ਪ੍ਰਧਾਨ ਮੰਤਰੀ ਤੇ ਟਰੰਪ ਦੀ ਹੋਈ ਗੱਲ
- by Manpreet Singh
- January 27, 2025
- 0 Comments
ਬਿਉਰੋ ਰਿਪੋਰਟ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਦੋਵਾਂ ਵਿਚਕਾਰ ਪਹਿਲੀ ਗੱਲਬਾਤ ਹੈ। ਇਸ ਦੌਰਾਨ ਭਾਰਤ-ਅਮਰੀਕਾ ਸਬੰਧਾਂ ਬਾਰੇ ਚਰਚਾ ਹੋਈ। ਇਸ ਤੋਂ ਬਾਅਦ ਮੋਦੀ ਨੇ ਆਪਣੇ ਐਕਸ ਅਕਾਉਂਟ ਤੇ ਲਿਖਿਆ ਕਿ ਆਪਣੇ ਪਿਆਰੇ ਦੋਸਤ ਰਾਸ਼ਟਰਪਤੀ
ਕੈਲਾਸ਼ ਮਾਨਸਰੋਵਰ ਯਾਤਰਾ ਫਿਰ ਤੋਂ ਸ਼ੁਰੂ ਹੋਵੇਗੀ
- by Manpreet Singh
- January 27, 2025
- 0 Comments
ਬਿਉਰੋ ਰਿਪੋਰਟ – ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਗਰਮੀਆਂ ਦੇ ਮੌਸਮ ਵਿੱਚ ਦੁਬਾਰਾ ਸ਼ੁਰੂ ਕੀਤੀ ਜਾਵੇਗੀ। 2020 ਵਿੱਚ ਭਾਰਤ ਅਤੇ ਚੀਨ ਵਿਚਕਾਰ ਡੋਕਲਾਮ ਰੁਕਾਵਟ ਤੋਂ ਬਾਅਦ ਇਹ ਦੌਰਾ ਰੋਕ ਦਿੱਤਾ ਗਿਆ ਸੀ। ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਵਿਚਕਾਰ ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਦੋਵਾਂ
ਆਨੰਦਪੁਰ ਸਾਹਿਬ ਰਾਹੀਂ ਜਾਣ ਵਾਲੇ ਲੋਕਾਂ ਦਾ ਸਫ਼ਰ ਹੋਵੇਗਾ ਆਸਾਨ
- by Manpreet Singh
- January 27, 2025
- 0 Comments
ਬਿਉਰੋ ਰਿਪੋਰਟ -ਹੁਣ ਚੰਡੀਗੜ੍ਹ ਜਾਂ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਆਨੰਦਪੁਰ ਸਾਹਿਬ ਰਾਹੀਂ ਜਾਣ ਵਾਲੇ ਲੋਕਾਂ ਦਾ ਸਫ਼ਰ ਆਸਾਨ ਹੋ ਜਾਵੇਗਾ। ਕੇਂਦਰ ਸਰਕਾਰ ਨੇ ਕੀਰਤਪੁਰ ਸਾਹਿਬ ਤੋਂ ਮਹਿਤਪੁਰ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ‘ਤੇ ਕੰਮ ਅਗਲੇ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗਾ। ਇਹ ਦਾਅਵਾ ਪੰਜਾਬ
ਕਾਂਗਰਸ ਨੂੰ ਚੰਡੀਗੜ੍ਹ ‘ਚ ਲੱਗਾ ਵੱਡਾ ਝਟਕਾ
- by Manpreet Singh
- January 27, 2025
- 0 Comments
ਬਿਉਰੋ ਰਿਪੋਰਟ – ਚੰਡੀਗੜ ਮੇਅਰ ਚੋਣ ਤੋਂ ਪਹਿਲਾਂ ਦਲ ਬਦਲੀਆ ਦਾ ਦੌਰ ਜਾਰੀ ਹੈ ਤੇ ਅੱਜ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸੀ ਕੌਂਸਲਰ ਗੁਰਬਖਸ਼ ਰਾਵਤ ਮੇਅਰ ਚੋਣਾਂ ਤੋਂ ਅਹਿਨ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਈ। ਗੁਰਬਖਸ ਰਾਵਤ ਵਾਰਡ ਨੰਬਰ 27 ਤੋਂ ਕਾਂਗਰਸੀ ਕੌਂਸਲਰ ਹੈ ਤੇ ਉਹ ਅੱਜ ਭਾਜਪਾ ਦਫ਼ਤਰ ਪਹੁੰਚੀ ਤੇ ਪਾਰਟੀ ‘ਚ ਸ਼ਾਮਲ
ਸੁਖਜਿੰਦਰ ਰੰਧਾਵਾ ਨੂੰ ਮਿਲੀ ਨਵੀਂ ਜਿੰਮੇਵਾਰੀ
- by Manpreet Singh
- January 27, 2025
- 0 Comments
