – ਗੂਗਲ ਮੈਪ (Google Map) ਵੱਲੋਂ ਗਲਤ ਰਸਤਾ ਦਿਖਾਉਣ ਦੀਆਂ ਖਬਰਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਇਸੇ ਤਰ੍ਹਾਂ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ, ਜਿੱਥੇ ਇਸ ਵਾਰੀ ਗੂਗਲ ਮੈਪ ਨੇ ਪੁਲਿਸ ਨੂੰ ਚੱਕਰਾਂ ਵਿਚ ਪਾ ਦਿੱਤਾ ਹੈ। ਆਸਾਮ ਦੀ ਜੋਰਹਾਟ ਪੁਲਿਸ ਦੀ 16 ਮੈਂਬਰੀ ਟੀਮ ਇਕ ਵਿਅਕਤੀ ਨੂੰ

Read More
Khetibadi Punjab

ਸ਼ੰਭੂ ਬਾਰਡਰ ‘ਤੇ ਕਿਸਾਨ ਦੀ ਮੌਤ ‘ਤੇ ਬੋਲੇ ਸਰਵਣ ਸਿੰਘ ਪੰਧੇਰ, ਸਰਕਾਰ ਅੱਗੇ ਰੱਖੀਆਂ ਇਹ ਮੰਗਾਂ….

ਸ਼ੰਭੂ ਬਾਰਡਰ ‘ਤੇ ਅੱਜ ਤਰਨਤਾਰਨ ਦੇ ਪਿੰਡ ਪਹੁਵਿੰਡ ਦੇ ਰਹਿਣ ਵਾਲੇ ਕਿਸਾਨ ਰੇਸ਼ਮ ਸਿੰਘ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਮੁਤਾਬਕ ਪ੍ਰਾਣ ਤਿਆਗਣ ਤੋਂ ਪਹਿਲਾਂ ਰੇਸ਼ਮ ਸਿੰਘ ਨੇ ਸਾਥੀ ਕਿਸਾਨਾਂ ਨੂੰ ਦੱਸਿਆ ਕੇ ਉਸਨੇ ਇਹ ਕਦਮ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਡੱਲੇਵਾਲ ਦੇ ਮਰਨ ਵਰਤ ਮਗਰੋਂ ਵੀ ਗੱਲ

Read More
India

ਹਰਿਆਣਾ ‘ਚ ਵਾਪਰੀ ਪੰਜਾਬ ਵਰਗੀ ਘਟਨਾ, ਲੋਕਾਂ ਪਲਟੇ ਟਰੱਕ ਨੂੰ ਲੁੱਟਿਆ

ਬਿਉਰੋ ਰਿਪੋਰਟ – ਹਰਿਆਣਾ ਦੇ ਸਿਰਸਾ ਤੋਂ ਇਕ ਵਾਰ ਫਿਰ ਸ਼ਰਮਸ਼ਾਰ ਕਰਨ ਵਾਲਾ ਦ੍ਰਿਸ਼ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਵੱਲੋਂਂ ਪੀੜਤ ਵਿਅਕਤੀ ਦੀ ਮਦਦ ਕਰਨ ਦੀ ਥਾਂ ਉਸ ਨੂੰ ਲੁੱਟਣ ਵੱਲ ਜ਼ੋਰ ਲਗਾਇਆ ਹੈ। ਸਿਰਸਾ ਦੇ ਡੱਬਵਾਲੀ ਦੇ ਪਿੰਡ ਸਕਤਾ ਖੇੜਾ ਸੜਕ ‘ਤੇ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਵਿਚ 42 ਹਜ਼ਾਰ ਲੀਟਰ

Read More