India Manoranjan Punjab

ਯੂਟਿਊਬਰ ਇਲਾਹਾਬਾਦੀਆ ਦੇ ਅਸ਼ਲੀਲ ਟਿੱਪਣੀ ਮਾਮਲੇ ‘ਤੇ ਬੋਲੇ ਜਸਬੀਰ ਜੱਸੀ, ਕਿਹਾ ” ਧੰਨਵਾਦ ਜਿਸਨੇ ਤੁਹਾਡੀ ਜ਼ਮੀਰ ਜਗਾਈ”

ਚੰਡੀਗੜ੍ਹ : ਯੂਟਿਊਬਰ ਰਣਬੀਰ ਇਲਾਹਾਬਾਦੀਆ ਵੱਲੋਂ ਮਾਪਿਆਂ ਅਤੇ ਔਰਤਾਂ ‘ਤੇ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਦਾ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਮਾਮਲੇ ਨੂੰ ਲੈ ਕੇ ਕਈ ਅਦਾਕਾਰ ਤੇ ਸਿੰਗਰ ਇਸ ਸ਼ੋਅ ਦੇ ਵਿਰੋਧ ਵਿੱਚ ਆ ਗਏ ਹਨ। ਹੁਣ ਇਸ ਮਾਮਲੇ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਮੈਂ ਉਸ ਦਾ

Read More
Punjab

CM ਮਾਨ ਘਰ ਜਲੰਧਰ ਸ਼ਿਫਟ ਕਰ ਸਕਦੇ ਹਨ: 177 ਸਾਲ ਪੁਰਾਣੇ ਘਰ ਵਿੱਚ ਤਿਆਰੀਆਂ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਲਦੀ ਹੀ ਬਾਰਾਂਦਰੀ ਸਥਿਤ 177 ਸਾਲ ਪੁਰਾਣੇ ਘਰ ਵਿੱਚ ਸ਼ਿਫਟ ਹੋ ਸਕਦੇ ਹਨ। ਉੱਪਰ ਦੱਸਿਆ ਗਿਆ 177 ਸਾਲ ਪੁਰਾਣਾ ਘਰ ਨੰਬਰ-1 ਹੈ। ਇਹ ਉਹੀ ਘਰ ਹੈ ਜਿੱਥੇ ਪਹਿਲਾਂ ਡਿਵੀਜ਼ਨ ਕਮਿਸ਼ਨਰ ਦਾ ਘਰ ਸਥਿਤ ਸੀ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਲਈ

Read More
India

ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਮਾਸੂਮ, ਮਾਸੂਮ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਲਹਾਰਨਪੁਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਸੂਮ ਨੂੰ ਅਵਾਰਾਂ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਜਾਣਕਾਰੀ ਮੁਤਾਬਕ ਸਹਾਰਨਪੁਰ ਵਿੱਚ, ਆਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ 9 ਸਾਲ ਦੇ ਮੁੰਡੇ ਨੂੰ ਵੱਢ ਸੁੱਟਿਆ। ਕੁੱਤੇ ਉਸਨੂੰ ਖੇਤ ਤੋਂ ਝਾੜੀਆਂ ਵਿੱਚ ਘਸੀਟ ਕੇ ਲੈ ਗਏ। ਉਨ੍ਹਾਂ ਨੇ ਉਸਦਾ ਅੱਧਾ

Read More
Punjab

ਨਸ਼ੇ ਦੀ ਭੇਟ ਚੜਿਆ ਇੱਕ ਹੋਰ ਘਰ , ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਨੌਜਵਾਨ

ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨਸ਼ਾ ਸਰਾਪ(Drug overdose death) ਬਣਿਆ ਹੋਇਆ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਮੌਤਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਨਸ਼ੇ ਕਾਰਨ ਲੋਕਾਂ ਦੇ ਘਰ

Read More
International

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਗਾਜ਼ਾ ਵਿੱਚ ਦੁਬਾਰਾ ਜੰਗ ਸ਼ੁਰੂ ਕਰਨ ਦੀ ਦਿੱਤੀ ਧਮਕੀ