ਬਿਉਰੋ ਰਿਪੋਰਟ – ਗੁਰਦਾਸਪੁਰ ਤੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾ ਲਈ 7 ਹਲਕਿਆਂ ਦਾ ਇਚਾਰਜ ਨਿਯੁਕਤ ਕੀਤਾ ਹੈ। ਰੰਧਾਵਾ ਨੂੰ ਦਿੱਲੀ ਦੇ ਕਾਲਕਾ, ਨਵੀਂ ਦਿੱਲੀ, ਮਾਲਵੀਆ ਨਗਰ, ਅੰਬੇਡਕਰ ਨਗਰ, ਦਿੱਲੀ ਕੈਂਟ, ਰਾਜੌਰੀ ਗਾਰਡਰ ਤੇ ਹਰੀ ਨਗਰ ਦਾ ਇੰਚਾਰਜ ਨਿਯੁਕਤ ਕੀਤਾ ਹੈ, ਇਨ੍ਹਾਂ ਹਲਕਿਆਂ ਚ ਪੰਜਾਬੀ ਵੋਟਰਾਂ
7 ਮੈਂਬਰੀ ਕਮੇਟੀ ਨੂੰ ਬਹਾਲ ਕਰਕੇ ਮੁੜ ਤੋਂ ਕਾਰਜਸੀਲ ਕੀਤਾ ਜਾਵੇ
- by Manpreet Singh
- January 27, 2025
- 0 Comments
ਬਿਉਰੋ ਰਿਪੋਰਟ – ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਨੂੰ ਹੁਕਮ ਦਿੰਦਿਆਂ 7 ਮੈਂਬਰੀ ਕਮੇਟੀ ਨੂੰ ਮੁੜ ਤੋਂ ਬਹਾਲ ਕਰਨ ਦਾ ਹੁਕਮ ਦਿੱਤਾ ਹੈ, ਉਨ੍ਹਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਿਹਾ ਕਿ 2 ਦਸੰਬਰ ਨੂੰ ਬਣਾਈ 7 ਮੈਂਬਰੀ ਕਮੇਟੀ ਨੂੰ ਬਹਾਲ ਕਰਕੇ ਮੁੜ ਤੋਂ ਕਾਰਜਸੀਲ ਕੀਤਾ ਜਾਵੇ ਤੇ ਪਾਰਟੀ ਦੀ ਨਵੀਂ ਭਰਤੀ ਦੀ ਮੈਂਬਰਸ਼ਿਪ
ਜੇਕਰ ਕੋਈ ਵੀ ਕੌਮ ਵੱਲ ਪਿੱਠ ਕਰੇਗਾ ਤਾਂ ਉਸ ਦਾ ਨਾਸ਼ ਤਹਿ ਹੈ
- by Manpreet Singh
- January 27, 2025
- 0 Comments
ਬਿਉਰੋ ਰਿਪੋਰਟ – ਗਿਆਨੀ ਹਰਪ੍ਰੀਤ ਸਿੰਘ ਨੇ ਹਜ਼ੂਰ ਸਾਹਿਬ ਦੀ ਧਰਤੀ ਤੋਂ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਤਖਤ ਸਾਹਿਬਾਨਾਂ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਗਿਆਨੀ ਰਘਬੀਰ ਸਿੰਘ ਨੇ ਪੰਥ ਵਿਚ ਹੋ ਰਹੇ ਵਰਤਾਰਿਆਂ ਬਾਰੇ ਫੋਨ ਕਰਕੇ ਕਿਹਾ ਕਿ ਜਥੇਦਾਰ ਜੀ ਸਿੱਖ ਪੰਥ ਵਿਚ ਕੀ
ਅੰਮ੍ਰਿਤਸਰ ‘ਚ ਵੱਡਾ ਉਲਟਫੇਰ, ਆਮ ਆਦਮੀ ਪਾਰਟੀ ਦਾ ਬਣਿਆ ਮੇਅਰ
- by Manpreet Singh
- January 27, 2025
- 0 Comments
ਬਿਉਰੋ ਰਿਪੋਰਟ – ਅੰਮ੍ਰਿਤਸਰ ‘ਚ ਵੱਡਾ ਉਲਟਫੇਰ ਹੋਇਆ ਹੈ। 41 ਕੌਂਸਲਰ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਆਪਣਾ ਮੇਅਰ ਨਹੀਂ ਬਣਾ ਸਕੀ। ਆਮ ਆਦਮੀ ਪਾਰਟੀ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਤੇ ਵੀ ਕਬਜ਼ਾ ਕਰ ਲਿਆ ਹੈ। ਜਤਿੰਦਰ ਸਿੰਘ ਭਾਟੀਆ ਅੰਮ੍ਰਿਤਸਰ ਦੇ ਮੇਅਰ ਬਣੇ ਹਨ। ਇਸ ਦੇ ਨਾਲ ਹੀ ਪ੍ਰਿਅੰਕਾ ਸ਼ਰਮਾ ਸੀਨੀਅਰ
24 ਘੰਟਿਆਂ ‘ਚ ਬਦਲਿਆ ਪੰਜਾਬ ਦਾ ਤਾਪਮਾਨ ! ਇਸ ਜ਼ਿਲ੍ਹੇ ‘ਚ ਜ਼ੀਰੋ ਡਿਗਰੀ ਪਹੁੰਚਿਆ ਪਾਰਾ ! ਮੀਂਹ ਦਾ ਵੀ ਅਲਰਟ
- by Preet Kaur
- January 27, 2025
- 0 Comments
ਬਿਉਰੋ ਰਿਪੋਰਟ – (PUNJAB WEATHER UPDATE) ਪੰਜਾਬ ਵਿੱਚ 24 ਘੰਟਿਆਂ ਦੇ ਅੰਦਰ ਮੌਸਮ 360 ਡਿਗਰੀ ਬਦਲ ਗਿਆ ਹੈ । ਤਾਪਮਾਨ ਵਧਣ ਤੋਂ ਬਾਅਦ ਹੁਣ ਤੇਜੀ ਨਾਲ ਘੱਟ ਹੋਇਆ ਹੈ । ਪੰਜਾਬ ਵਿੱਚ ਸੋਮਵਾਰ ਸਵੇਰ ਦੇ ਤਾਪਮਾਨ ਵਿੱਚ 1.7 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ । ਜਿਸ ਤੋਂ ਬਾਅਦ ਫਰੀਦਕੋਟ ਦਾ ਸਭ ਤੋਂ ਘੱਟ
