ਜਲੰਧਰ ‘ਚ ਨਾਬਾਲਗ ਲੜਕੀ ਦੇ ਕਤਲ ‘ਤੇ ਸਿਆਸੀ ਹੰਗਾਮਾ, ਸਾਬਕਾ ਮੁੱਖ ਮੰਤਰੀ ਵੱਲੋਂ 3 ਦਿਨਾਂ ਦਾ ਅਲਟੀਮੇਟਮ
ਬਿਊਰੋ ਰਿਪੋਰਟ (ਜਲੰਧਰ, 25 ਨਵੰਬਰ 2025): ਪੰਜਾਬ ਦੇ ਜਲੰਧਰ ਦੇ ਪਾਰਕ ਅਸਟੇਟ ਵਿੱਚ 13 ਸਾਲ ਦੀ ਇੱਕ ਲੜਕੀ ਨਾਲ ਕਥਿਤ ਤੌਰ ’ਤੇ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਨੇ ਸ਼ਹਿਰ ਵਿੱਚ ਇੱਕ ਵੱਡਾ ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ। ਸੋਮਵਾਰ ਦੇਰ ਸ਼ਾਮ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੁਲਿਸ ‘ਤੇ