ਇਜ਼ਰਾਈਲੀ ਬੰਧਕਾਂ ਦੀ ਰਿਹਾਈ ਰੋਕਣ ਦੇ ਹਮਾਸ ਦੇ ਐਲਾਨ ‘ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਬਾਅਦ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਬੀਬੀਸੀ ਨਿਊਜ਼ ਦੇ ਮੁਤਾਬਿਕ ਨੇਤਨਯਾਹੂ ਨੇ ਕਿਹਾ, “ਜੇ ਹਮਾਸ ਸਾਡੇ ਬੰਧਕਾਂ ਨੂੰ ਸ਼ਨੀਵਾਰ ਦੁਪਹਿਰ ਤੱਕ ਰਿਹਾਅ ਨਹੀਂ ਕਰਦਾ, ਤਾਂ ਅਸੀਂ ਗਾਜ਼ਾ ਵਿੱਚ ਜੰਗਬੰਦੀ ਖਤਮ ਕਰ ਦੇਵਾਂਗੇ ਅਤੇ ਦੁਬਾਰਾ

Read More
International

ਕਾਂਗੋ ਵਿੱਚ ਮਿਲੀਸ਼ੀਆ ਸਮੂਹ ਨੇ 55 ਲੋਕਾਂ ਦੀ ਕੀਤੀ ਹੱਤਿਆ

ਮਿਲੀਸ਼ੀਆ ਲੜਾਕਿਆਂ ਨੇ ਸੋਮਵਾਰ ਨੂੰ ਉੱਤਰ-ਪੂਰਬੀ ਕਾਂਗੋ ਦੇ ਇੱਕ ਪਿੰਡ ‘ਤੇ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 55 ਨਾਗਰਿਕ ਮਾਰੇ ਗਏ। ਏਪੀ ਨਿਊਜ਼ ਦੇ ਅਨੁਸਾਰ, ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਜ਼ਿਆਦਾਤਰ ਲੋਕ ਉਹ ਸਨ ਜੋ ਦੂਜੀਆਂ ਥਾਵਾਂ ਤੋਂ ਆਏ ਸਨ। ਰਿਪੋਰਟਾਂ ਦੇ ਅਨੁਸਾਰ, ਕੋਡੇਕੋ ਮਿਲੀਸ਼ੀਆ ਸਮੂਹ ਦੇ ਲੜਾਕਿਆਂ ਨੇ ਇਟੂਰੀ ਰਾਜ ਦੇ ਜੈਬਾ ਪਿੰਡ

Read More
India

ਜੰਮੂ-ਕਸ਼ਮੀਰ ਵਿੱਚ 2 ਦਿਨਾਂ ਤੋਂ ਬਰਫ਼ਬਾਰੀ ਜਾਰੀ, ਬਾਂਦੀਪੋਰਾ-ਗੁਰੇਜ਼ ਸੜਕ ਬੰਦ

ਦੇਸ਼ ਦੇ ਪਹਾੜੀ ਇਲਾਕਿਆਂ, ਜੰਮੂ-ਕਸ਼ਮੀਰ ਵਿੱਚ ਪਿਛਲੇ ਦੋ ਦਿਨਾਂ ਤੋਂ ਮੀਂਹ ਅਤੇ ਬਰਫ਼ਬਾਰੀ ਜਾਰੀ ਹੈ। ਇਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵਧ ਗਈ ਹੈ। 13 ਫਰਵਰੀ ਤੋਂ ਮੱਧ ਪ੍ਰਦੇਸ਼ ਵਿੱਚ ਠੰਢ ਵਧੇਗੀ। ਦੋ ਦਿਨਾਂ ਤੱਕ ਪਾਰਾ 2 ਤੋਂ 3 ਡਿਗਰੀ ਤੱਕ ਡਿੱਗੇਗਾ। ਭੋਪਾਲ, ਇੰਦੌਰ, ਗਵਾਲੀਅਰ, ਉਜੈਨ ਅਤੇ ਜਬਲਪੁਰ ਵਿੱਚ ਪਾਰਾ 10 ਡਿਗਰੀ ਤੋਂ ਹੇਠਾਂ ਜਾ

Read More