ਸੈਫ਼ ਅਲੀ ਖਾਨ ‘ਤੇ ਹਮਲਾ ਕਰਨ ਵਾਲਾ ਸ਼ੱਕੀ ਸ਼ਖਸ ਫੜਿਆ ਗਿਆ ! ਇਸ ਹਾਲਤ ਵਿੱਚ ਮਿਲਿਆ
ਬਿਉਰੋ ਰਿਪੋਰਟ – ਅਦਾਕਾਰ ਸੈਫ ਅਲੀ ਖਾਨ (SAIF ALI KHAN) ਦੇ ਘਰ ਵਿੱਚ ਵੜ ਕੇ ਹਮਲਾ ਕਰਨ ਵਾਲੇ ਸ਼ੱਕੀ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦੇ ਵੱਲੋਂ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਪੁਲਿਸ ਮੁਤਾਬਿਕ ਹਮਲੇ ਦਾ ਸ਼ੱਕੀ CCTV ਵਿੱਚ ਬਾਂਦਰਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਨਜ਼ਰ ਆਇਆ ਸੀ। ਉਸ ਨੂੰ
